Banere Te Lyrics by Amrinder Gill In Punjabi

“Banere Te (ਬਨੇਰੇ ਤੇ) is a latest Punjabi song by Amrinder Gill. The song features lyrics written by Raj Ranjodh, with music composed by Rhythm Boyz Entertainment. Listen to Banere Te Punjabi song, check out full lyrics, and watch the official video.”

Album: Hazir

ਬਨੇਰੇ ਤੇ Lyrics In Punjabi

ਬੱਦਲ ਬਣ ਕੇ ਵਰ੍ਹ ਜਾਵਾਂ
ਮੈਂ ਸੋਹਣੇ ਚਿਹਰੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਤੂੰ ਆਖੇਂ ਤੇ ਮੈਂ ਬੋਲਾਂ
ਗੰਢਾਂ ਇਸ਼ਕ ਦੀਆਂ ਫਿਰ ਖੋਲ੍ਹਾਂ
ਤੇਰੀ ਸੰਗ ‘ਚ ਹਾਸੇ ਤੋਲਾਂ
ਨੀ ਸੁਣ ਪਰੀਏ, ਹਾਂ ਦੀਏ

ਰੁੱਖਾਂ ਤੋਂ ਲੈ ਕੇ ਰੰਗ ਕੁੜੇ
ਮੈਂ ਤੇਰੇ ਰੰਗਾਂ ਵਾਂਗ ਕੁੜੇ
ਫਿਰਦੌਸ ਵਿੱਚ ਆਇਆ ਲੰਘ ਕੁੜੇ
ਤੈਨੂੰ ਖੁਸ਼ਬੂ ਜਾਨ ਦੀਏ

ਬਣ ਕੇ ਚਾਨਣ ਜੁੜ ਜਾ
ਮੇਰੇ ਨਾਲ ਹਨੇਰੇ ਦੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਪਲਕਾਂ ਥੱਲੇ ਸੁਰਮਾ ਰਹਿੰਦਾ
ਕੰਨ ਦੇ ਥੱਲੇ ਦਿਲ ਰਹਿੰਦਾ ਏ
ਜ਼ੁਲਫ਼ਾਂ ਦੇ ਵਿੱਚ ਰਾਤ ਰਹੇ ਨੀ
ਮੁਖੜੇ ਉੱਤੇ ਦਿਨ ਰਹਿੰਦਾ ਏ

ਕਲਮਾਂ ਬਹਿ ਕੇ ਲਿਖਾਂ ਤੈਨੂੰ
ਪੂਰੀ ਕਿੱਥੇ ਆਵੇ

ਸ਼ਾਇਰ ਤੇਰੇ ਰੰਗ ਵਰਗਾ ਨੀ
ਅੱਖਰ ਕਿੱਥੋਂ ਲਵੇ
ਰਾਜ਼ ਨੇ ਹੱਥੀਂ ਚੁਗ ਲੈਣੇ
ਜੇ ਹਾਸੇ ਕਿਰੇ ਤੇ

ਆ ਨੀ ਕੁੜੀਏ, ਮੂਹਰੇ ਬੈਠ ਜਾ
ਆ ਬਨੇਰੇ ਤੇ
ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ਤੇ

ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਜਿੰਨਾ ਤੈਨੂੰ ਵੇਖੀ ਜਾਵਾਂ
ਓਨੀ ਸੋਹਣੀ ਹੋ ਜਾਂਦੀ ਏ
ਉੱਥੇ ਤਾਂ ਜੱਗ ਰੌਸ਼ਨ ਹੁੰਦਾ
ਚਾਨਣ ਦੀ ਬਣ ਲੋ ਜਾਂਦੀ ਏ

ਤੇਰੀ ਸਿਫ਼ਤ ਲਿਖਾਵਾਂ
ਵਰਕੇ ਵਰਕੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ਤੇ
ਆ ਨੀ ਕੁੜੀਏ, ਮੂਹਰੇ ਬਹਿ ਜਾ
ਆ ਬਨੇਰੇ ਤੇ

Banere Te Translation

Badal Ban Ke Var Javan
Main Sohne Chehre Te
Aa Ni Kudiye, Muhre Baija
Aan Banere Te

Dhup Hovan Tan Chamka
Aake Lehange Tere Te
Aa Ni Kudiye, Muhre Baija
Aan Banere Te

Tu Aikhen Te Main Bolan
Ganda Ishq Diyan Fir Kholan
Teri Sang ‘ch Haase Tolan
Ni Sun Pariye, Haan Diye

Rukhan Ton Lai Ke Rang Kude
Main Teri Rangan Wang Kude
Firdaus Vich Aaya Lang Kude
Tainu Khushboo Jaan Diye

Banke Chanan Judja
Mere Naal Hanere De
Aa Ni Kudiye, Muhre Baija
Aan Banere Te

Dhup Hovan Tan Chamka
Aake Lehange Tere Te
Aa Ni Kudiye, Muhre Baija
Aan Banere Te

Palkan Thale Surma Rehnda
Kann De Thalle Dil Rehnda E
Zulfan De Vich Raat Rave Ni
Mukhde Utte Din Rehnda E
Kalman Behke Likhan Tainu
Poori Kitthe Ave

Shayar Tere Rang Warga Ni
Akhar Kithon Leave
Raaj Ne Hatthi Chug Laine
Je Haase Kere Te

Aa Ni Kudiye, Moore Baith Ja
Aan Banere Te
Dhoop Hovaan Taan Chamka
Aake Lehange Tere Te

Aa Ni Kudiye, Muhre Baija
Aan Banere Te
Aa Ni Kudiye, Muhre Baija
Aan Banere Te

Jinna Tainu Vekhi Jaavan
Ohni Sohni Ho Jandi E
Uthe Taan Jag Roshan Hunda
Chaanan Di Ban Lo Jandi E

Teri Sifat Likhavan
Barke Khedhe-khedhe Te
Aa Ni Kudiye, Muhre Baija
Aan Banere Te

Dhup Hovan Tan Chamka
Aake Lehange Tere Te
Aa Ni Kudiye, Muhre Baija
Aan Banere Te

This is it. ਬਨੇਰੇ ਤੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill
Written By:Raj Ranjodh
Musician(s)Rhythm Boyz Entertainment
Label:Rhythm Boyz Entertainment