Rabb Nal Gall Lyrics by Nirvair Pannu

ਰੱਬ ਨਾਲ ਗੱਲ (Rabb Nal Gall) The lyrics and song are by Nirvair Pannu. This Punjabi song lyrics were written by Jagjit Brar. The music for this song is given by Deol Harman.

Check our new tool “Youtube video thumbnail download” Click Here

Album or EP: Prime

ਰੱਬ ਨਾਲ ਗੱਲ Lyrics In Punjabi

ਮੇਰੀਆਂ ਖ਼ਿਆਲਾਂ ਵਿੱਚੋ ਉੱਡੇ ਤੇਰੀ ਮਹਿਕ ਵੇ
ਬੋਲਦੇ ਏ ਮੂਹੋ ਜਦੋ ਡੋਲਦਾ ਏ ਸ਼ਹਿਦ ਵੇ
ਕੱਲਾ ਇੱਕ ਨੀ ਓ ਪਲ ਹਰ ਪਲ ਕਰਿ ਬੈਠੀ ਆਂ ਮੈਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ

ਮਿਲਗੀਆਂ ਰੂਹਾਂ ਕਰਾਂ ਇਸ਼ਕੇ ਦੀ ਰਾਖੀ ਮੈਂ
ਚੇਤੇ ਨਹੀਓ ਹੋਰ ਕੁੱਝ ਤੇਰੇ ਚ ਗੁਵਾਚੀ ਮੈਂ
ਤੇਰੇ ਮੱਥੇ ਆਲੇ ਬੱਟ ਦਾ ਮੈਂ ਹੱਲ ਕਰਿ ਬੈਠੀ ਆਂ ਮੈਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ

ਤੂੰ ਹੱਥਾਂ ਉੱਤੇ ਮੈਨੂੰ ਲੱਗੇ ਤਾਰੇ ਲਏ ਆ ਉਤਾਰ ਵੇ
ਤੇਰੇਆਂ ਨੈਣਾਂ ਦੇ ਵਿੱਚ ਦਿਸੀਆਂ ਪਿਆਰ ਵੇ
ਕੋਈ ਇਸ਼ਕ ਨਿਸ਼ਾਨੀ ਮੇਰੇ ਕੰਨਾਂ ਨੂੰ ਕਰਾ ਦਈ
ਫੁੱਲ ਹਾਏ ਵੇ ਰੂਈਆਂ ਆਲੇ ਭਾਵੇ ਝੋਲੀ ਪਾ ਦਈ
ਓ ਜੱਗਜੀਤ ਲੋਕਾਂ ਆਲੇ ਛੱਲ ਪੜ੍ਹੀ ਬੈਠੀ ਆਂ ਮੈਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ

ਹੋ ਸਾਡੇ ਉੱਤੇ ਪੈਂਦੀ ਨਹੀਓ ਨਜ਼ਰਾਂ ਦੀ ਰਾਤ ਵੇ
ਚੁੰਨੀ ਲੜ੍ਹ ਬੰਨੀ ਬੈਠੀ ਤੇਰਾ ਮੇਰਾ ਸਾਥ ਵੇ
ਰੱਖ ਫਿਕਰਾਂ ਨੂੰ ਪਾਸੇ ਦੱਸ ਕਾਹਦੀਆਂ ਨੇ ਫਿਕਰਾਂ
ਮੇਰਾ ਕੁੱਝ ਵੀ ਨਹੀਂ ਇੱਥੇ ਸੱਚੀ ਮੇਰੇ ਵਾਧ ਵੇ
ਤੇਰੀ ਪੈੜ ਵਿੱਚ ਚੰਨਾ ਧਰੀ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ
ਤੇਰੀ ਮੇਰੀ ਗੱਲ ਵੇ ਮੈਂ ਰੱਬ ਨਾਲ ਕਰਿ ਬੈਠੀ ਆਂ

Rabb Nal Gall Lyrics In English

Mereyan Khayalan Vicho
Udde Teri Mehak Ve
Bolde Ae Muhon Jadon
Dolda Ae Shehad Ve

Kalla Ek Nahio Pal
Harpal Kari Baithi Aa
Teri Meri Rabb Nal Ve Gall
Kari Baithi Aa Main

Teri Meri Rabb Naal Ve Gall
Kari Baithi Aa Main
Teri Meri Rabb Nal Gall
Kari Baithi Aa

Milgiyan Roohan Karaan
Ishqe Di Raakhi Main
Chete Nahio Hor Kujh
Tere Ch Guvachi Main

Tere Matthe Wale Batt Da
Ve Hall Kar Baithi Aa
Teri Meri Rabb Nal Ve Gall
Kari Baithi Aa Main

Teri Meri Rabb Nal Ve Gall
Kari Baithi Aa Main
Teri Meri Rabb Nal Gall
Kari Baithi Aa

Tu Hathan Utte Mainu
Lagge Taareya Laaye Aa Utaar Ve
Tereyan Nainan De Vich
Disseya Pyar Ve

Koi Ishq Nishani Mere
Kannan Nu Kara Dayi
Phull Haye Ve Roohi’aan Wale
Bhavein Jholi Paa Davi
Bhavein Jholi Paa Davi

Jagjeet Lokkan Wale
Chhal Padhi Baithi Aa Main
Teri Meri Rabb Nal Ve Gall
Kari Baithi Aa Main

Teri Meri Rabb Naal Ve Gall
Kari Baithi Aa Main
Teri Meri Rabb Nal Gall
Kari Baithi Aa

Ho Saade Utte Paindi Nahio
Nazran Di Raat Ve
Chunni Ladd Bannhi Baithi
Tera Mera Saath Ve

Rakh Fikran Nu Passe
Das Kahdiyan Ne Fikran
Mera Kujh Vi Nai Aithe
Sacchi Mere Baad Ve

Teri Pair Vich Channa
Pair Dhari Baithi Aa Main
Teri Meri Rabb Nal Ve Gall
Kari Baithi Aa Main

Teri Meri Rabb Nal Ve Gall
Kari Baithi Aa Main
Teri Meri Rabb Naal Gall
Kari Baithi Aa

This is it. Rabb Nal Gall Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nirvair Pannu
Written By:Jagjit Brar
Musician(s)Deol Harman
Label:JUKE DOCK