Broken Lyrics by Shubh

Broken (ਬ੍ਰੋਕਨ) is a latest Punjabi song by Shubh. The song features lyrics written by Shubh, with music composed by Sickboi. Listen to Broken Punjabi song, check out full lyrics, and watch the official video.”

ਬ੍ਰੋਕਨ Lyrics In Punjabi

ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਆਹ ਜੋ ਕਰ ਗਈ ਐ ਤੂੰ ਇਹ ਹੋਣਾ ਨਹੀਂਓ ਸਹਿ
ਬਦਲ ਗਈ ਐ ਤੂੰ ਬਦਲਿਆ ਨੀ ਮੈਂ

ਤੂੰ ਇੱਕ ਵਾਰੀ ਪੁੱਛ ਲੈ ਮੇਰਾ ਕੀ ਹਾਲ ਨੀ
ਹਾਏ ਨੀ ਮੇਰਾ ਜੋ ਵੀ ਸੀ ਉਹ ਤੇਰੇ ਨਾਲ ਸੀ
ਸੱਚੀ ਐਨੀ ਰੀਝ ਨਾਲ ਦਿਲ ਤੋੜਿਆ
ਸਾਨੂੰ ਨਾ ਤੇਰਾ ਦਿਸਿਆ ਪਾਇਆ ਇਹ ਜਾਲ ਨੀ
ਇਸ਼ਕਾਂ ਨੂੰ ਪਲਾਂ ‘ਚ ਨਬੇੜਿਆ ਕੁੜੇ
ਯਾਦਾਂ ਨੇ ਗਈਆਂ ਰਹਿ

ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਜੋ ਕਰ ਗਈ ਐ ਤੂੰ ਇਹ ਹੋਣਾ ਨਹੀਂਓ ਸਹਿ

ਤੈਨੂੰ ਨਾ ਨਾ ਆਈ ਕਦਰ ਮੇਰੇ ਪਿਆਰ ਦੀ
ਗੈਰਾਂ ਦੇ ਪਿੱਛੇ ਲੱਗ ਕੇ ਠੋਕਰ ਮਾਰ ਗਈ
ਹੁਣ ਪਛਤਾਵੇਂ ਮੈਨੂੰ ਯਾਦ ਕਰਕੇ
ਆਹ ਹੱਸਿਆਂ ਨੂੰ ਹੱਸਦੀ ਕੁੜੇ ਉਜਾੜ ਗਈ
ਲੋਕਾਂ ਦੇ ਅੱਗੇ ਲਿਖਾਂ ਤੇ ਸੁਣਾਵਾਂ ਗੀਤ ਨੀ
ਤੇਰੇ ਹੀ ਬਾਰੇ ਕਹਿ

ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਬਦਲ ਗਈ ਐ ਤੂੰ ਬਦਲਿਆ ਨੀ ਮੈਂ
ਆਹ ਜੋ ਕਰ ਗਈ ਐ ਤੂੰ ਇਹ ਹੋਣਾ ਨਹੀਂਓ ਸਹਿ

Broken Lyrics In English

Badal gyi ae tu badleya ni mai
Badal gyi ae tu badleya ni mai
Ah jo kr gyi ae tu eh hona nhio seh
Badal gyi ae tu badleya ni mai

Tu ik wari puch le mera ki haal ni
Haaye ni mera jo vi si oh tere naal si
Schi enni reejh naal dil todeya
Sanu na tera disseya paaya eh jaal ni
Ishqa nu pallan ch nabedeya kude
Yaadan ne gyian reh

Badal gyi ae tu badleya ni mai
Badal gyi ae tu badleya ni mai
Jo kr gyi ae tu eh hona nhio seh

Tenu na na aayi kadar mere pyaar di
Gairan de piche lagg ke thokar maar gyi
Hun pachhtaave mainu yaad krke
Ah hasseya nu hassdi kude ujaad gyi
Lokan de agge likha te sunawa geet ni
Tere hi baare keh

Badal gyi ae tu badaleya ni mai
Badal gyi ae tu badaleya ni mai
Badal gyi ae tu badaleya ni mai
Badal gyi ae tu badaleya ni mai
Ah jo kr gyi ae tu eh hona nhio seh

This is it. ਬ੍ਰੋਕਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Shubh
Musician(s)Sickboi
Label:Shubh