Mogambo Lyrics By Cheema Y

Sing along to ਮੋਗੈਂਬੋ (Mogambo) by Cheema Y (feat. Gurlez Akhtar). Find the complete and accurate Punjabi lyrics for the opening track from his hit 2025 album, ‘The Simpsons’. Music by Gur Sidhu.

Album: The Simpsons

ਮੋਗੈਂਬੋ Lyrics In Punjabi

ਸਿਰੇ ਦੇ ਸ਼ਿਕਾਰੀ ਕਿੱਦਾ ਡੋਬ ਦਿੱਤੇ ਆ
ਮੇਰਿਆ ਨੈਣਾ ਤੇ ਜਦੋ ਸੱਟਾ ਲੱਗਦਾ
ਤੂੰ ਸੋਹਣਿਆ ਚਲਾਉਦਾ ਮੈ ਚਲਾਉਣ ਦਿੰਨੀਆ
ਉਦਾ ਮੇਰੇ ਤੇ ਕਿਸੇਦਾ ਨਹੀਓ ਧੱਕਾ ਚੱਲਦਾ
ਨਾ ਸੰਗਦਾ ਨਾ ਸ਼ਰਮੀਲਾ ਵਾਂ ਮੈਂ
ਸੱਪਾਂ ਤੋ ਜਹਿਰੀਲਾ ਵਾਂ
ਉਹ ਲੀਲੀਆ ਨੇ ਉਹ ਫੀਲੀਆ ਨੇ
ਮੈਂ ਸਿਕਸ ਜਨਾਰਾ ਕੀਲੀਆਂ ਨੇ
ਮੇਰੇ ਵੱਲੋ ਰਹਿੰਦੀ ਕੋਈ ਕਸਰ ਤਾ ਨਹੀ
ਪਿਆ ਸੋਹਣੀਏ ਪੜਾਈ ਉੱਤੇ ਅਸਰ ਤਾ ਨਹੀ
ਤੇਰੀ ਥਾਂ ਤੇ ਕਿਸੇ ਨੂੰ ਬਿਠਾ ਦਿੰਨੇ ਆ
ਦੱਸ ਕਿਹੜਾ ਪੇਪਰ ਕਢਾ ਦਿੰਨੇ ਆ

ਸਾਡੇ ਕੰਮਾਂ ਵਿੱਚ ਚੱਲਣ ਅਸਾਲਟਾ ਕੁੜੇ
ਸਾਡੇ ਕੰਮਾਂ ਚ ਸਕਾਲਰ ਸਿਪਾਂ ਦਾ ਕੰਮ ਨੀ
ਮੈਂ ਬਿਲਨਾ ਚੋ ਬਿਲਨ ਮੁਗੇਮਬੋ ਸੋਹਣੀਏ
ਮੈਂ ਗੰਗਾ ਜਲ ਵਾਲਾ ਅਜੇ ਦੇਵਗਨ ਨੀ
ਓ ਸਾਡੇ ਹਿੱਸੇ ਮਾੜੀਆਂ ਕਿਤਾਬਾ ਆਗੀਆਂ
ਜਿਹਨਾ ਵਿੱਚ ਜਿਕਰ ਸ਼ੈਤਾਨਾ ਦਾ ਕੁੜੇ
ਤਾਹੀ ਤਾ ਰਕਾਨੇ ਜੱਟ ਬੈਠਾ ਟੋਪ ਤੇ
ਇਹ ਸੋਹਣੀਏ ਜਮਾਨਾ ਬੇਈਮਾਨਾ ਦਾ ਕੁੜੇ

ਵੈ ਮੈਂ ਕੱਚ ਵਾਗੂੰ ਤਿੜਕੀ ਜਾਨੀ ਆ ਸੋਹਣੀਆ
ਦਿਲ ਨੂੰ ਹੀ ਝਿੜਕੀ ਜਾਨੀ ਆ ਸੋਹਣੀਆ
ਤੈਨੂੰ ਕਰਨ ਲਈ ਵੱਸ ਚ ਉਪਾ ਕੀਤੇ ਨੇ
ਕੀਤੇ ਮੰਤਰ ਵੀ ਧੂਏ ਚ ਉਡਾ ਦਿੱਤੇ ਨੇ
ਬਚ ਜਾਨਾ ਵੱਟੇ ਚੰਗੀਆ ਦੁਆਵਾ ਲੱਗੀਆ
ਮੇਰੇ ਪਿੱਛੇ ਬਹੁਤ ਆਤਮਾਵਾ ਲੱਗੀਆਂ
ਪਿੱਛੇ ਲੱਗੇ ਅਸਲੇ ਦੇ ਸੀਬੀਆਈ ਵਾਲੇ ਨੀ
ਕੰਮ ਕਿਸੇ ਤੋ ਨਾ ਹੋਣੇ ਚੀਮਾ ਬਾਈ ਵਾਲੇ ਨੀ

Mogambo Lyrics In English

Sire de shikari kida dob ditte aa
Meriyan naina te jado satta laggda
Tu sohniya chalauda main chalaun dinniya
Uda mere te kiseda nahiyo dhakka challda
Na sangda na sharmila waan main
Sappan to jahreela waan
Oh leeliya ne oh pheeliya ne
Main six janara keeliya ne
Mere vallo rehndi koi kasar ta nahi
Pya sohniye padhai utte asar ta nahi
Teri thaan te kise nu bitha dinne aa
Dass kehda paper kadha dinne aa

Sade kamma vich challan assaulta kude
Sade kamma ch scholarshipan da kam ni
Main villaina cho villain Mogambo sohniye
Main Ganga Jal wala Ajay Devgan ni
O sade hisse maadiyan kitaban aagiyan
Jihna vich zikar shaitana da kude
Tahi ta rakane jatt baitha top te
Eh sohniye zamana beimana da kude

Ve main kach vaangu tirki jaani aa sohniya
Dil nu hi jhirki jaani aa sohniya
Tainu karan layi vass ch upa kite ne
Kite mantar vi dhuye ch uda ditte ne
Bach jaana watte changiyan duavan laggiyan
Mere pichhe bahut aatmavan laggiyan
Pichhe lagge asle de CBI wale ni
Kamm kise to na hone Cheema bai wale ni

This is it. ਮੋਗੈਂਬੋ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Cheema Y Ft. Gurlez Akhtar
Music By:Gur Sidhu
Written By:Cheema Y
Label:Brown Town Music