ਲੂਈ ਵੀ “Louie V” is a Punjabi song from the album Area 51 by Cheema Y and Gur Sidhu. Explore Louie V Punjabi lyrics, song details and more about this track on Lyricbell.
Album: Area 51
ਲੂਈ ਵੀ Lyrics In Punjabi
ਹੋ ਜੱਟ ਨੀ ਫਕੀਰ ਸੋਹਣੀਏ
ਪਾੜ੍ਹ ਵਿੱਚ ਪਈ ਜੋ ਲਕੀਰ ਸੋਹਣੀਏ
ਮੈਂ ਡੇਰੀਆਂ ਦੇ ਕੋਲੋਂ ਨਾ ਲੰਘਾਂ
ਅਸਲਾ ਤੇ ਰਫਲਾਂ ਪੀਰ ਸੋਹਣੀਏ
ਹੋ ਗੱਲ ਸੁਣੋ ਵੱਡੇ ਬਦਮਾਸ਼ਾਂ
ਆਪੇ ਤੋੜੇ ਵਾਅਦੇ ਆਪੇ ਦਿੰਨਾ ਏ ਦਿਲਾਸਾ
ਮੈਂ ਤੇਰੇ ਕੋਲੋਂ ਦੂਰ ਚੱਲੀਆਂ
ਤੇਰੇ ਬਿਨਾ, ਤੇਰੇ ਬਿਨਾ ਚੰਗੀ ਭਲੀਆਂ
ਵੇ ਤੈਨੂੰ ਇੱਥੇ ਜਾਣਦਾ ਏ ਕੌਣ, ਪਾਪਾ ਤੋਏ
ਤੇਰੇ ਵਿੱਚ ਮੇਰੇ ਪਾਪਾ ਵੱਜਦੇ ਆਂ ਦੋਨ
ਹੋ ਖਰਚਾਇਆ ਜਿੰਨਾ ਜੱਟ ਦਾ
ਤੇਰੇ ਅੱਜ ਦੇ ਤਾਂ ਦੋ ਕੇ ਸਟਾਰ ਵਿਕ ਜਾਣੇ
ਮੈਂ ਮਾਸ ਨੀ ਖਵਾਉਂਦਾ ਪੱਟ ਦਾ
ਔਡੀ ਉੱਤੇ ਪੱਕੇ ਪੀਕੌਕ ਦੀ ਠਿਕਾਣੀ
ਮੈਂ ਵੱਡਿਆਂ ਨਾਲ ਮਾਰਾਂ ਠੋਗੀਆਂ
ਮਾੜੇ ਬੰਦੇ ਨੂੰ ਮੈਂ ਦਿਲ ‘ਚ ਜਗ੍ਹਾ ਦਿਨਵਾਂ
ਮੈਂ ਹੌਲੀ ਹੀ ਚਲਾਵਾਂ ਗੱਡੀਆਂ
ਪਿੱਛੇ ਲੱਗ ਜੇ ਪੁਲਿਸ ਤੇ ਭਜਾ ਦਿਨਵਾਂ
ਲੂਈ ਵੀ ਤੋਂ ਦਵਾਦੇ ਸੋਹਣੀਏ
ਨਵਾਂ ਆਇਆ ਏ ਪਰਸ ਪੌਣੇ ਪੰਜ ਲੱਖ ਦਾ
ਵੇ ਗੋਰਾ ਮੇਰੇ ਨਾਲ ਪੜ੍ਹਦਾ
ਤੇਰਾ ਨਾਮ ਲੈ ਕੇ ਮੈਨੂੰ ਬੁਲੀ ਕਰਦਾ
ਮੈਂ ਗਿਫਟਾਂ ਨਾਲ ਘਰ, ਬਾਹਰ ਦੂੰ
ਮੇਰੀ ਇੱਕੋ ਗੱਲ ਚੰਗੀ ਤੰਗੀ ਆਉਣ ਨੀ ਦਿੰਦਾ
ਨੀ ਕਿਹੜਾ ਤੈਨੂੰ ਤੰਗ ਕਰਦਾ
ਉਹਨੂੰ ਕੱਲ੍ਹ ਤੋਂ ਕਲਾਸ ਵੀ ਹੋਣੀ ਨਿੰਦਾ
ਵੇ ਥੋੜ੍ਹੀ ਦੇਰ ਪੜ੍ਹ ਲੈਣ ਦੇ
ਤੇਰੇ ਪਿੱਛੇ ਤਾਂ ਕਚਹਿਰੀਆਂ ‘ਚ ਆਈ ਵੀ ਨੀ ਜਾਣਾ
ਵੇ ਤੂੰ ਮੇਰਾ ਕੀ ਲੱਗਦਾ
ਹਰ ਕਿਸੇ ਨੂੰ ਵੀ ਮੈਥੋਂ ਸਮਝਾਇਆ ਨੀ ਜਾਣਾ
ਨੀ ਮੂੰਹ ਮੋੜੇ ਕਰੀ ਪਲਾਂ ਦੇ
ਇੱਕ ਹਿੱਕਾਂ ਸੋਹਣੀਏ ਸ਼ੁਰੂ ਤੋਂ ਇੱਦਾਂ ਜਾਂਦੀਆਂ ਨੇ
ਨੀ ਜਿੰਨਾ ਉੱਤੇ ਉੱਧ ਆਈ ਦਾ
ਫੇਰ ਬੈਗ ਵੀ ਨੀ ਹੁੰਦੇ ਜੇਪਾਂ ਲੈਂਦੀਆਂ ਦੇ
ਤੂੰ ਸਬਰਾਂ ਦੇ ਘੁੱਟ ਨਾ ਭਰੀ
ਆਜਾ ਮਾਰਟੀਨੀ ਤੈਨੂੰ ਮੈਂ ਪਿਆ ਦਿਨਵਾਂ
ਮੈਂ ਹੌਲੀ ਹੀ ਚਲਾਵਾਂ ਗੱਡੀਆਂ
ਪਿੱਛੇ ਲੱਗ ਜੇ ਪੁਲਿਸ ਤੇ ਭਜਾ ਦਿਨਵਾਂ
Louie V English Translation
Ho Jatt Ni Fakeer Sohniye
Paard Vich Pai Jo Lakeer Sohniye
Main Deriyan De Kolon Na Langhan
Asla Te Raflan Peer Sohniye
Ho Gall Suno Wadde Badmaashan
Aape Tode Vaade Aape Dinna Ae Dilasa
Main Tere Kolon Door Chaliyan
Tere Bina, Tere Bina Changi Bhaliyan
Ve Tainu Itthe Jaanda Ae Kaun, Paapa Toye
Tere Vich Mere Paapa Vajjde Aan Don
Ho Kharchaya Jinna Jatt Da
Tere Ajj De Tan Do Ke Star Vik Jane
Main Maas Ni Khwaunda Patt Da
Audi Utte Pakke Peacock Di Thikaani
Main Waddiyan Nal Maara Thogiyan
Maade Bande Nu Main Dil Ch Jagah Dinwaan
Main Holi Hi Chalawan Gaddiyan
Pichhe Lag Je Police Te Bhaja Dinwaan
Louie V Ton Davade Sohniye
Nava Aya E Purse Paune Panj Lakh Da
Ve Gora Mere Naal Padhda
Tera Naam Laike Mainu Buli Karda
Main Giftan Nal Ghar, Bahr Du
Meri Ikko Gall Changi Tangi Aun Ni Dinda
Ni Kehda Tainu Tang Karda
Ohnu Kal Ton Class Vi Honi Ninda
Ve Thodi Der Padh Lain De
Tere Piche Tan Kachehriyan Ch Aayi Vi Ni Jana
Ve Tu Mera Ki Lagda
Har Kise Nu Vi Methon Samjhaya Ni Jana
Ni Muh Modhe Kari Palan De
Ik Hikkan Sohniye Shuru Ton Iddan Jandiyan Ne
Ni Jinna Utte Udh Aayi Da
Fer Bag Vi Ni Hunde Jeapan Landiyan De
Tu Sabran De Ghut Na Bhari
Aaja Martini Tainu Main Pya Dinwaan
Main Holi Hi Chalawan Gaddiyan
Piche Lag Je Police Te Bhaja Dinwaan
This is it. ਲੂਈ ਵੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Cheema Y & Gur Sidhu |
| Written By: | Cheema Y |
| Musician(s) | Gur Sidhu |
| Label: | Browntown Entertainment Ltd |
About Louie V Song
Louie V is a track from the Punjabi album Area 51. Read the Punjabi lyrics of Louie V and explore other songs from the album Area 51 on Lyricbell.
Frequently Asked Questions
Who sang Louie V?
Louie V is a song associated with the Area 51 album by Cheema Y and Gur Sidhu. Verify the official song credits for confirmed vocals.
Which album is Louie V from?
Louie V is from the album Area 51.
Where can I read Louie V Punjabi lyrics?
You can read Louie V Punjabi lyrics on Lyricbell.