Jawani Lyrics by Nirvair Pannu

ਜਵਾਨੀ (Jawani) The lyrics and song are by Nirvair Pannu. This Punjabi song lyrics were also written by Nirvair Pannu. The music for this song is given by N/A.

Check our new tool “Youtube video thumbnail download” Click Here

Album or EP: Prime

ਜਵਾਨੀ Lyrics In Punjabi

ਨਗ ਜੜੇ ਕੀਮਤੀ ਆ
ਗਲ ਵਾਲੀ ਗਾਣੀ ਚ
ਨੀ ਨਿਕਲਦਾ ਟੋਲਾ
ਘਰੋ ਫੀਲ ਆ ਤੂਫਾਨੀ ਚ
ਨੀ ਯਾਰਾ ਥੱਲੇ ਕਾਰਾ ਨੇ ਤੇ
ਡਿਗਿਆ ਚ ਅਸਲੇ
ਆਹੀ ਕੁੱਝ ਖੱਟਿਆ ਏ
ਜੱਟ ਨੇ ਜਵਾਨੀ ਚ
ਬੰਦੇ ਜਵਾ ਓਜੀ ਆ
ਜਹਿੜੇ ਅਨਟੱਚ ਨੇ
ਬੋਡੀ ਉੱਤੇ ਇੱਕ ਊੱਥੇ ਉੱਥੇ
ਬਿੱਲੋ ਟੱਕ ਨੇ
ਨੰਬੇ ਪਰਸੇਟ ਗੱਲਾ ਸਾਡੇ
ਬਾਰੇ ਸੱਚ ਨੇ
ਪਿੰਡੇ ਤੇ ਵੀ ਲੱਖਾ ਤੇ
ਪੈਰਾ ਚ ਵੀ ਲੱਖ ਨੇ
ਬਹਿਜਾ ਬਹਿਜਾ ਜੱਟਾ ਨੇ
ਕਰਾਤੀ ਨੀ ਤੂ ਹਾਇਪ ਦੇਖ
ਪੱਗ ਹੁੰਦੀ ਰੀਪਰਜੇਟ
ਵਰਲਡ ਵਾਇਡ ਦੇਖ
ਮੁੱਡ ਤੋ ਹਸਲਾ ਚ
ਟਾਇਮ ਅਸੀ ਗਾਲਿਆ
ਕਲੱਬਾ ਵਿੱਚ ਚੱਲਣੋ
ਹਟਾਤੇ ਗੋਰੇ ਕਾਲੇ
ਹੋ ਤੇਰੇ ਸ਼ਹਿਰ ਨਾਮ
ਪਹੁੱਚ ਗਿਆ ਬਿਨਾ ਬੀਜੇਆ ਤੋ
ਦਿਲ ਕਦੇ ਡਰਿਆ ਨੀ
ਹਾਰਾ ਦਿਆ ਨਤੀਜੀਆ ਤੋ
ਹੋ ਆਉਦੇ ਨੇ ਟਰੇਡਿਗਾ
ਚ ਚੱਲੇ ਸਾਡੇ ਮੂਬ ਆ
ਗੱਬਰੂ ਤਾ ਤੂਰਦੀ ਤੇ
ਫਿਰਦੀ ਨਿਊਜ ਆ
ਹੋ ਬੇਟਲੇ ਫਰਾਰੀਆ
ਨੀ ਰਹੀਆ ਸਾਡੇ ਗੋਲ ਚ
ਜੈਟ ਆ ਪਰਾਈਵੇਟ
ਉੱਡੀ ਦਾ ਮਹੋਲ ਚ
ਮੁੱਲ ਤਾਹੀ ਮਹਿੰਗਾ
ਕੁੜੇ ਸਾਡੀ ਅਡਵਾਇਸ ਦਾ
ਇੱਕ ਵੀ ਓ ਖਰਾਬ ਨਹੀਓ
ਕੀਤਾ ਦਿਨ ਲਾਇਫ ਦਾ
ਅਸੀ ਚਰਚਾ ਚ ਅੱਜ
ਇੱਥੇ ਦੇਖੀ ਕੀਹਣੇ ਕੱਲ
ਲਗਾਤਾ ਗੱਲਾ ਸਾਡੇ
ਬਾਰੋ ਹੋਣ ਸੁਣੀ ਚੱਲ
ਓਰਾ ਫੇਕ ਕਿੱਥੇ ਚੱਲਾ
ਏ ਮੂੜ ਨੰੂ
ਨੀ ਰੱਖ ਤੂੰ ਸਨੀਕਰਾ
ਦੇ ਥੱਲੇ ਏਟੀਟਿਊਟ ਨੂੰ
ਹੋ ਸਾਫ ਆ ਇਮੇਜ
ਬਿਲੋ ਜਮਾ ਵੀ ਨੀ ਲਿਬੜੇ
ਲੋਕੀ ਜਿੰਨਾ ਦੱਸ ਜਾਦੇ
ਇਂਨਾ ਨਹੀਓ ਬਿਗੜੇ
ਨੀ ਮਾਇਡ ਫਿਰ ਭੱਜਦਾ
ਜੋ ਗੱਲ ਆਵੇ ਯਾਰੀ ਤੇ
ਨਿ ਉਝ ਤਾ ਸੁਬਾਅ ਸਾਡੇ
ਜਮਾ ਨੇ ਬੇਫਿਕਰੇ
ਕੋੜੇ ਆ ਜੁਬਾਨ ਦੇ
ਨੀ ਲੋਕਾ ਵਾਗੂ ਮਿੰਠੇ ਨੀ
ਨੀ ਹੋ ਦਿਲ ਵਾਲੇ ਰੂਮ
ਕਦੇ ਰੈਟ ਉੱਤੇ ਦਿੱਤੇ ਨੀ
ਕਰਨ ਥਾਪੜ ਕਦੇ ਬੁਣੀਆ
ਸਕੀਮਾ ਨੀ
ਹੋ ਫੇਦੇ ਵੀ ਨਜੇਜ ਕਦੇ
ਯਾਰੀਆ ਚੋ ਲਿੱਤੇ ਨਾ
ਹੋ ਫੇਦੇ ਵੀ ਨਜੇਜ ਕਦੇ
ਯਾਰੀਆ ਚੋ ਲਿੱਤੇ ਨਾ

Jawani Lyrics In English

This is it. ਜਵਾਨੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Nirvair Pannu
Musician(s)N/A
Label:Nirvair Pannu