Panj-aab Records presents the new Punjabi song Lyrics ਮੁਲਾਕਾਤ “Mulaqat“ by Arjan Dhillon. Music for this song is given by Harwinder Sidhu.
Album: A For Arjan 2
ਮੁਲਾਕਾਤ Lyrics In Punjabi
ਹੋ ਤੂੰ ਵੀ ਸੋਚ ਕੇ ਦੱਸ ਮੈਨੂੰ ਦੂਰੀਆਂ ਕਦ ਤੱਕ ਠੱਗਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਹੋ ਕਿੰਨੀ ਵਾਰੀ ਮਿਲਣਾ ਪੈਣਾ ਏ ਗੱਲੀ-ਬਾਤੀ ਖੁੱਲਣ ਲਈ
ਕਿੰਨੀ ਵਾਰੀ ਮਿਲਣਾ ਪੈਣਾ ਏ ਇੱਕ ਦੂਜੇ ਤੇ ਢੁੱਲਣ ਲਈ
ਅਸੀ ਅਨਦਾਜੇ ਲਾਉਣੇ ਆਂ ਕਦੋ ਖੇੜਾ ਸੋਚਾਂ ਛੱਡਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਯੂ ਹੋਰ ਦੱਸੋ, ਤੁਸੀ ਦੱਸੋ ਕਦੋ ਤੱਕ ਕਹਿੰਦੇ ਰਹਿਣਾ ਏ
ਹਾਏ ਕਿੰਨੀਆਂ ਕੋਫ਼ੀਆਂ ਪੀਣੀਆਂ ਨੇ ਤੇ ਨੀਵੀਂ ਪਾਕੇ ਬਹਿਣਾ ਏ
ਹੋ ਸੋਚ-ਸੋਚ ਮੈਸਜ ਕਰਨੇ ਕਦ ਤੱਕ ਚੈਟਆਂ ਦਿਨ ਕੱਢਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਹਾਏ ਇਹਦਾ ਭੇਤ ਕਿਸੇ ਨੇ ਨੀ ਪਾਇਆ ਜਿਹੜੀ ਗੱਲ ਇਸ਼ਕ ਦੀ ਤੋਰੀ ਏ
ਕੀਤੇ ਇੱਕੋ ਮਿਲਣੀ ਕਾਫੀ ਏ ਕੀਤੇ ਸਾਰੀ ਜਿੰਦਗੀ ਵੀ ਥੋੜੀ ਏ
ਜੋ ਜਿਦੇ ਲਿਖੀ ਲਿਖੀਆਂ ਏ ਰੂਹਾਂ ਨੂੰ ਰੂਹਾਂ ਲੱਭਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
ਸਾਨੂੰ ਇੱਕ ਦੂਜੇ ਦੇ ਹੋਣ ਲਈ ਕਿੰਨੀਆਂ ਮੁਲਾਕਾਤਾਂ ਲੱਗਣ ਗਈਆਂ
Mulaqat Lyrics In English
Ho Tu Vi Soch Ke Dass Mainu
Dooriya Kad Tak Thagan Giyan
Sanu Ik Duje De Hon Lai
Kiniyan Mulaqatan Lagan Giyan
Sanu Ik Duje De Hon Lai
Kiniyan Mulaqatan Lagan Giyan
Ho Kinni Vaari Milna Paina Ae
Galli-Baati Khullan Lai
Kinni Vaari Milna Paina Ae
Ikk Dooje Te Dhullan Lai
Assi Andaze Laune Aan
Kado Kheda Sochan Chadan Giyan
Sanu Ik Duje De Hon Lai
Kiniyan Mulaqatan Lagan Giyan
Sanu Ik Duje De Hon Lai
Kiniyan Mulaqatan Lagan Giyan
Hmm Hor Dasso, Tusi Dasso
Kado Tak Kehnde Rehna e
Haye Kiniyan Cofean Peniyan Ne
Te Neevi Pake Behina e
Ho Soch Soch Message Karne
Kad Tak Chatta Din Kadan Giyan
Sanu Ik Duje De Hon Lai
Kiniyan Mulaqatan Lagan Giyan
Sanu Ik Duje De Hon Lai
Kiniyan Mulaqatan Lagan Giyan
Haye Aida Bhet Kise Ne Ni Paya
Jehdi Gall Ishq Di Torhi e
Kite Ikko Milni Kaafi e
Kite Sari Zindagi Vi Torhi e
Jo Jide Likhi Likhiya e
Roohan Nu Roohan Labhan Giyan
Sanu Ik Duje De Hon Lai
Kiniyan Mulaqatan Lagan Giyan
Sanu Ik Duje De Hon Lai
Kiniyan Mulaqatan Lagan Giyan
This is it. ਮੁਲਾਕਾਤ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Arjan Dhillon |
Musician(s) | Harwinder Sidhu |
Label: | Panj-Aab Records Presents |