ਜੀਪ (Jeep) Lyrics: The Punjabi song is sung by Gur Sidhu, and has music by Gur Sidhu while Taaj Kang has written the Jeep Lyrics. The music video of the Jeep song is directed by Sagar Deol and Janik Rai.
ਜੀਪ Lyrics In Punjabi
ਗੁਰ ਸਿੱਧੂ music
ਹੋ ਕਾਹਦਾ ਮਾਨ ਕਰਨਾਂ
ਏ ਉਮਰਾਂ ਕਵਾਰੀ ਦਾ
ਬਿਨਾਂ ਖੰਭ ਲੱਗਦੀ ਜੋ ਅੰਬਰੀ ਉਡਾਰੀ ਦਾ
ਲੰਡੂਆਂ ਦੇ ਵਾਗ ਦੇ ਤੇ ਅੱਲ੍ਹੜਾਂ ਦੀ ਯਾਰੀ ਦਾ
ਇੱਕੋ ਹਸ਼ਰ ਹੁੰਦਾ ਫੋਕੀ ਫੜ ਮਾਰੀਂ ਦਾ
ਹੋ ਸਾਨੂੰ ਦੱਸ ਕਿ ਰਵਾਓਨਾ ਦਿਲ ਵਾਲੀ ਸੱਟ ਨੇ
ਨੀ ਕਾਹਦੀ ਤੇਰੇ ਨਾਲ
ਕਾਹਦੀ ਤੇਰੇ ਨਾਲ ਦੂਰੀ ਜਿਹੀ ਬਣਾ ਜੱਟ ਨੇ
ਨੀ ਸਾਰੀ ਦੁਨੀਆ ਮੂਹਰੇ ਮੂਹਰੇ ਲਾਲੀ ਜੱਟ ਨੇ
ਅੱਖ ਸੂਰਮੇ ਵਾਲੀ ਤੋ ਕਾਹਦਾ ਖੈੜਾ ਛ਼ੂਟੀਆ
ਜੀਪ ਸੂਰਮੇ ਜਾਹੀ ਰੰਗ ਦੀ ਕੱਢ ਲਈ ਜੱਟ ਨੇ
ਨੀ ਕਾਹਦੀ ਤੇਰੇ ਨਾਲ
ਦਿਲਾਂ ਦੇ ਨਾ ਮਾੜੇ ਜੱਟ ਕੌੜੇ ਆ ਜ਼ੁਬਾਨ ਦੇ
ਪੂਰੇ ਨੇ ਫੋਲਾਦੀ ਬੀਬਾ ਜਿਗਰੇ ਜਵਾਨਾਂ ਦੇ
ਉਹਨਾਂ ਚੋ ਨਾ ਜਾਣੀ ਜਿਹੜੇ ਗੱਲਾਂ ਨਾਲ ਸਾਰੇ ਦੇ
ਕੱਢੇ ਹੋਏ ਆ ਵਹਿਮ ਬੜੇ ਭੂਤਰੇ ਜੇ ਸਾਨਾ ਦੇ
ਹੋ ਸਿਨੇ ਵੈਰੀਆ ਦੇ ਹਾਂ
ਵੈਰੀਆ ਦੇ ਮਾਰਦੇ ਟਿੱਕਾਕੇ ਫੱਟ ਨੇ
ਕਾਹਦੀ ਤੇਰੇ ਨਾਲ ਦੂਰੀ ਜਿਹੀ ਬਣਾ ਜੱਟ ਨੇ
ਨੀ ਸਾਰੀ ਦੁਨੀਆ ਮੂਹਰੇ ਮੂਹਰੇ ਲਾਲੀ ਜੱਟ ਨੇ
ਅੱਖ ਸੂਰਮੇ ਵਾਲੀ ਤੋ ਕਾਹਦਾ ਖੈੜਾ ਛ਼ੂਟੀਆ
ਜੀਪ ਸੂਰਮੇ ਜਾਹੀ ਰੰਗ ਦੀ ਕੱਢ ਲਈ ਜੱਟ ਨੇ
ਨੀ ਕਾਹਦੀ ਤੇਰੇ ਨਾਲ
ਹੋ ਚੋਬਰ ਦਾ ਦੌਰ ਐ ਤੂੰ ਗੱਲਾਂ ਦੇਖ ਹੁੰਦੀਆ
ਹੱਥਾਂ ਚ glock ਨੀ ਤੂੰ ਭਾਲਦੀ ਸੀ ਮੁੰਦੀਆਂ
ਚੋਬਰ ਦਾ ਦੌਰ ਐ ਤੂੰ ਗੱਲਾਂ ਦੇਖ ਹੁੰਦੀਆ
ਹੱਥਾਂ ਚ glock ਨੀ ਤੂੰ ਭਾਲਦੀ ਸੀ ਮੁੰਦੀਆਂ
ਸੋਚ ਸੋਚ ਕਾਲਜੇ ਚ ਹੋਲ ਪੈਂਦੇ ਹੋਣ ਗੇ
ਗੱਲਾਂ ਬਿੱਲੋ ਤਾਜ ਨੇ ਜੋ ਗੀਤਾ ਵਿੱਚ ਗੁੰਦੀਆ
ਹੁੰਦੇ ਵੈਲੀਆ ਦੇ
ਵੈਲੀਆ ਦੇ ਕਦੇ ਨਾ ਸਿਰਹਾਣੇ ਪੱਟ ਦੇ
ਨੀ ਕਾਹਦੀ ਤੇਰੇ ਨਾਲ
ਕਾਹਦੀ ਤੇਰੇ ਨਾਲ ਦੂਰੀ ਜਿਹੀ ਬਣਾ ਜੱਟ ਨੇ
ਨੀ ਸਾਰੀ ਦੁਨੀਆ ਮੂਹਰੇ ਮੂਹਰੇ ਲਾਲੀ ਜੱਟ ਨੇ
ਅੱਖ ਸੂਰਮੇ ਵਾਲੀ ਤੋ ਕਾਹਦਾ ਖੈੜਾ ਛ਼ੂਟੀਆ
ਜੀਪ ਸੂਰਮੇ ਜਾਹੀ ਰੰਗ ਦੀ ਕੱਢ ਲਈ ਜੱਟ ਨੇ
ਨੀ ਕਾਹਦੀ ਤੇਰੇ ਨਾਲ
ਹੋ ਜੱਟ ਸੌਦੇ ਬੰਦੇ ਬੀਬਾ ਫੱਕਰ ਸਭਾਵਾਂ ਦੇ
ਹੋ ਦਿਲ ਤੁੜਵਾਉਣ ਨੂੰ ਨਾ ਪਾਲੇ ਪੁੱਤ ਮਾਵਾਂ ਦੇ
ਹੋ ਜੱਟ ਸੌਦੇ ਬੰਦੇ ਬੀਬਾ ਫੱਕਰ ਸਭਾਵਾਂ ਦੇ
ਹੋ ਦਿਲ ਤੁੜਵਾਉਣ ਨੂੰ ਨਾ ਪਾਲੇ ਪੁੱਤ ਮਾਵਾਂ ਦੇ
ਨੱਖਰੇ ਅਦਾਵਾਂ ਯਾਰ ਜੁੱਤੀ ਥੱਲੇ ਰੱਖਦੇ
ਹੌਸਲੇ ਬੜੇ ਨੇ ਨਾਲ ਖੜ੍ਹੇ ਭਰਾਵਾਂ ਦੇ
ਮਹਿੰਗੇ ਗੱਡ ਖਾਣਿਆਂ ਦੇ
ਗੱਡ ਖਾਣਿਆਂ ਦੇ ਕੱਢੀ ਜਾਂਦੇ ਵੱਟ ਨੇ
ਨੀ ਕਾਹਦੀ ਤੇਰੇ ਨਾਲ
ਕਾਹਦੀ ਤੇਰੇ ਨਾਲ ਦੂਰੀ ਜਿਹੀ ਬਣਾ ਜੱਟ ਨੇ
ਨੀ ਸਾਰੀ ਦੁਨੀਆ ਮੂਹਰੇ ਮੂਹਰੇ ਲਾਲੀ ਜੱਟ ਨੇ
ਅੱਖ ਸੂਰਮੇ ਵਾਲੀ ਤੋ ਕਾਹਦਾ ਖੈੜਾ ਛ਼ੂਟੀਆ
ਜੀਪ ਸੂਰਮੇ ਜਾਹੀ ਰੰਗ ਦੀ ਕੱਢ ਲਈ ਜੱਟ ਨੇ
ਨੀ ਕਾਹਦੀ ਤੇਰੇ ਨਾਲ
ਗੁਰ ਸਿੱਧੂ music
JEEP Lyrics In English
Gur sidhu music!
Ho kahda maan karna ae umar kunwari da
Bina khamb lagdi jo ambari udari da
Landua de vagg da te, allhdan di yaari da
Ikko hi hashar hunda foki fad maari da
Ho saanu dass ki ravauna dil vali satt ne
Ni kaahdi tere naal
Ho kaahdi tere naal doori jehi banali jatt ne
Ni saari duniya hi muhre muhre lali jatt ne
Ankh surme aali to kahda khehda shutteya
Jeep surme jehe rang di kadhali jatt ne
Ni kaahdi tere naal
Dil de na maahde jatt kaude aa jubana de
Poore ne fauladi beeba jigre ja wana de
Ohna chon na jaani jehde gallan naal saarde
Kadde hoye aa veham bade bhutre je saana de
Ho seene vairiyan de haan
Vairiyan de maarde tikake fatt ne
Kaahdi tere naal
Ho kaahdi tere naal doori jehi banali jatt ne
Ni saari duniya hi muhre muhre lali jatt ne
Ankh surme aali to kahda khehda shutteya
Jeep surme jehe rang di kadhali jatt ne
Ni kaahdi tere naal
Ho chaubar da daur aa tu gallan vekh hundiyan
Hathan ch glock ni tu bhaldi si mundiya
Chaubar da daur aa tu gallan vekh hundiyan
Hathan ch glock ni tu bhaldi si mundiya
Soch soch kaalje ch hole painde hon’ge
Gallan billo taaj ne jo geetan vich gundiyan
Hunde vailiyan de
Vailiyan de kade naa sirahne patt de,
Ni kaahdi tere naal
Ho kaahdi tere naal doori jehi banali jatt ne
Ni saari duniya hi muhre muhre lali jatt ne
Ankh surme aali to kahda khehda shutteya
Jeep surme jehe rang di kadhali jatt ne
Ni kaahdi tere naal
Ho jatt saude bande biba faqar subhavan de
Ho dil tudvaun nu naa paale putt mavaan de
Jatt saude bande biba faqar subhavan de
Ho dil tudvaun nu naa paale putt mavaan de
Nakhre adaavan yaar jutti thalle rakhde
Honsle bade ne naal khadeyan bharavan de
Mehange gadd khanneyan de
Gadd khanneyan de kaddi jande vatt ne
Ni kaahdi tere naal
Ho kaahdi tere naal doori jehi banali jatt ne
Ni saari duniya hi muhre muhre lali jatt ne
Ankh surme aali to kahda khehda shutteya
Jeep surme jehe rang di kadhali jatt ne
Ni kaahdi tere naal
Gur sidhu music!
Written by: Taaj Kang
“JEEP” SONG INFO
Singer | Gur Sidhu |
Lyricist | Taaj Kang |
Music | Gur Sidhu |
Director | Sagar Deol, Janik Rai |
Language | Punjabi |
Music Label | Brown Town Music |