ਲਗਜ਼ਰੀ (Luxury) is a Punjabi song by Cheema Y and Gur Sidhu from their album Area 51. The song is part of their 10-track Punjabi music project released in November 2026. Read Luxury lyrics in Punjabi, explore song details and discover more songs from the Area 51 album on Lyricbell.
Album: Area 51
ਲਗਜ਼ਰੀ Lyrics In Punjabi
ਤੈਨੂੰ ਗੱਲਾਂ-ਗੱਲਾਂ ਵਿੱਚ ਜੋ ਜੁਆਰੀ ਲੱਗਦਾ
ਨੀ ਮੈਂ ਸੋਨੇ ਦੀਆਂ ਇੱਟਾਂ ਦਾ ਵਪਾਰੀ ਲੱਗਦਾ
ਮੇਰਾ ਸ਼ੌਕ ਆ ਮੈਂ ਲੱਤ ਉੱਤੇ ਲੱਤ ਰੱਖਣੀ
ਪਰ ਰੀਝ ਕਦੇ ਕੋਈ ਨਾ ਕੁਵਾਰੀ ਛੱਡਦਾ
ਅਸੀਂ ਲੁੱਟ ਕੇ ਵੀ ਕੌਮ ਉੱਤੇ ਵਾਰ ਦਾਂਗੇ
ਨੀ ਬੰਦੇ ਜਿਹੜੇ ਵੇਖਣ ‘ਚ ਠੱਗ ਲੱਗਦੇ
ਯਾਰ ਮੇਰੇ ਜੰਮੇ ਤਾਂ ਕੈਨੇਡਾ ਵਿੱਚ ਨੇ
ਪਰ ਪਿੱਛੇ ਉਹ ਦੋਆਬੇ ਵਾਲੇ ਯੱਟ ਵਗਦੇ
ਸਾਂ, ਸੋਹਣੀਏ ਨੀ, ਪਹਿਲਵਾਨ ਸੋਹਣੀਏ ਨੀ
ਸਦਾ ਰਹਿੰਦੇ ਆ ਤਿਆਰ ਖਾਲੀ-ਬਾਲੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਛੱਡ ਕੇ ਗਲਾਸੀ ਕਦੇ ਲੀਨ ਨਾ ਕਰੀ
ਜ਼ਿਆਦਾ ਮਾਡਲਾਂ ਦੀ ਗੱਲ ‘ਤੇ ਯਕੀਨ ਨਾ ਕਰੀ
ਜੰਗਲਾਂ ਦੇ ਪੈਂਦੇ ਆ ਕਾਨੂੰਨ ਸਿੱਖਣੇ
ਸ਼ੇਰਾਂ ਅੱਗੇ ਸੱਪਾਂ ਵਾਲੀ ਬੀਨ ਨਾ ਕਰੀ
ਪੁੱਛੀ ਉਹਨਾਂ ਕੋ ਪੁਰਾਣੇ ਬੜੇ ਖੁੰਡ ਫਿਰਦੇ ਆ
ਪੈਰਾਂ ਥੱਲੇ ਮੈਂ ਜ਼ਮੀਨ ਕਿੱਦਾਂ ਕੱਢੀ ਹੋਈ ਆ
ਪੈੱਗ ਬਿਨਾਂ ਮਹਿਫ਼ਲਾਂ ‘ਚੋਂ ਉੱਠਣ ਨਾ ਦਵਾਂ
ਬੰਦੇ ਉਪਰੋਂ ਨੂੰ ਕਹਿ ਦਵਾਂ ਛੱਡੀ ਹੋਈ ਆ
ਥਾਣਿਆਂ ‘ਚ ਲੱਖਾਂ ਹੀ ਲਵਾ ਜਾਂਦੀ ਆ
ਗੱਭਰੂ ਦੀ ਕੀਤੀ ਹੋਈ ਅੱਡੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਖੇਡ ਕੇ ਦਿਲਾਂ ਨਾਲ ਦਿਲ ਮੋੜ ਦੇਣੇ ਆ
ਕਮ ਨਾ ਪਹਿਚਾਣ, ਤਾਹੀਓਂ ਜੋੜ ਦਿੰਨੇ ਆ
ਐਵੇਂ ਕਿਤੇ ਆਸ਼ਿਕੀ ‘ਚ ਡੁੱਬ ਨਾ ਜਾਈਂ
ਤੇਰੇ ਵੀ ਕਿਸੇ ਨੇ ਤੀਰ ਤੋੜ ਦੇਣੇ ਆ
ਸਰਕਲ ਸ਼ੁਰੂ ਤੋਂ ਸਮਾਲਰ ਕੁੜੇ
ਨੀ ਮੈਂ ਉਹਨਾਂ ਕੋਲ ਟੂ-ਗਿੱਟ ਡਾਲਰ ਕੁੜੇ
ਹੁੱਡ ਵਿੱਚ ਵੱਜਦਾ ਉਹ ਬਾਲਰ ਕੁੜੇ
ਚੱਲਦੇ ਆ, ਚੱਲਦੇ ਜੋ ਡਾਲਰ ਕੁੜੇ
ਚੱਲਦਾ ਕੀ ਅੱਖਾਂ ਵਿੱਚ ਪੜ੍ਹ ਲੈਣੇ ਆ
ਯਾਰੀ ਸਾਡੇ ਨਾਲ ਲਾਉਂਦੇ ਆ ਮੁਖਬਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਗੋਲੀ ਜਿੱਦਰ ਨੂੰ ਚੱਲੀ, ਵਿੱਚ ਲਾ ਦੇਣੀ ਆ
ਮੈਂ ਨਾ ਮਿੱਥ ਨਿਸ਼ਾਨੇ, ਕਦੇ ਕਰਾਂ ਸ਼ੂਟ ਨਹੀਂ
ਮੇਰੇ ਸੱਜਣ ਆ ਜੇਲ੍ਹਾਂ ਵਿੱਚ ਲੌਣ ਕਾਟੀਏ
ਨਾਲ ਔਰੇਂਜ ਕਲਰ ਵਾਲੇ ਜੰਪਸੂਟ ਨੀ
ਕੰਮ ਕਾਰਾਂ ਤੋਂ ਕਨੂਡਾ ਜੱਟ ਫਾਇਰ ਕੁੜੇ
ਨੀ ਮੈਂ ਵੱਡਾ ਆ ਸ਼ੈਤਾਨ, ਛੋਟਾ ਸ਼ਾਇਰ ਕੁੜੇ
ਕਿਹੜੇ ਦੇਸ਼ ‘ਚ ਰਕਾਣੇ, ਤੈਨੂੰ ਕੀ ਚਾਹੀਦਾ
ਬੈਠੇ ਚਾਈਨਾ ਵਿੱਚ ਮੇਰੇ ਸਪਲਾਇਰ ਕੁੜੇ
ਲੱਗ ਜਿਹੜੇ ਵੀ ਆਉਂਦੇ ਆ, ਖਿੱਚੀ ਫੇਰ ਨੀ ਪੀਂਦੇ ਆ
ਪੈਂਦੀ ਰੱਖਣੀ ਬਣਾ ਕੇ ਗੁੱਡੀ ਚੜ੍ਹੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
ਓਹਦਾ ਤਾਂ ਮੈਂ ਬਿੱਲੋ ਡੱਕਾ ਤੋੜ ਕੇ ਨੀ ਰਾਜ਼ੀ
ਕੰਮ ਕੀਤਾ ਜਦੋਂ ਕੀਤਾ ਲਗਜ਼ਰੀ ਵਾਸਤੇ
Luxury English Translation
Tenu Gallan-gallan Vich Jo Juari Lagda
Ni Main Sone Diyan Ittan Da Vyapari Lagda
Mera Shauk Aa Main Latt Utte Latt Rakhni
Par Reej Kade Koi Na Kuwari Chhadda
Assi Lutt Ke Vi Kaum Utte Vaar Dange
Ni Bande Jehde Vekhan Ch Thug Lagde
Yaar Mere Jamme Ta Canada Vich Ne
Par Pichhe Oh Doaba Wale Yatt Vagde
Saan, Sohniye Ni, Palwan Sohniye Ni
Sada Rehnde Aa Tyar Khali-bali Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Chhad Ke Glassy Kade Lean Na Kari
Zyada Modelan Di Gall Te Yakeen Na Kari
Junglan De Painde Aa Kanoon Sikhne
Sheran Agge Sanpan Wali Been Na Kari
Puchhi Ohna Ko Purane Bade Khund Firde Aa
Pairan Thalle Main Zameen Kida Kaddi Hoyi Aa
Peg Bina Mehfilan Cho Uthhan Na Dwa
Bande Uparain Nu Keh Dwa Chhadi Hoyi Aa
Thaneyan Ch Lakhan Hi Lwa Jandi Aa
Gabhru Di Kiti Hoyi Addi Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Khed Ke Dilan Naal Dil Mod Dene Aa
Kam Na Pehchaan, Tahio Jorr Dinne Aa
Aivein Kithe Aashiqui Ch Dub Na Jayi
Tere Vi Kise Ne Teer Tod Dene Aa
Circle Shuru Ton Smaller Kude
Ni Main Ohna Kol Two-git Dollar Kude
Hood Vich Vajjda Oh Baller Kude
Chalde Aa, Chalde Jo Dollar Kude
Chalda Ki Akhan Vich Padh Lene Aa
Yaari Sade Naal Launde Aa Mukhbari Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Goli Jiddar Nu Challi, Vich Laa Deni Aa
Main Na Mith Nishane, Kade Kara Shoot Nahi
Mere Sajjan Aa Jailan Vich Lawn Katiye
Naal Orange Colour Wale Jumpsuit Ni
Kamm Caran Ton Kanuda Jatt Fire Kude
Ni Main Vadda Aa Shaitan, Chhota Shayar Kude
Kehde Desh Ch Rakaane, Tenu Ki Chahida
Baithe China Vich Mere Supplier Kude
Lag Jehde Vi Aunde Aa, Khichhi Fer Ni Peende Aa
Pendi Rakhni Bana Ke Guddi Chadi Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
Ohda Ta Main Billo Dakka Tod Ke Ni Razi
Kamm Kita Jadon Kita Luxury Vaste
This is it. ਲਗਜ਼ਰੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Cheema Y & Gur Sidhu |
| Written By: | Cheema Y |
| Musician(s) | Gur Sidhu |
| Label: | Browntown Entertainment Ltd |