Built Different Song Lyrics By Sidhu Moose Wala New Punjabi song 2021

Built Different Lyrics is a Punjabi song by Sidhu Moose Wala from Moosetape. It features music by The Kidd. Sidhu Moose Wala wrote the lyrics to Built Different.

All Moosetape Songs

Built Different Lyrics In Punjabi

Built Different Lyrics

Ae Yo The Kidd!

ਹੋ ਸਾਦਾ ਜੇਹਾ ਸਵੈਗ ਮੇਰੇ
ਭੌਰਾ ਵੀ ਸਵਾਦੀ ਨਹੀਂ
ਲੋਕਾਂ ਦੀਆ fake ਆਏ
smile ਦਾ ਅੱਧੀ ਨੀ

ਹੋ ਤਾਂ ਹੀ ਮੈਨੂੰ rude ਤੇ
ਕਈ ਹੰਕਾਰੀ ਐ ਕਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ

ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

ਹੋ ਉਂਜ ਤਾਂ ਮਿਲਾਪ ਐਥੇ
ਬੜੇ ਨਿੱਤ ਹੁੰਦੇ ਨੇ
ਸਾਡੀ ਯਾਰੀ ਦਾ ਅਸੂਲ
ਸਾਡੇ ਵੈਰੀ ਇਕ ਹੁੰਦੇ ਨੇ

ਦੱਲੇ ** ਬੜੇ
ਦੱਲੇ ** ਬੜੇ
ਤਾਂ ਹੀ ਓ ਯਾਰ ਪਿੰਡ ਰਹਿੰਦੇ ਨੀ

ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

ਹੋ ਸੁਣਦਾ ਵੀ ਓਹਨਾ ਦੀ ਮੈ
ਜਿੰਨਾ ਨੂੰ ਬੁਲਾਉਂਦਾ ਨੀ ਜਿਥੇ ਮੱਤ ਮਿਲਦੀ ਨੀ
ਹੱਥ ਵੀ ਮਿਲਾਉਂਦਾ ਨੀ

ਵੱਸੋ ਬਹਾਰ ਆ ਲੋਕਾਂ ਦੇ
ਵੱਸੋ ਬਹਾਰ ਆ ਲੋਕਾਂ ਦੇ
ਤਾ ਹਿਓ ਮੇਰੇ ਨਾਲ ਕਹਿੰਦੇ ਨੇ

ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

ਹੋ ਲੱਗਣੀ ਨੀ ਬੋਲੀ ਮੇਰੀ
ਲੋਕਾਂ ਦਿਆਂ ਬਾਜ਼ਾਰਾਂ ਤੌ
ਇਹੋ ਕਲਾਕਾਰੀ ਮੇਰੀ
ਮੈਂ ਬਾਕੀ ਕਲਾਕਾਰਾਂ ਤੋਂ

ਹੋ ਗੀਤ ਸ਼ੇਰ ਬੈਠ ਤੇ
ਗੀਤ ਸ਼ੇਰ ਬੈਠ ਤੇ
ਜੋ ਯਾਰੀ ਐ ਨੀ ਕਹਿੰਦੇ ਨੇ

ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

ਹੋ ਮੱਥੇ ਪੜ੍ਹ ਲੈਣਾ ਨੀ ਮੈ
ਚੈਸਰ ਕਲੌਟਾ ਦੇ
ਚਿੱਟੇ ਪਾ ਪਾ ਘੁੱਮਦੇ ਜੋ
ਪੁਲਿਸ ਦਿਆਂ ਟਾਊਟਾਂ ਦੇ

ਹੋ ਚਲਦੇ ਮੇਰੇ ਤੌ
ਚਲਦੇ ਮੇਰੇ ਤੌ
ਸਾਰੇ ਕੋਕੋ ਦੂਰ ਰਹਿੰਦੇ ਨੇ

ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

ਹੋ ਬਫਾ ਬੱਟੇ ਜਾਣ ਭਾਵੇ
ਲੈ ਲਈ ਦੀਵਾਨੇ ਤੌ
ਆਪਣੇ ਚ ਦੁਨੀਆਂ ਮੈਂ
ਲੈਣਾ ਕਿ ਜ਼ਮਾਨੇ ਤੌ

ਕਿਲੇ ਅੱਖਰਾਂ ਤੇ ਸਿੱਧੂ
ਕਿਲੇ ਅੱਖਰਾਂ ਤੇ ਸਿੱਧੂ
ਕਦੋਂ ਬੁਲੇਆਂ ਨਾਲ ਤੈਂਡੇ ਨੇ

ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ
ਜਿਹੜੇ ਸਾਰਿਆਂ ਨਾਲ ਬਹਿੰਦੇ ਨੇ
ਨੀ ਮੈਂ ਓਹਨਾ ਨਾਲ ਨਹੀਂ ਬਹਿੰਦਾ ਨੀ

Built Different Lyrics In English

Built Different Lyrics

Ae Yo The Kidd!

Ho saada jeha swag mera
Bhaura vi swadi nai
Lokan diyan fire ki ae
Smif landa aadi nai

Ho taan hi mainu rude te
Kayi ehankaar ae kehnde ne

Ni main ohna naal nai behnda

Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni
Ho ujj taan milaap aithe
Bade nitt hunde ne
Saddi yaari da asool
Sadde vairi ek hunde ne

Talle ** bade
Talle ** bade
Taiyon yaar pind rehnde ne

Ni main ohna naal nai behnda
Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni

Ho sunta vi ohna di main
Jinna nu bulaunda ni Jithe matt mildi ni
Hath vi milaunda ni

Vasson baad aa lokan de
Vasson baad aa lokan de
Taiyon mere naal khainde ne

Ni main ohna naal nai behnda
Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni

Ho laggni ni boli meri
Lokan deyan bazaran ton
Eho kalakaari meri
Main baaki kalakaran ton

Ho geet sher batth te
Geet sher batth te
Jo yaari ae ni kehnde ne

Ni main ohna naal nai behnda
Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni

Ho mathe padh laine ni main
Chase vi kalautan de
Chitte papa ghummde jo
Police deyan tautan de

Ho chalte mere ton
Chalte mere ton
Saare kokon door rende ne

Ni main ohna naal nai behnda
Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni

Ho bafa batte jaan bhawein
Lai layi deewane ton
Apne ch duniya mein
Laina ki zamanae ton

Kile akhran te Sidhu
Kile akhran te Sidhu
KAdon bhuleya na behnde ne

Ni main ohna naal nai behnda
Jehde saareyan naal behnde ne
Ni main ohna naal nai behnda
Jehde saareyan naal behnde ne
Ni main ohna naal nai behnda ni

Built Different Song Detail
Lyrics by: Sidhu Moose Wala
Singer: Sidhu Moose Wala
Composer: The Kidd