ਪਾਗਲਾ (Paagla) Lyrics by Akhil is the most recent Punjabi song with songs supplied by the singer himself. Paagla song lyrics are written by Raj Fatehpur, while this song is starring by Akhil, Avneet Kaur. The music of this punjabi hit is given by Sunny Vik and the video is premiered with Desi Music Factory.
ਪਾਗਲਾ Song Lyrics in Punjabi
ਮੇਰਾ ਦਿਲ ਕਹਿੰਦਾ
ਕੋਈ ਸਾਹਾਂ ਦੇ ਨਜ਼ਦੀਕ ਨਾ ਹੋਵੇ
ਇੰਝ ਨਾ ਹੋਵੇ ਓਹਦੇ ਜਾਣ ਬਾਅਦ
ਤੂੰ ਠੀਕ ਨਾ ਹੋਵੇ
ਸੱਜਣਾ ਨੂੰ ਅਜਮਾਇਆ ਮੈਂ
ਫਿਰ ਦਿਲ ਨੂੰ ਸੀ ਸਮਝਾਇਆ ਮੈਂ
ਅੱਜ ਕੱਲ ਲੋਕੀਂ ਕਿਸੇ ਲਈ
ਇੰਤਜ਼ਾਰ ਨਹੀਂ ਕਰਤੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਝੂਠੀਆਂ ਕਸਮਾਂ ਝੂਠੇ ਵਾਅਦੇ
ਹੋਰ ਵੀ ਕਿ ਕਿ ਕਰਦੇ ਨੇ
ਇਸ਼ਕ ਚ ਖੌਰੇ ਔਰ ਲਾਇ ਹੋਏ
ਕਿੰਨੇ ਲੋਕੀ ਮਰਦੇ ਨੇ
ਝੂਠੀਆਂ ਕਸਮਾਂ ਝੂਠੇ ਵਾਅਦੇ
ਹੋਰ ਵੀ ਕਿ ਕਿ ਕਰਦੇ ਨੇ
ਇਸ਼ਕ ਚ ਖੌਰੇ ਔਰ ਲਾਇ ਹੋਏ
ਕਿੰਨੇ ਲੋਕੀ ਮਰਦੇ ਨੇ
ਜੋ ਤੈਨੂੰ ਚਾਹਿਆ ਮੈ
ਖੁਦ ਉੱਤੇ ਜ਼ੁਲਮ ਕਮਾਇਆ ਮੈਂ
ਰੱਜ ਰੱਜ ਹਾਏ ਝੂਠਾ ਵੇ
ਇਕਰਾਰ ਨਹੀਂ ਕਰਦੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਇੱਕ ਤਰਫ਼ੇ ਹਾਏ ਪਿਆਰ ਚੋ ਡੂਬੇ
ਕਿੰਨੇ ਲੋਕੀ ਰੋ ਲੈਂਦੇ
ਖੁਸ਼ੀਆਂ ਦੇ ਖਵਾਬ ਦਿਖਾਉਣੇ ਜੋ
ਫਿਰ ਓਹੀ ਖੁਸ਼ੀਆਂ ਖੋ ਲੈਂਦੇ
ਇੱਕ ਤਰਫ਼ੇ ਹਾਏ ਪਿਆਰ ਚੋ ਡੂਬੇ
ਕਿੰਨੇ ਲੋਕੀ ਰੋ ਲੈਂਦੇ
ਖੁਸ਼ੀਆਂ ਦੇ ਖਵਾਬ ਦਿਖਾਉਣੇ ਜੋ
ਫਿਰ ਓਹੀ ਖੁਸ਼ੀਆਂ ਖੋ ਲੈਂਦੇ
ਮੈਂ ਦਿਲ ਨੂੰ ਕਿੰਨਾ ਰੋਕਿਆ ਸੀ
ਜਦ ਤੇਰੇ ਬਾਰੇ ਸੋਚਿਆ ਸੀ
ਸਮਝ ਗਈ ਮੈਂ ਇਸ਼ਕ ਚ ਹੱਦ ਨੂੰ
ਪਾਰ ਨਹੀਂ ਕਰਦੇ
ਵੇ ਪਾਗਲਾਂ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
ਵੇ ਪਾਗਲਾਂ ਵੇ ਪਾਗਲਾਂ
ਇੰਨਾ ਪਿਆਰ ਨਹੀਂ ਕਰਦੇ
Paagla Song Lyrics in English
Mera Dil Kehnda
Koi Saahan De Nazdeek Na Hove
Injh Na Hove Ohde Jaan Baad
Tu Theek Na Hove
Sajna Nu Ajmaya Main
Fir Dil Nu Si Samjhaya Main
Aj Kal Loki Kisse Layi
Intezar Nahi Karte
Ve Paagla
Ve Paagla Ve Paagla
Enna Pyaar Nahi Karde
Ve Paagla Ve Paagla
Enna Pyaar Nahi Karde
Jhoothiya Kasma Jhoothe Vaade
Hor Vi Ki Ki Karde Ne
Ishq Ch Khaure Aur Layi Haye
Kinne Loki Marde Ne
Jhoothiya Kasama Jhoothe Vaade
Hor Vi Ki Ki Karde Ne
Ishq Ch Khaure Aur Layi Haye
Kinne Loki Marde Ne
Jo Tainu Enna Chaya Main
Khud Utte Zulam Kamaya Main
Raj Raj Haye Jhootha Ve
Ikraar Nahi Karde
Ve Paagla
Ve Paagla Ve Paagla
Enna Pyaar Nahi Karde
Ve Paagla Ve Paagla
Enna Pyaar Nahi Karde
Ik Tarfe Haye Pyaar Ch Doobe
Kinne Lokki Ro Lainde
Khushiyan De Khwab Dikhaunde Jo
Fir Ohio Khushiyan Kho Lainde
Ik Tarfe Haye Pyaar Ch Doobe
Kinne Lokki Ro Lainde
Khushiyan De Khwab Dikhaunde Jo
Fir Ohio Khushiyan Kho Lainde
Main Dil Nu Kinna Rokeya Si
Jad Tere Baare Socheya Si
Samajh Gayi Main Ishq Ch Had Nu
Paar Nahi Karde
Ve Paagla
Ve Paagla Ve Paagla
Enna Pyaar Nahi Karde
Ve Paagla Ve Paagla
Enna Pyaar Nahi Karde
Written by: Raj Fatehpur
Paagla Song Info:
Song: | Paagla |
Singer(s): | Akhil |
Musician(s): | Sunny Vik |
Cast: | Akhil, Avneet Kaur |
Label(©): | Desi Music Factory |