Farzi Lyrics In Punjabi By Cheema Y

Sing along to ਫਰਜ਼ੀ (Farzi) by Cheema Y. Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਫਰਜ਼ੀ Lyrics In Punjabi

ਦੇਸੀ ਮੁੰਡੇ ਪੀਦੇ ਆ ਤੇ
ਟੋਕੀਲਾ ਲਿਪਸਾਡੂ
ਏਕਨ ਦੇ ਵਾਗੂੰ ਲੈਬੋਰਗੀਨੀਆ
ਗਲਾਡੂ ਡਬਲ ਦੀ ਹਿੱਲੀ
ਗੱਡੀ ਪਾ ਦਿੱਤੀ ਆ
ਗੋਲੀ ਚੱਲਦੀ ਕਲੱਬ
ਚ ਚਲਾ ਦਿੱਤੀਆ
ਚਮਚੇ ਨੀ ਕਦੇ ਉਸਤਾਦ ਬਣਦੇ
ਵੇਖੀ ਸਾਡੇਆ ਦਰਾਂ ਤੇ
ਇਹਨਾ ਮੱਥੇ ਟੇਕਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ

ਰਾਤੀ ਜਾਗ ਸਮੋਗ ਤੇ
ਬਲੈਕੀ ਮੇਰੇ ਨਾਂਲ ਕਈ
ਜਾਗ ਸਕੇਮਰ ਡਕੈਤੀ
ਮੇਰੇ ਨਾ ਤਾਹੀਓ
ਹੁੱਡ ਵਿੱਚੋ ਬਾਹਰ ਕਦੇ
ਹੋ ਨਹੀ ਸਕਦੇ
ਸਾਨੂੰ ਨੀਦ ਤਾ ਆਉਦੀ
ਆ ਪਰ ਸੋ ਨੀ ਸਕਦੇ
ਕਿਲੋਆ ਦੇ ਸਾਬ ਨਾਲ
ਸੋਨਾ ਲੱਭਣਾ
ਜਦੋ ਸੂਟ ਕੇਸਾਂ ਦੇ
ਸਕੈਨ ਹੋਣਗੇ
ਕੱਲ ਨੂੰ ਮੈ ਜੇ ਕਿਸੇ
ਗਿਆ ਫੜਿਆ
ਏਦੇ ਚ ਮੇਰੇ ਕੋਈ
ਪਲੈਨ ਹੋਣਗੇ
ਭਾਵੇ ਕਾਲੇ ਧੰਦਿਆ ਚ
ਇਨਵੋਲਵ ਆ ਮੈਂ
ਬੰਦੇ ਜੇਬਾਂ ਤੋ ਵੀ ਰਿੱਚ
ਦਿੱਲਾਂ ਤੋ ਵੀ ਰਿੱਚ ਨੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ

ਨਾਂ ਕੋਈ ਬਿੱਲੀ ਬਦਮਾਸ਼
ਖਾਲੀ ਹੱਥ ਆਵਾਗੇ
ਖੋਹ ਕੇ ਉਹਨਾ ਕੋਲੋ
ਉਹਨਾ ਤੇ ਚਲਾ ਜਾਵਾਗੇ
ਲੋਕੀ ਬੜੇ ਆ ਹੈਰਾਨ ਜਿਦਾ
ਅਸੀ ਜੀਨੇ ਆ ਨੀ
ਕੰਮ ਘੱਟ ਕਰੀਦਾ ਆ
ਚਾਵਾ ਜਿਆਦਾ ਪੀਨੇ ਆ
ਜਿਆਦਾ ਪੀਨੇਆ ਨੀ ਖੁੱਲੇ
ਡੱਟ ਕਹਿਣ ਗੇ
ਅੱਜ ਬੋਤਲ ਰਹੂਗੀ ਜਾਂ ਫਿਰ
ਜੱਟ ਰਹਿਣ ਗੇ
ਕੱਲੇ ਗਾਣੇ ਨੀ ਲਿਖੇ ਮੈਂ
ਲਿਖੀਆਂ ਵੀ ਫਿਲਮਾਂ
ਬੜੇ ਵਾਧੇ ਘਾਟੇ ਚੱਲੇ ਸਾਡੇ
ਡਾਈਕ ਨੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ
ਹੱਡਾਂ ਨੂੰ ਤਾ ਲੱਗੀ ਆ
ਪਿਊਰ ਨਾਗਨੀ
ਪਰ ਕਰਕੇ ਪ੍ਰਿੰਟ ਜਾਲੀ
ਨੋਟ ਵੇਚਣੇ

Farzi Lyrics In English

This is it. ਫਰਜ਼ੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Cheema Y
Music By:Gur Sidhu
Label:Brown Town Music