Lyrics of Luv Szn by Nirvair Pannu

“ਲਵ ਸੱਜਣ (Luv Szn)” – A Punjabi Song Written and Composed by Nirvair Pannu. The music for this song is given by JayB Singh.

Check our new tool “Youtube video thumbnail download” Click Here

Album or EP: Prime

ਲਵ ਸੱਜਣ Lyrics In Punjabi

ਹੋ ਬੜੇ ਨੱਖਰੇ ਜਨਬਾਂ ਦੇ
ਹੋ ਕੰਡਿਆਂ ਨੂੰ ਗੱਲ ਲਾ ਕੇ ਭਾਅ ਪੁੱਛਣ ਗੁਲਾਬਾਂ ਦੇ
ਹੋ ਕੰਡਿਆਂ ਨੂੰ ਗੱਲ ਲਾ ਕੇ ਭਾਅ ਪੁੱਛਣ ਗੁਲਾਬਾਂ ਦੇ
ਹੋ ਅਸੀ ਦਿਲ ਤੇ ਲਾਲੀਏ ਏ ਓਧਰੋਂ ਜਵਾਬ ਵੀ ਨਾ
ਓ ਅਸੀ ਅਪਣੀ ਬਣਾ ਲਈਏ
ਹੋ ਓਧਰੋਂ ਜਵਾਬ ਵੀ ਨਾ

ਕੋਈ ਮੈਸਜ ਆਇਆ ਨੀ
ਹੋ ਕੋਲੋਂ ਲੰਘੇ ਚੁੱਪ ਕਰਕੇ
ਓਹਨਾ ਜਮਾ ਬੁਲਾਈਆਂ ਨੀ
ਹੋ ਕੋਲੋਂ ਲੰਘੇ ਚੁੱਪ ਕਰਕੇ
ਓਹਨਾ ਜਮਾ ਬੁਲਾਈਆਂ ਨੀ

ਸੱਚੇ ਦਿਲ ਵਾਲੇ ਨੇ
ਹੋ ਉਪਰੋਂ ਜੇ ਰਊਡ ਲੱਗਦੇ
ਉ ਸੋਹਣੇ ਬਾਹਲੇ ਨੇ
ਹੋ ਉਪਰੋਂ ਜੇ ਰਊਡ ਲੱਗਦੇ
ਉਂਝ ਸੋਹਣੇ ਬਾਹਲੇ ਨੇ

ਹੋ ਕੋਈ ਜਾਦੂ ਲਾ ਲਿਆ ਏ
ਹੋ ਕਾਫ਼ੀ ਦੇ ਸ਼ੋਕੀਨ ਸੱਜਣਾ
ਸਾਨੂੰ ਚਾ ਤੌ ਹਟਾ ਲਿਆ ਏ
ਹੋ ਕਾਫ਼ੀ ਦੇ ਸ਼ੋਕੀਨ ਸੱਜਣਾ
ਸਾਨੂੰ ਚਾ ਤੌ ਹਟਾ ਲਿਆ ਏ

ਓਹਨਾ ਬਿੰਨ ਲੰਘਦਾ ਪੱਲ ਨਹੀਂ,
ਲੰਘਦਾ ਪੱਲ ਨਹੀਂ
ਓਹਨਾ ਬਿੰਨ ਲੰਘਦਾ ਪੱਲ ਨਹੀਂ,
ਹੋ ਆਪੀ ਹੀ ਬੁਲਾ ਲੈਣ ਗੇ
ਕੋਈ ਐਡੀ ਗੱਲ ਨਹੀਂ
ਹੋ ਆਪੇ ਹੀ ਬੁਲਾ ਲੈਣ ਗੇ
ਕੋਈ ਐਡੀ ਗੱਲ ਨਹੀਂ

Luv Szn Lyrics In English

Oh bde nakhre jnaba de
Oh kandeya nu gal laa ke
Bha puchhan gulaba de
Ho kandeya nu gal laa ke
Bha puchhan gulaba de

Oh asi dil te laa laiye
Hoye odharo jawaab koi na
Oye asi apni bana laiye
Hoye odharo jawaab koi na

Koi message aaya ni
Ho kolo langhe chup kar ke
Ohna jama bulaya ni
Ho kolo langhe chup kar ke
Ohna jama bulaya ni

Sache dil wale ne
Hoye upro je rude lgde
Unj tan sohne bahle ne
Hoye upro je rude lgde
Hoye unj sohne bahle ne
Koi jadu paa lya ae
Ho coffee de shokeen sajjna
Sanu cha ton hta leya ae
Ho coffee de shokeen sajjna
Sanu cha ton hta leya ae

Ohna bin langda pal nhi
Langda pal nhi
Langda pal nhi
Ohna bin langda pal nhi
Hoye ape ee bla lain ge
Koi edi gall nhi
Hoye ape ee bla lain ge
Koi edi gall nhi

This is it. Luv Szn Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Luv Szn Song Info

Singer & Written By:Nirvair Pannu
Musician(s)JayB Singh
Label:JUKE DOCK