Chu Gon Do Song Lyrics Karan Aujla New Punjabi Song 2021

Chu Gon Do Lyrics by Karan Aujla and Satnam Singh is latest Punjabi song with music given by Tru-Skool. Chu Gon Do song lyrics are written by Karan Aujla and video is directed by Rupan Bal.

Chu Gon Do Lyrics In Punjabi

ਹੋ ਜਦੋਂ ਮਿੱਤਰਾਂ ਦੀ ਕਾਰ ਦਿੱਖ ਗੀ
ਉਡਦੀ ਸਫੈਦਿਆਂ ਤੋਂ ਡਾਰ ਦਿਖਦੀ
ਐਂਟੀਆਂ ਦੇ ਫੇਸ ਉੱਤੋਂ ਦੇਖ ਲੀ ਕੁੜੇ
ਨੀ ਦੇਖੀ ਮਿੱਤਰਾ ਨਾਲ ਰੱਖੀ ਹੋਇ ਖ਼ਾਰ
ਦਿਖਦੀ

ਹੋ ਕਈ ਕਹਿੰਦੇ ਜੱਟ ਨਾਲ ਮਾੜੀ ਕਰਨੀ
ਕਈ ਕਹਿੰਦੇ ਵੈਰ ਦੀ ਥਾਂ ਅੜੀ ਕਰਨੀ
ਕਈ ਕਹਿੰਦੇਡਿੱਗ ਉੱਤੇ ਤਾੜੀ ਕਰਨੀ
ਕਰਕੇ ਤਾਂ ਦੇਖਣ ਕੁੜੇ

ਹੋ ਕਈ ਕਹਿੰਦੇ ਜੱਟ ਨੂੰ ਟੱਬਾਹ ਕਰਨਾ
ਕਈ ਕਹਿੰਦੇ ਉਹ ਕਦੇ ਆ ਕਰਨਾ
ਕਹਿੰਦੇ ਨੀ ਕਿ ਵੈਲੀ ਐ ਸੁਬਹ ਕਰਨਾ
ਸਾਲੇ ਕਰਕੇ ਤਾਂ ਦੇਖਣ ਕੁੜੇ
ਹੋ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ

ਹੋ ਮਿੱਤਰਾਂ ਨੇ ਅਣਖਾਂ ਨੂੰ ਪਾਲਿਆ ਕੁੜੇ ਨੀ
ਜਿਵੇਂ ਕਿਸਾਨ ਕੋਲੇ ਕਿੱਲਾ ਗੋਰੀਏ ਹੋ ਜਾਵਾਂਗੇ
ਤਾਂ ਕੱਠੇ ਫਿਰ ਜਾਵਾਂਗੇ ਰਕਾਨੇ
ਜਿਵੇਂ ਅਮਰਜੋਤ ਚਮਕੀਲਾ ਗੋਰੀਏ

ਹੋ ਕਈ ਕਹਿੰਦੇ ਇਹਦਾ ਪੱਤਾ ਸਾਫ ਗੋਰੀਏ
ਕਈ ਕਹਿੰਦੇ ਪੱਤਾ ਹੀ ਖਰਾਬ ਗੋਰੀਏ
ਕਈ ਕਹਿੰਦੇ ਖੁੱਲੀ ਆ ਕਿਤਾਬ ਗੋਰੀਏ
ਸਾਲੇ ਪੜ੍ਹ ਕੇ ਤਾਂ ਦੇਖਣ ਕੁੜੇ

ਹੋ ਕਈ ਕਹਿੰਦੇ ਜੱਟ ਨੂੰ ਦਬਾਉਣਾ ਗੋਰੀਏ
ਕਈ ਕਹਿੰਦੇ ਮੱਥੇ ਉੱਤੇ ਲਾਉਣਾ ਗੋਰੀਏ
ਸੁੱਖ ਨਾਲ ਮੈਂ ਵੀ ਇਹੀ ਚੌਣਾ ਗੋਰੀਏ
ਸਾਲੇ ਕਰਕੇ ਤਾਂ ਦੇਖਣ ਕੁੜੇ
ਹੋ ਸਾਲੇ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ
ਹੋ ਸਾਲੇ ਕਰਕੇ ਤਾਂ ਦੇਖਣ ਕੁੜੇ

ਹੋ ਐਵੇਂ ਕੇਹੜਾ ਕਰੁ ਬਾਲ ਬੀਂਗਾ ਗੋਰੀਏ ਨੀ
ਅਸੀ ਰੱਬ ਤੌ ਸਿੱਧੀ ਲਿਖਵਾਈ ਬੈਠੇ ਆਂ
ਖੜੀ ਹੋਕੇ ਬੇਬੇ ਰਹੀ ਸੁੱਖਾ ਸੁਖਦੀ ਨੀ
ਤਾਂ ਹੀ ਅਸੀ ਐਥੇ ਤੱਕ ਆਈ ਬੈਠੇ ਆਂ

ਹੋ ਕਈ ਕਹਿੰਦੇ ਕੱਲੇ ਕੱਲੇ ਪੁੱਤ ਫੜਨਾ
ਕਈ ਕਹਿੰਦੇ ਇਹਨੂੰ ਸੁੱਟ ਸੁੱਟ ਫੜਨਾ
ਕਈ ਕਹਿੰਦੇ ਮਿੱਤਰਾਂ ਦਾ ਗੁੱਟ ਫੜਨਾ
ਸਾਲੇ ਫੜ ਕੇ ਤਾ ਦੇਖਣ ਕੁੜੇ

ਹੋ ਕਈ ਕਹਿੰਦੇ ਔਜਲੇ ਨੂੰ ਸਾਫ ਕਰਨਾ
ਕਈ ਕਹਿੰਦੇ ਲੋਕਾਂ ਨੂੰ ਖਿਲਾਫ ਕਰਨਾ
ਸਾਲੀਆਂ ਨੂੰ ਰੱਬ ਨੇ ਨੀ ਮਾਫ ਕਰਨਾ
ਸਾਲੇ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ

ਹੋ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ
ਹੋ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ
ਹੋ ਕਰਕੇ ਤਾਂ ਦੇਖਣ ਕੁੜੇ
ਕਰਕੇ ਤਾਂ ਦੇਖਣ ਕੁੜੇ

Chu Gon Do Lyrics In English

Ho jadon kitte mittran di car dikh gi
Udd’di safedeyan ton dar dikhdi
Antiyan de face utton dekh li kude
Ni dekhi mittran naal rakhi hoyi khaar dikhdi

Ho kayi kehnde jatt naal mahdi karni
Kayi kehnde vair di thaan aadi karni
Kayi kehnde digg utte taadi karni
Karke taan dekhan kude

Ho kayi kehnde jatt nu tabbah karna
Kayi kehnde oh kade ya karna
Kehnda ni ki vaili ae subha karna
Saale karke taan dekhan kude
Ho karke taan dekhan kude
Karke taan dekhan kude

Ho mitran ne ankha nu paa leya kude ni
Jivein kisan kole killa goriye Ho jawange taan kathe phir jawange rakane
Jivein Amarjot Chamkeela goriye

Ho kayi kehnde ehda patta saaf goriye
Kayi kehnde patta hi kharab goriye
Kayi kehnde khulli aa kitaab goriye
Saale padh ke taan kude

Ho kayi kehnde jatt nu dabauna goriye
Kayi kehnde mathe utte launa goriye
Sukh naal main vi ehi chauna goriye
Saale karke taan dekhan kude Ho karke taan dekhan kude
Ho karke taan dekhan kude
Karke taan dekhan kude
Ho karke taan dekhan kude

Ho aivein kehda karu baal bika goriye ni
Assi rabb ton hisse di likhwai baithe aan
Khadi hoke bebe rahi sukha sukhdi ni
Taan hi assi aithe tak aayi baithe aan

Ho kayi kehnde kalla kalla putt phadna
Kayi kehnde ehnu sutt sutt phadna
Kayi kehnde mittran da kurt phadna
Saale phad ke taan dekhan kude

Ho kayi kehnde aujle nu saaf karna
Kayi kehnde lokan nu khilaf karna
Saaleyan nu rabb ne ni maaf karna
Saale karke taan dekhan kude
Karke taan dekhan kude

Ho karke taan dekhan kude
Karke taan dekhan kude
Ho karke taan dekhan kude
Karke taan dekhan kude
Karke taan dekhan kude
Ho karke taan dekhan kude
Karke taan dekhan kude

Chu Gon Do Song Detail
Lyrics by: Karan Aujla
Singer: Karan Aujla, Satnam Singh
Composer: Tru-Skool