Tutor Lyrics by Cheema Y

Explore the official lyrics for ਟੁਟਰ (Tutor) by Cheema Y, the fourth track from his just-released 2025 album, ‘The Simpsons’. Sing along to the full Punjabi song now!

Album: The Simpsons

ਟੁਟਰ Lyrics In Punjabi

ਪਹਿਲਾਂ ਮੈਨੂੰ ਲੱਗਿਆ ਲਤੀਨੋ ਆ ਕੁੜੇ
ਸ਼ੱਕ ਕੱਢਤਾ ਤੂੰ ਕੁੜੀਏ ਪੰਜਾਬੀ ਬੋਲਕੇ
ਨਵੇ ਉੱਠੇ ਮੁੰਡਿਆ ਤੇ ਡੋਟ ਨੀ ਕਰੀਦੇ
ਪੀ ਜਾਨੇ ਆ ਪਾਣੀ ਦੇ ਵਿੱਚ ਜਹਿਰ ਘੋਲ ਕੇ
ਤੇਰਾ ਕੰਮ ਟਾਲ ਤੇ ਮਟੋਲ ਕਰਨਾ
ਸਾਡਾ ਕੰਮ ਆ ਵੇਰੀ ਦਾ ਡੱਬਾ ਗੋਲ ਕਰਨਾ
ਪਹਿਲਾ ਤੇਰਾ ਸੋਹਣੀਏ ਯਕੀਨ ਜਿੱਤ ਕੇ
ਫਿਰ ਦਿਲ ਤੇ ਦਿਮਾਗ ਉੱਤੇ ਕਾਬੂ ਕਰਨਾ
ਕਹਿੰਦੀ ਉਸ਼ੋ ਦੀਆਂ ਗੱਲਾਂ ਨੂੰ ਮੈਂ ਮੰਨਾ ਨਾ ਮੰਨਾ
ਤੂੰ ਵੀ ਬੜੀ ਹੰਡਿਆ ਆ ਕਹਿੜੇ ਕਹਿੜੇ ਰਾਹ ਚੱਲਾਂ
ਉਮਰਾ ਦੇ ਲਈ ਬੱਸ ਪੱਲੇ ਬੰਨ ਲਈ
ਤੈਨੂੰ ਦੋ ਤਿੰਨ ਗੱਲਾਂ ਕੰਨ ਚ ਮੈਂ ਕਹਿਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ

ਕਿਹਨੇ ਕਿਹਾ ਇਨਾ ਕਦੇ ਮੈਨੂੰ ਵੀ ਨਹੀ ਪਤਾ
ਇਨੇ ਕਿਹਾ ਫਿਕਰ ਕੋਈ ਕਰੀ ਨਾ ਰਤਾ
ਜਦੋ ਜਾਏਗੀ ਤਾ ਜੇਈ ਮਰਸੀਡੀ ਚੜ ਕੇ
ਜਦੋ ਆਏਗੀ ਤੂੰ ਆਈ ਤੂੰ ਲਿਫਾਫੇ ਭਰ ਕੇ
ਤੈਨੂੰ ਨਵੇ ਬੁਲਡੋਜਰ ਨਾ ਰਾਹ ਕੱਢ ਦੂ
ਮੈਥੋ ਪੁੱਛੇ ਬਿਨਾਂ ਕਿਸੇ ਪੁੱਠੇ ਰਾਹ ਤੇ ਨੀ ਜਾਣਾ
ਮੈਰਾ ਕਿ ਆ ਮੈ ਤਾ ਭੁੱਖਾ ਸੋ ਜਾਉਗਾ
ਪਰ ਸੱਜਣਾ ਨਾਲ ਕਦੇ ਠੱਗੀ ਮਾਰ ਕੇ ਨਹੀ ਖਾਣਾ
ਕਦੇ ਐਵਰੇਜ ਬੰਦੇ ਵਾਗੂ ਥਿਂਕ ਨਾ ਕਰੀ
ਯਾਦ ਦਿੱਲ ਵਿੱਚੋ ਯੋਧਿਆ ਦੀ ਸਿੰਕ ਨਾ ਕਰੀ
ਤਾਰਾਂ ਨੀਵਿਆ ਦੇ ਬਿੱਲੋ ਉੱਚੀ ਮੱਤ ਵਾਲਿਆ
ਤੇਗਾਂ ਪੀਣ ਵਾਲਿਆ ਦੇ ਗੁਰੂ ਰੱਖਵਾਲੇ ਆ
ਭਾਵੇ ਮੈਂ ਐਨ ਜਾਇਟੀ ਵਿੱਚ ਫਿਰਾ ਡੁੱਬਿਆ
ਪਰ ਮੇਰੇ ਹੁੰਦੇ ਕਦੇ ਟੈਨਸ਼ਨਾ ਨੀ ਲੈਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ

ਨੀ ਮੈਂ ਨੋਟਾ ਨਾਲ ਆਉਗਾ ਟਰਾਲੀ ਲੱਦ ਕੇ
ਤੇਰਾ ਸੁੱਟ ਦੇਣਾ ਪਰਸ ਚੋ ਵੇਪ ਕੱਢਕੇ
ਹੋ ਕੇ ਤਿਆਰ ਜੇ ਤੂੰ ਸੁਰਮਾ ਨਾ ਪਾਇਆ
ਤੇਰੇ ਸੋਹਣੀਏ ਟਰਿੱਪ ਦੱਸ ਕਹਿੜੇ ਕੰਮ ਦੇ
ਏਲ ਏ ਆਕੇ ਮਿਲੀ ਜੇ ਨਾ ਚੀਮੇ ਬਾਈ ਨੂੰ
ਤੇਰੇ ਸੋਹਣੀਏ ਟਰਿੱਪ ਦੱਸ ਕਹਿੰੜੇ ਕੰਮ ਦੇ
ਚੰਮੇ ਵੇਲੇ ਮੈ ਵੀ ਛੱਡ ਆਇਆ ਇੰਡੀਆ
ਮੈਨੂ ਝੂਠੇ ਕਿਸੇ ਕੇਸ ਚ ਫਸਾ ਦੇਣਾ ਸੀ
ਚੰਗਾ ਹੋਇਆ ਮਿੱਤਰਾਂ ਦੀ ਰੱਬ ਸੁਣ ਲਈ
ਨਹੀ ਤੇ ਹੁਣ ਨੂੰ ਟਰੱਕ ਪਲਟਾ ਦੇਣਾ ਸੀ
ਅੱਦੀ ਦੁਨੀਆ ਫਿਰੇਆ ਦੱਸ ਕਿੱਥੇ ਜਾਵਾ ਨੀ
ਪਹਿਲਾ ਸੱਤ ਸੰਗ ਲਾਵਾਗੇ ਮੈਂ ਸ਼ੋ ਲਾਵਾ ਨੀ
ਵੱਡ ਟੁੱਗ ਮਿੱਤਰਾ ਦੀ ਰਵੇ ਚੱਲਦੀ
ਅੱਜ ਪਹਿਲੀ ਵਾਰੀ ਕਿਸੇ ਨਾਲ ਅੱਖਾ ਲੜੀਆ
ਤੂੰ ਕੱਚੇ ਕਲੀਆਂ ਲੇਕੇ ਬੈਠੀਆ
ਇੱਥੇ ਤਾਰੇ ਤੋੜ ਦਿੱਤੇ ਆ ਅੰਬਰਸਰੀਆ
ਜਿਹੜੇ ਸਾਨੂੰ ਡਿਗਦੇ ਨੂੰ ਵੈਖਣਾ ਚਾਹੁੰਦੇ ਨੇ
ਬੱਸ ਉਹਨਾ ਪੱਲੇ ਕੱਲਿਆ ਉ਼ਡੀਕਾ ਰੇਹਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ
ਇਦਾਂ ਕਿਸੇ ਨੇ ਸਿਖਾਉਣਾ ਨਹੀ ਕਿਸੇ ਨੇ
ਪੜਾਉਣਾ ਤੈਨੂੰ ਜਿਹੜੀਆ ਟਿਊਸ਼ਨਾ ਨੇ ਮੈਂ ਦੇਣੀਆ

Tutor Lyrics In English

This is it. ਟੁਟਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Cheema Y Ft. Gur Sidhu
Music By:Gur Sidhu
Written By:Cheema Y
Label:Brown Town Music