Excuse Me Lyrics By Cheema Y

Sing along to ਐਕਸਕਿਊਜ਼ ਮੀ (Excuse Me) by Cheema Y. Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਐਕਸਕਿਊਜ਼ ਮੀ Lyrics In Punjabi

ਪਿੰਡ 144 ਲੱਗੀ
ਸ਼ੱਕੀ ਬੰਦੇ ਜਾਨ ਚੁੱਕੀ
ਆ ਸਕਦਾ ਤੇ ਨਾ ਕੋਈ ਜਾ
ਯਾਰੋ ਲੱਭੋ ਸਰਪੰਚ
ਪਿੰਡੋਂ ਹੋਵੇ ਜੋ ਟਰੰਪ ਦੇ
ਬਹਿਕੇ ਕਰ ਲੈਣੇ ਆ ਸੁਲਾਹ
ਥਾਣੇ ਬਾਹਰ ਮੀਡੀਆ ਖਲੋਤਾ ਰਹਿੰਦਾ ਆ
ਦੱਸ ਕਿਹਨੂੰ ਕਿਹਨੂੰ ਦੇਊਂਗਾ ਜਵਾਬ ਆ
ਸਾਰੇ ਦੋਸ਼ ਮੇਰੇ ਉੱਤੇ ਲਾਈ ਜਾਂਦੇ ਆ
ਕਹਿੰਦੇ ਤੈਨੂੰ ਵੇਖ ਵਿਗੜੇ ਜਵਾਕ ਆ
ਨੀ ਮੈਂ ਬੜਾ ਆ ਸਤਾਇਆ ਪਿਸਤੌਲ ਮੱਥੇ ਲਾਇਆ
ਪ੍ਰੋਪੋਜ਼ ਤੇਰਾ ਕਰਾਂ ਰਿਫਿਊਜ਼ ਨੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ

ਭਾਵੇਂ ਮਿੱਤਰਾਂ ਦੇ ਕਰਮਾਂ ਚ ਗੱਡੀਆਂ ਏ ਗੱਡੀਆਂ
ਦੁਨੀਆ ਵੀ ਪਿੱਛੇ ਪਿੱਛੇ ਏਜੰਸੀਆਂ ਵੀ ਲੱਗੀਆਂ
ਕੋਠੀ ਪਾਣੀ ਦੇ ਕੰਢੇ ਦੇ ਵਾਲੀ ਬੰਦ ਕਰਤੀ
ਸੁੱਤਿਆ ਪਿਆ ਦੇ ਰੇਡਾਂ ਮੇਰੇ ਘਰ ਵੱਜੀਆਂ
ਰਹੀ ਜਿੰਦਗੀ ਚ ਕੋਈ ਐਕਸਾਈਟਮੈਂਟ ਨੀ
ਮੈਨੂੰ ਚੱਕਰਾਂ ਨੇ ਕੀਤਾ ਕਨਫਿਊਜ਼ ਨੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ

ਮਾਝਾ ਮੇਰਾ ਸੋਹਣੀਏ ਫਰਸਟ ਲਵ ਆ
ਜੇੜਾ ਖੜੇ ਨਾ ਪੰਜਾਬ ਨਾਲ ਉਹਦੇ ਨਾਲ ਘੱਟ ਆ
ਮੇਰਾ ਦਿਲ ਦੂਰ ਹੋ ਜਾਵਾਂ ਇੰਟਰਨੈੱਟ ਤੋਂ
ਥੋੜਾ ਦੂਰ ਰਹਿ ਗਿਆ ਮੈਂ ਮੇਰੇ ਜੈੱਟ ਤੋਂ
ਬੈਠੇ ਬੰਨ੍ਹਕੇ ਦਮਾਲੇ ਆ ਫਰਾਰੀਆਂ ਚ ਨੀ
ਨਾਮ ਗੂੰਜਦਾ ਜਿਹਨਾਂ ਦਾ ਆ ਗਰਾਰੀਆਂ ਚ ਨੀ
ਐਵੇਂ ਗੱਲੀ ਬਾਤੀ ਫਿਰਦੇ ਸਟੱਡ ਬਣਦੇ
ਬੱਤੀ ਉਹਨਾਂ ਦੀ ਵੀ ਕਰਦੂ ਫਿਊਜ਼ ਨੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ ਬਿੱਲੋ
ਰਾਹ ਡੱਕ ਨਾ ਮੇਰਾ ਤੂੰ ਐਕਸਕਿਊਜ਼ ਮੀ

Excuse Me Lyrics In English

Pind one forty four laggi
Shakki bande jaan chukki
Aa sakda te na koi jaa
Yaaro labho sarpanch
Pindo hove jo Trump de
Behke kar lenne aa sulah
Thaane bahar media khlota rehnda aa
Dass kihnu kihnu deunga jawab aa
Saare dosh mere utte lai jande aa
Kehnde tenu vekh vigde jwak aa
Ni main bada aa sataya pistol mathe laaya
Propose tera kara refuse ni billo
Raah dakk na mera tu excuse me billo
Raah dakk na mera tu excuse me billo
Raah dakk na mera tu excuse me billo
Raah dakk na mera tu excuse me

Bhave mitra de karma ch gaddia e gaddia
Duniya vi piche piche agencia vi laggia
Kothi paani de kandhe de vali band karti
Sutteya peya de raida mere ghar vajjia
Rahi zindgi ch koi excitement ni
Menu chakkra ne kita confuse ni billo
Raah dakk na mera tu excuse me billo
Raah dakk na mera tu excuse me billo
Raah dakk na mera tu excuse me billo
Raah dakk na mera tu excuse me

Majha mera sohniye first love aa
Jeda kharhe na Punjab na ode naa ghatt aa
Mera dil door ho jawa internet to
Thoda door rehgea main mere jet to
Bethe banhke damaale aa Feraria ch ni
Naam goonjda jihna da aa gararia ch ni
Aiwe galli baati firde stud bannde
Batti ohna di vi kardu fuse ni billo
Raah dakk na mera tu excuse me billo
Raah dakk na mera tu excuse me billo
Raah dakk na mera tu excuse me billo
Raah dakk na mera tu excuse me

This is it. ਐਕਸਕਿਊਜ਼ ਮੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Cheema Y
Music By:Gur Sidhu
Label:Brown Town Music