ਜੱਜ (Judge) Lyrics” is a new Punjabi song from the movie Chal Mera Putt 4. Amrinder Gill sings the song, which features music composed and produced by Dr. Zeus. Chandra Brar wrote the lyrics, and Baljit Singh arranged the music. It was released in 2025 by Rhythm Boyz.
Movie: Chal Mera Putt 4
ਜੱਜ Lyrics In Punjabi
ਨੀ ਜੱਜ ਬਣੀ ਬੈਠੀ ਏ ਨੀ ਹੀਰੀਏ
ਹਾਂ-ਨਾ ਤੇ ਦੇਣੀ ਏ ਤਰੀਕ ਅੱਗੇ ਦੀ
ਠਾਣੇਦਾਰ ਲਿੱਖੇ ਨਾ ਰਿਪੋਰਟ ਸੋਹਣੀਏ
ਤੇਰੇ ਦੋਵੇ ਨੈਣਾ ਨਾਲ ਦਿਲ ਠੱਗੇ ਦੀ
ਡਾਕਟਰ ਕੋਲ ਵੀ ਇਲਾਜ ਨਾ ਕੋਈ
ਸੱਟ ਜਿਹੜੀ ਮੇਰੇ ਸੀਨੇ ਉੱਤੇ ਲੱਗੇ ਦੀ
ਮੈਂ ਆਮ ਜੇਹਾ ਮੇਰੀ ਕੌਣ ਸੁਣੋ ਗੋਰੀਏ
ਦੁਨੀਆਂ ਤਾਂ ਸਾਰੀ ਤੇਰੀ ਫ਼ੈਨ ਹੋ ਗਈ
ਪਰਸੋ ਤੌ ਪਾਕੇ ਮਾਰਕੀਟ ਨਿੱਕਲੀ
ਕਾਲੀ ਕੁੜਤੀ ਓਦੋ ਦੀ ਬੇਨ ਹੋ ਗਈ
ਇਥੇ ਓਹੀ ਚੱਲਦਾ ਰਪੀਟ ਸੋਹਣੀਏ
ਚੋਥੀ ਵਾਰੀ ਮਾਰ ਲਈ ਸਿਓਣ ਝੱਗੇ ਦੀ
ਨੀ ਜੱਜ ਬਣੀ ਬੈਠੀ ਏ ਨੀ ਹੀਰੀਏ
ਹਾਂ-ਨਾ ਤੇ ਦੇਣੀ ਏ ਤਰੀਕ ਅੱਗੇ ਦੀ
ਸੇਵਾ ਵਿੱਖੇ ਬੇਨਤੀ ਕਬੂਲ ਕਰੀਓ
ਜੀ ਅਰਜ਼ੀ ਲਿੱਖੀ ਏ ਜੀ ਮਸਾ ਜੋੜ-ਜੋੜ ਕੇ
ਗੱਲ ਮੇਰੀ ਮੰਨ ਮੇਰਾ ਚੰਨ ਬਣ ਜਾ
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੋੜ ਕੇ
ਨੀ ਚੁੰਨੀ ਤੇਰੀ ਸੋਹਣੀ ਲੱਗਦੀ ਏ ਸੋਹਣੀਏ
ਮੈਂ ਅੰਬਰੋਂ ਲੈ ਆਇਆ ਤਾਰੇ ਤੋੜ-ਤੋੜ ਕੇ
ਸਾਂਭ ਲੋ ਜੀ ਅਪਣੀ ਹੀ ਚੀਜ਼ ਸਮਝੋ
ਕਿ ਮਿਲ ਜੋ ਜੀ ਗਰੀਬ ਦਾ ਜੀ ਦਿਲ ਮੋੜ ਕੇ
ਉਂਝ ਅਸੀਂ ਕੱਚ ਦੇ ਬਰਾਬਰ ਵੀ ਨਾ
ਕੀਮਤ ਵਧੀ ਏ ਤੇਰੇ ਨਾਲ ਲੱਗੇ ਦੀ
ਨੀ ਜੱਜ ਬਣੀ ਬੈਠੀ ਏ ਨੀ ਹੀਰੀਏ
ਹਾਂ-ਨਾ ਤੇ ਦੇਣੀ ਏ ਤਰੀਕ ਅੱਗੇ ਦੀ
ਨੀ ਕਿਸੇ ਆਸ਼ਿਕ਼ ਦਾ ਭਲਾ ਹੋਜੂ ਗੋਰੀਏ
ਜੇ ਉੱਤੇ ਵਾਲਾ ਹੋਵੇ ਕੀਤੇ ਗੱਲ ਸੁਣ ਦਾ
ਝੱਟ ਮੰਗਣੀ ਤੇ ਪੱਟ ਵਿਆਹ ਕਰਨਾ
ਲੈ ਜਾਣਾ ਏ ਪੰਜਾਬ ਖੁਵਾਬ ਬੁਣਦਾ
ਨੀ ਜਦੋ ਤੈਨੂੰ ਪਹਿਲੀ ਵਿਆਰੀ ਦੇਖਿਆ ਕੁੜੇ
ਓਦੋ ਦਾ ਹੀ ਆਸ਼ਿਕ਼ ਮੈਂ ਕੇਹੜਾ ਹੁਣ ਦਾ
ਨੀ ਕੇਹੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂੰ
ਰੱਬ ਜੋੜਿਆਂ ਨੂੰ ਆਪ ਹੀ ਆਂ ਚੁਣਦਾ
ਨੀ ਚੰਦੜ ਦੀ ਜਿੰਨੀ ਬਿਤਨੀ ਗਈ ਸੋ ਬੀਤ ਗਈ
ਤੇਰੇ ਨਾਲ ਜਿਉਣੀ ਆ ਜ਼ਿੰਦਗੀ ਅੱਗੇ ਦੀ
ਨੀ ਜੱਜ ਬਣੀ ਬੈਠੀ ਏ ਨੀ ਹੀਰੀਏ
ਹਾਂ-ਨਾ ਤੇ ਦੇਣੀ ਏ ਤਰੀਕ ਅੱਗੇ ਦੀ
Judge Lyrics In English
Ni Judge Ban Bani Baithi e Tu Hiriye
Haan Naa Te Deni Ae Tareek Agge Di
Thaanedar Likhe Na Report Sohniye
Tere Dove Naina Naal Dil Thagge Di
Doctar Kol Vi Ilaj Na Koi
Satt Jehdi Seene Utte Mere Lagge Di
Main Aam Jeya Haan
Kon Meri Sunu Goriye
Duniya Te Sari Teri Fan Ho Gayi
Parso Tu Paake Market Nikli
Kali Kurti Ohdo Di Ban Ho Gayi
Ithi Ohi Challda Repeat Sohniye
Chauthi Vari Maar Le Seyon Jhagge Di
Ni Judge Ban Bani Baithi Ae Tu Hiriye
Haan Naa Te Deni Ae Tareek Agge Di
Seva Vikhe Benti Kabul Kareyo
Ji Arzi Likhi Ae Masaa Jod, Jod ke
Gall Meri Mann, Mera Chann Banja
Tere Pichhe Aya, Sareyan Nu Chodke
Ni Chunni Teri Sunni Lagdi Aa Soniye
Main Ambron Leaya Taare Tod Todke
Sambh Lao Ji, Apni Hi Cheez Samjho
Ki Mil Jau Gareeb Da Ji Dil Mod ke
Unjh Asi Kach De Barabar Vi Na
Qimat Vadhi Ae Tere Naal Lagge Di
Ni Judge Ban Bani Baithi Ae Tu Hiriye
Haan Naa Te Deni Ae Tareek Agge Di
Ni Kisse Aashiq Da Bhala Hoju Goriye
Je Utte Wala Hove Kite Gall Sunda
Jhatt Mangni Te Patt Viyah Karna
Le Jana e Punjab Khwab Bunda
Ni Jadon Tainu Pehli Vari Vekheya Kude
Odon Da Hi Aashiq Kehda Main Hun Da
Ni Kehda Pehlaan Jaande Si Ik Dooje Nu
Rabb Jodiyaan Nu Aap Hi Ae Chunda
Ni Chadre Di Jini Beet Gayi So Beet Gayi
Tere Naal Jeyoni Zindagi Ae Agge Di
Ni Judge Ban Bani Baithi e Tu Hiriye
Haan Naa Te Deni Ae Tareek Agge Di
This is it. Judge Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Judge Song Info
Singer: | Amrinder Gill |
Written By: | Chandra Brar |
Musician(s) | Dr. Zeus |
Label: | Rhythm Boyz |