“ਚੱਲ ਮਨਾ ‘Chal Mana’ is a Punjabi song sung by Sharry Mann, who has also penned the lyrics himself. The music composer for the track has not yet been disclosed.”
Album: Roohdaari
ਚੱਲ ਮਨਾ Lyrics In Punjabi
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਹੋ ਤੇਰੇ ਮੱਥੇ ਸੂਰਜ ਮਗਦੇ ਦੀਵੇ ਜਗਦੇ
ਦੇਰ ਕਿਓ ਨੇ ਗਲ ਵਿੱਚ ਪਾਵਾ
ਜੇਰੇ ਤਾਵੇ ਰੰਗ ਗਵਾਵਾ ਜਾਗ ਦਲੇਰਾ
ਚਾਨਣ ਤੇਰਾ ਚਾਨਣ ਤੇਰਾ
ਚਾਨਣ ਤੇਰਾ ਤੇਰੀਆ ਰਾਵਾਂ
ਖੋਲ ਤੂੰ ਵਾਹਵਾਂ
ਹੱਥ ਯਕੀਨ ਦੇ ਮੋਡੇ ਧਰ ਲੇ
ਹਿੱਮਤਾ ਕਰਲੇ ਹਿੱਮਤਾ ਕਰਲੇ
ਨੁੱਕਤਾ ਫੜਲੇ ਹੋ ਜਾ ਤੂੰ ਫਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਲਾਹ ਫਿੱਕਰਾ ਦੇ ਲੀੜੇ
ਤੋੜ ਕੇ ਬੀੜੇ ਘਰ ਨੂੰ ਸੁੱਟ ਕੇ ਬਲਗਨੋ ਪਾਰ
ਤਾੜੀ ਮਾਰ ਤਾੜੀ ਮਾਰ ਉਠਾ ਲੇ ਪੱਬ ਤੂੰ
ਤੂੰ ਜਗਾ ਲੇ ਸਭ ਨੂੰ ਸੁੱਤੇ ਜੋ ਆਂਸ਼ਾ ਦੇ ਪੁੱਤ ਮਾਰ
ਖੇਸੀ ਲਾਲ ਸੋਚ ਦੀ ਢਾਲ ਮੋਸਮ ਹੇ ਘਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਸਾਡੇ ਖੇਤਾ ਦੇ ਪੁੱਤ ਖਿਲਦੇ
ਮਾਰਦੇ ਦਿਲਦੇ ਸੱਦੀਏ ਉਹਨਾ ਨੂੰ ਵੀ ਨਾਲ
ਸੁੱਕ ਗਏ ਖਾਲ ਵੱਟਾਂ ਵੇਹਾਲ
ਜਮੀਰਾ ਗੁੱਡੀਏ ਆਜੋ ਉੱਡੀਏ
ਉਡਜੇ ਰਹੀਏ ਜਾਈਏ ਖੱਬ ਫੇਲਾਈਏ
ਅੰਬਰਾਂ ਤੋ ਵੀ ਜਾਈਏ ਪਾਰ
ਸੁਣੀਏ ਤਾਰ ਵੱਜੇ ਧੁਨਕਾਰ
ਕਹਿੰਦਾ ਹਾ ਚਣਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਤੇਰੇ ਪੈਡੇ ਬੜੇ ਲਬੇੜੇ ਓ ਦੇਖ ਚੁਫੇਰੇ
ਕਿੰਨਿਆ ਸੋਹਣੀਆ ਚਿੜਿਆ ਆਈਆ
ਪੋਣ ਦੁਹਾਈਆ ਭਰਨ ਗਵਾਈਆ
ਉਠ ਖੜ ਚੱਲੀਏ ਉੱਠ ਖੜ ਚੱਲੀਏ
ਵਾਗਾ ਮੰਲੀਏ ਮੱਲੀਏ ਤਾਨਾ
ਮਾਰ ਪੁਲਾਗਾ ਕੀ ਏ ਕਰਨਾ
ਕੋਈ ਦਿਲਾਸਾ ਛੱਡ ਨਿਰਾਸਾ
ਰੱਖ ਤੂੰ ਆਸਾ ਹੋ ਦਰਦ ਜਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਵੇ ਮਨਾ
ਚੱਲ ਵੇ ਮਨਾ ਚੱਲ ਚੱਲ ਵੇ ਮਨਾ
Chal Mana Lyrics In English
This is it. ਚੱਲ ਮਨਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer Written By: | Sharry Mann |
| Musician(s) | N/A |
| Label: | The Maple Music Presents |