Acting Song Lyrics Karan Randhawa New Punjabi Song 2021

ਐਕਟਿੰਗ Acting Lyrics from Album “Rambo”: is the most recent Punjabi Song sung by Karan Randhawa with music of this song is given by Raka. while Acting song lyrics are penned down by Preet Sukh and song video is released by Geet Mp3.

Album “Rambo

ਐਕਟਿੰਗ Song Lyrics in Punjabi

ਜੇ ਤੂੰ ਬਾਲੀਵੁੱਡ ਵਿਚ ਜਾਂਦੀ
ਬੜਾ ਨਾਮ ਕਮਾ ਲੈਂਦੀ
ਕੋਠੀਆਂ ਕਾਰ ਐ ਪੈਸਾ
ਨੀ ਤੂੰ ਸਭ ਬਣਾ ਲੈਂਦੀ ਹਾਏ

ਕਿ ਲੋੜ ਪਈ ਸੀ ਦਿਲ ਮੇਰੇ ਨਾਲ ਖੇਡਣ ਦੀ
ਇੰਜ ਟੁੱਟਿਆ ਐ ਦਿਲ ਸਾਲਾ
ਸੰਭਾਲ ਫਿਰ ਪਾਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ ਮੈਨੂੰ ਆਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ ਮੈਨੂੰ ਆਇਆ ਹੀ ਨਾ
ਆਇਆ ਹੀ ਨਾ

ਬੜੀ ਖੂਬ ਸੀ ਤੇਰੀ ਅਦਾ ਕਾਰੀ
ਮੈਨੂੰ ਸ਼ਕ ਕੋਈ ਹੋਣ ਨਾ ਦਿੱਤਾ ਨਹੀਂ
ਨਾਮ ਆਪਣਾ ਹੀ ਬਣਾਇਆ ਤੂੰ
ਮੈਨੂੰ ਅੱਖ ਵੀ ਹੋਣ ਨਾ ਦਿੱਤਾ ਨਹੀਂ

ਰਾਤ ਵਾਂਗਰਾਂ ਯਕੀਨ ਮੈਂ ਕੀਤਾ ਤੇਰੇ ਤੇ
ਤੂੰ ਬੇਕਦਰੇ ਮੁੱਲ ਰਤਾ ਵੀ ਪਾਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ
ਮੈਨੂੰ ਆਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ
ਮੈਨੂੰ ਆਇਆ ਹੀ ਨਾ

ਬਕਮਾਲ ਸੀ ਹੰਜੂ ਤੇਰੇ
ਹਾਸਾ ਮਸ਼ਾ ਅੱਲ੍ਹਾਹ ਸੀ
ਜੋ ਪੜ੍ਹ ਨਾ ਪਾਇਆ ਚਿਹਰੇ ਨੂੰ
ਸਾਡਾ ਦਿਲ ਹੀ ਹੋਣਾ ਝੱਲਾ ਸੀ

ਦਿਨ ਅੱਜ ਵੀ ਯਾਦ ਐ ਮੈਨੂੰ
ਜਦ ਸੀ ਛੱਡਿਆ ਤੂੰ
ਫਿਰ ਪ੍ਰੀਤ ਸੁਖ ਨੇ ਪੈਰ
ਤੇਰੇ ਸ਼ਹਿਰ ਪਾਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ
ਮੈਨੂੰ ਆਇਆ ਹੀ ਨਾ

ਸੱਦ ਕੇ ਜਵਾਨ ਕੁੜੀਏ ਤੇਰੀ ਐਕਟਿੰਗ ਦੇ
ਤੇਰਾ ਮਤਲਬੀ ਜਾ ਪਿਆਰ ਸਮਝ
ਮੈਨੂੰ ਆਇਆ ਹੀ ਨਾ

Acting Song Lyrics in English

Jeh Tu Bollywood Vich Jaandi
Bada Naam Kama Laindi
Kothiyan Car Aa Paisa
Ni Tu Sab Bana Laindi Haaye

Ki Lod Payi Si Dil Mere Naal Kheddan Di
Injh Tutteya Ae Dil Saala
Sambhal Phir Paaya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa
Aaya Hi Naa

Badi Khoob Si Teri Adaa Kaari
Mainu Shaq Koi Hon Na Ditta Nahi
Naam Apna Hi Banaya Tu
Mainu Akkh Vi Hon Na Ditta Nahi

Raat Wangra Yakeen Main Kitta Tere Te
Tu Beqadre Mull Rata Vi Paya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa

Bakamaal Si Hanju Tere
Hasa Masha Allah Si
Jo Padh Na Paaya Chehre Nu
Sadda Dil Hi Hona Jhalla Si

Din Ajj Vi Yaad Ae Mainu
Jad Si Chaddeya Tu
Phir Preet Sukh Ne Pair
Tere Shehar Paaya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa

Sadd Ke Jawan Kudiye Teri Acting De
Tera Matlabi Jah Pyaar Samajh
Mainu Aaya Hi Naa
Aaya Hi Naa

Acting Song Info:

Song:Acting
Album:Rambo
Singer(s):Karan Randhawa
Musician(s):Raka
Label(©):Geet Mp3