Maalak Lyrics by Sharry Mann In Punjabi

ਮਾਲਕ ‘Maalak’ is a Punjabi song sung by Sharry Mann, who has also penned the lyrics himself. The music composer for the track has not yet been disclosed.”

Album: Roohdaari 

ਮਾਲਕ Lyrics In Punjabi

ਕਿੱਤੇ ਮਾਰੂਥਲ ਦੀ ਮਿੱਟੀ
ਕਿੱਥੇ ਫੇਲੀ ਬਰਫ ਦੀ ਚਾਦਰ
ਕਿੱਤੇ ਸੋਕੇ ਨਾਲ ਤਰੇਲਾ
ਕਿੱਤੇ ਛੱਲਾਂ ਮਾਰੇ ਸਾਗਰ
ਕਿੱਤੇ ਸੋਹਣੀਏ ਹਰਿਆਲੀ
ਕੋਈ ਬੰਜਰ ਮੁੰਡੋ ਖਾਲੀ
ਬੱਸ ਕਾਰਜ ਕਰਦਾ ਮਾਲੀ
ਫੁੱਲ ਤਾ ਅੱਲਾ ਲਾਉਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ

ਬਲਿਹਾਰੀ ਕੁਦਰਤ ਬੱਸਿਆ ਓ
ਕਣ ਕਣ ਦੇ ਵਿੱਚ ਹੱਸਿਆ
ਏ ਪਾਉਣ ਪਾਣੀ ਸਭ ਜੀਵੜੇ
ਬਜੁਰਗਾ ਨੇ ਹੇ ਦੱਸਿਆ
ਹੱਸ ਖੁਸ਼ਿਆ ਵੀਜੀ ਚੱਲ ਤੂੰ
ਫਿਲ ਵੱਢ ਲੀ ਹਾਸੇ ਕੱਲ ਨੂੰ
ਮਾਨ ਜਿੰਦਗੀ ਦੇ ਹਰ ਪੱਲ ਨੂੰ
ਕਿਓ ਚਿੰਤਾ ਵਿੱਚ ਲਗਾਉਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ

ਮਨ ਜੀਤੇ ਜਗਜੀਤ ਏ
ਬਾਬਾ ਕਹਿ ਗਿਆ
ਦੇਖ ਖੱਟਨ ਵਾਲਾ ਸਭਕੁੱਝ
ਖੱਟ ਕੇ ਲੈ ਗਿਆ
ਦੇਖ ਖੱਟਣ ਵਾਲਾ ਸਭਕੁੱਝ
ਖੱਟ ਕੇ ਲੈ ਗਿਆ
ਕਹਿ ਲੈ ਕਮੀ ਤੇਰੇ ਚ ਹੀ ਹੋਣੀ
ਦੇਖ ਦੁਨਿਆ ਕਿੰਨੀ ਸੋਹਣੀ
ਦਿਲਾਂ ਛੱਡ ਪਰਾਈ ਖੋਹਣੀ
ਜੋ ਤੇਰਾ ਤੈਨੂੰ ਹੀ ਆਉਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ

ਛੋਟਾ ਸਮਝੀ ਹਰ ਮੁਸ਼ਕਿਲ ਨੂੰ
ਰਹਿ ਪੂਰਾ ਜਿੰਦਾ ਦਿਲ ਤੂੰ
ਸੋਹਣੇ ਫੁੱਲਾਂ ਵਾਗੂੰ ਖਿਲ ਤੂੰ
ਸਿੱਖ ਕਿਵੇ ਸ਼ੁਕਰ ਮਨਾਉਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ
ਏਥੇ ਓਹੀ ਹੋਣਾ ਸੱਜਣਾ
ਜੋ ਵੀ ਮਾਲਕ ਚਾਹੁੰਣਾ ਏ

Maalak Lyrics In English

Kitte maruthal di mitti
Kitthe pheli baraf di chadar
Kitte soke naal tarela
Kitte challan maare saagar
Kitte sohniye hariyaali
Koi banjar mundo khaali
Bass kaaraj karda maali
Phull ta Allah launa ae

Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae

Balihari kudrat bassya oh
Kan kan de vich hassya
Eh paun paani sabh jeevde
Bajurga ne he dassya
Hass khushiyaan veeji chall tu
Phal vaddh li haase kall nu
Maan zindagi de har pal nu
Kyon chinta vich lagauna ae

Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae

Man jeete jagjeet ae
Baba keh gaya
Dekh khattan wala sabh kujh
Khatt ke lai gaya
Dekh khattan wala sabh kujh
Khatt ke lai gaya

Keh lai kami tere ch hi honi
Dekh duniya kinni sohni
Dilan chhadd parai khohni
Jo tera tainu hi auna ae

Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae

Chhota samjhi har mushkil nu
Rahi poora zinda dil tu
Sohne phullan vaangu khil tu
Sikh kive shukar manauna ae

Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae
Ethe ohi hona sajjna
Jo vi Maalak chahuna ae

This is it. ਮਾਲਕ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer Written By:Sharry Mann
Musician(s)N/A
Label:The Maple Music Presents