Fanaa Song Lyrics New In Punjabi By Gurlez Akhtar 2021

Fanaa Lyrics by Shivjot ft. Gurlez Akhtar is the most recent Punjabi song with songs supplied by the singer himself. Fanaa song lyrics are also written by Shivjot, while this song is starring by Sana Khan, Shivjot. The music of this punjabi hit is given by The Boss and the video is premiered with T-Series.

Fanaa Song Lyrics in Punjabi

ਨੀ ਕਾਲਜ ਚ ਮੇਰੇ ਨਾਲ ਪੜ੍ਹਦੀ ਸੀ ਤੂੰ
ਮੇਰੇ ਪਿੱਛੇ ਕਈਆਂ ਨਾਲ ਲੜਦੀ ਸੀ ਤੂੰ
ਹਾਂ ਇਕ ਨਾ ਕਲਾਸ ਮਿਸ ਕਰਦਾ ਸੀ ਤੂੰ
ਵੇ ਮੇਰੀਆਂ ਰਾਹਾਂ ਦੇ ਵਿਚ ਖੜਦਾ ਸੀ ਤੂੰ

ਉਹ ਭੇਜ ਕੇ ਵਿਚੋਲਾ ਮੇਰਾ ਦਿਲ ਜਿੱਤ ਲਿਆ
ਵੇਹੜੇ ਫਿਰਦੇ ਸੀ ਘਰਦੇ ਦੇ ਵੀਹ ਥਾ

ਤੇਰਾ ਮੇਰਾ ਮੇਰਾ ਤੇਰਾ ਕਿ ਰਿਸ਼ਤਾ
ਵੇ ਤੈਨੂੰ ਤਕਕੇ ਹੀ ਹੋਜਾ ਮੈਂ ਫ਼ਨਾ
ਹੋ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲਦੀ
ਤੇ ਮੇਰੇ ਲੇਖਾ ਵਿਚ ਬੋਲੇ ਮੇਰਾ
ਨਾਮ

ਹਾਂ ਤੇਰਾ ਮੇਰਾ ਮੇਰਾ ਤੇਰਾ ਕਿ ਰਿਸ਼ਤਾ
ਵੇ ਤੈਨੂੰ ਤੱਕਕੇ ਹੀ ਹੋਜਾ ਮੈਂ ਫਨਾ

the boss

ਵੇ ਮੈਂ ਸਾਂਭ ਸਾਂਭ ਰੱਖੀਆਂ
ਫੋਟੋਆਂ
ਤੁਸੀਂ ਫ਼ਰੇਵੈੱਲ ਦੇ ਸੀ ਪਾਯਾ ਭੰਗੜਾ
ਨੀ ਮੈਂ ਉਹ ਦਿਨ ਵੀ ਦੇਣੋ ਤੈਨੂੰ ਚੁਕਿਆ
ਪੀਯਾ ਜੇਬ ਵਿਚ ਰਹਿ ਗਿਆ ਸੀ ਕੰਗਨਾ

ਉਹ ਸੱਚੀਆਂ ਜੋ ਨੀਤਾਂ ਹੋਈਆਂ
ਤੇਰੇ ਨਾਂ ਪ੍ਰੀਤਾਂ ਹੋਈਆਂ
ਸੜਦੀ ਆਂ ਸਬ ਮੇਰੇ ਹਾਂ ਦੀਆਂ

ਉਹ ਐਂਡ ਤੇਰਾ ਯਾਰ ਬਿੱਲੋ
ਤੇਰੇ ਨਾਲ ਪਿਆਰ ਬਿੱਲੋ
ਉਹ ਵੀ ਸਬ ਏਹੇ ਗੱਲਾਂ ਜਾਣ ਦੀਆਂ

ਹੋ ਕਾਹਨੂੰ ਨੇੜੇ ਨੇੜੇ ਸਾਡੇ ਹੋਈ
ਜਾਣੀ ਏ
ਨੀ ਕਾਲਜੇ ਚੋ ਕਾਲਜਾ ਤੂੰ ਖੋਈ ਜਾਣੀ ਏ
ਅਜ ਵੀ ਓਹਨੀ ਹੀ ਤੇਰੀ ਖੂਬਸੂਰਤੀ
ਨੀ ਬਿੱਲੋ ਮੈਂ ਵੀ ਤੇਰਾ ਓਹਨਾ ਹੀ ਕਰਦਾ

ਹਾਂ ਤੇਰਾ ਮੇਰਾ ਮੇਰਾ ਤੇਰਾ ਕਿ ਰਿਸ਼ਤਾ
ਵੇ ਤੈਨੂੰ ਤਕਕੇ ਹੀ ਹੋਜਾ ਮੈਂ ਫ਼ਨਾ
ਹੋ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲਦੀ
ਤੇ ਮੇਰੇ ਲੇਖਾ ਵਿਚ ਬੋਲੇ ਮੇਰਾ ਨਾਮ

ਉਹ ਤੈਨੂੰ ਦਿੰਦਾ ਸੀ ਜੋ ਕਾਫੀ ਦੀਆਂ
ਉੱਫਰਾਂ
ਨੀ ਮੈਂ ਮੂਹਰੇ ਕੰਟੀਨ ਦੇ ਸੀ ਕੁੱਟਿਆ
ਉਹ ਸਬ ਯਨਕੇਨਾ ਚ ਸਿਰੇ ਦੀ ਰੱਖਾਂ ਮੈਂ
ਤੇਰੀ ਹੇਰੋਗਿਰੀ ਨੇ ਹੀ ਮੇਨੂ ਪੱਟਿਆ

ਉਹ ਦੇਵੇ ਜੱਦੋਂ ਹੱਸ ਬਿੱਲੋ
ਕਾਲਜ ਦੀ ਬੱਸ ਬਿੱਲੋ
ਫ਼ੋੱਲੋ ਤੇਰੀ ਪੀਜੀ ਤਾਹਿ ਨਿੱਤ ਕਰਦਾ

ਹੋ ਹਿਲ ਗਈ ਅਲੈਨਮੈਂਟ ਪਿਆਰ ਦੀ
ਅਸਾਈਨਮੈਂਟ
ਸ਼ਿਵਜੋਤ ਤੂੰ ਮੇਰੇ ਨਾਲ ਫਿੱਟ ਕਰਦਾ
ਨੋਟਬੁੱਕ ਖੋਲ ਤੱਕ ਲੈਣਦੇ ਰੋਜ ਸੋਹਣਿਆਂ
ਤੂੰ ਕੋਰੀਡੋਰ ਵਿਚ ਦਿੱਤਾ ਰੋਜ਼ ਸੋਹਣਿਆਂ
ਹਾਏ ਪੇਪਰਾਂ ਦੇ ਦਿਨ ਬੈਠੀ ਔਨਲਾਈਨ ਸੀ
ਮੈਂ ਤੈਨੂੰ ਗਾਈਡ ਕਰਦਾ ਨਾਲੇ
ਮੈਂ ਡਰਦਾ

ਹਾਂ ਤੇਰਾ ਮੇਰਾ ਮੇਰਾ ਤੇਰਾ ਕਿ ਰਿਸ਼ਤਾ
ਵੇ ਤੈਨੂੰ ਤਕਕੇ ਹੀ ਹੋਜਾ ਮੈਂ ਫ਼ਨਾ
ਹੋ ਬਿੱਲੋ ਤੇਰੀ ਵੋਟ ਸਾਡੇ ਪਿੰਡ ਬੋਲਦੀ
ਤੇ ਮੇਰੇ ਲੇਖਾ ਵਿਚ ਬੋਲੇ ਮੇਰਾ ਨਾਮ

ਮੈਂ ਥੋਡੀਆਂ ਵਿਰਾਸਤਾਂ ਦੀ ਲਾਣੇਦਾਰੀ
ਮੈਂ ਜਾਣ ਜਾਣ ਕੇ ਡਰੀਮ ਮੈਂ ਕਰਦਾ
ਉਹ ਜਿਹੜਾ ਬਿੱਲੋ ਭੇਜਦਾ ਐ ਰੱਬ ਜੋੜਕੇ
ਨੀ ਓਹੀ ਰਿਸ਼ਤਾ ਤੇਰੇ ਨਾਲ ਜੱਟ ਦਾ

Fanaa Song Lyrics in English

Ni College Ch Mere Naal Padhdi Si Tu
Mere Piche Kaiyan Naal Lad’di Si Tu
Haan Ik Naa Class Miss Karda Si Tu
Ve Meriyan Raahan De Wich Khad’da Si Tu

Oh Bhej Ke Vichola Mera Dil Jeet Leya
Vehende Firde Si Ghar De Vi Thaa

Tera Mera Mera Tera Ki Rishta
Ve Tainu Takde Hi Hoja Main Fanna
Ho Billo Teri Vote Sadde Pind Boldi
Te Mere Lekha Wich Bole Mera Naam

Haan Tera Mera Mera Tera Ki Rista
Ve Tainu Takde Hi Hoja Main Fanaa

The Boss!

Ve Main Sambh Sambh Rakhiyan Photo’van
Tussi Farewell De Si Paya Bhangra
Ni Main Oh Din Vi Deno Tainu Chukkeya
Peya Jeb Wich Reh Gaya Si Kangna

Oh Sachiyan Jo Neetan Hoiyan
Tere Naa Preetan Hoiyaan
Sarh’di Aa Sab Mere Haan Diyan

Oh End Tera Yaar Billo
Tere Naal Pyaar Billo
Oh Vi Sab Ehe Gallan Jann Diyan

Ho Kahnu Nede Nede Sadde Hoyi Jani Ae
Ni Kalje Cho Kalja Tu Khoi Jani Ae
Aj Vi Ohni Hi Teri Khoobsurti
Ni Billo Main Vi Tera Ohna Hi Karaa

Haan Tera Mera Mera Tera Ki Rishta
Ve Tainu Takde Hi Hoja Main Fanaa
Ho Billo Teri Vote Sadde Pind Boldi
Te Mere Lekha Wich Bole Mera Naam

Oh Tainu Dinda Si Jo Coffee Diyan Offeran
Ni Main Muhre Canteen De Si Kutteya
Oh Sab Yankena Ch Sirre Di Rakaan Main
Teri Herogiri Ne Hi Mainu Patteya

Oh Deve Jaddon Hass Billo
College Di Bus Billo
Follow Teri PG Tahi Nitt Karda

Ho Hil Gayi Alignment Pyaar Di Assignment
Shivjot Tu Mere Naal Fit Karda
Notebook Khol Takk Laindi Roj Sohneya
Tu Coridor Wich Ditta Rose Sohniya
Haye Papera De Din Baithi Online Si
Main Tainu Guide Karaa Naale Main Daraa

Haan Tera Mera Mera Tera Ki Rishta
Tainu Takde Hi Hoja Main Fanaa
Ho Billo Teri Vote Sadde Pind Boldi
Te Mere Lekha Wich Bole Mera Naam

Main Thodiyan Virasatan Di Lanedarni
Main Jaan Jaan Ke Dream Main Karaa
Oh Jeda Billo Bhejda Ae Rab Jodke
Ni Ohi Rishta Tere Naal Jatt Da

Written by: Shivjot

Fanaa Song Info:

Song:Fanaa
Singer(s):Shivjot, Gurlez Akhtar
Musician(s):The Boss
Cast:Sana Khan, Shivjot
Label(©):T-Series