Lock Lyrics by Sidhu Moosewala

ਲੋਕ (Lock Lyrics) is song by Sidhu Moose Wala. Music for this song is composed by The Kidd. This song lyrics written by also Sidhu Moosewala.

ਲੋਕ Lyrics In Punjabi

ਧੱਕੇ ਨਾਲ ਦਬਿਆ ਕੋਈ
ਕਿਨਾ ਚਿਰ ਝੁੰਕਦਾ ਹੈ
ਫੇਰ ਡੰਗ ਤੋਂ ਸ਼ੁਰੂ ਹੁੰਦਾ
ਘੋੜੇ ਤੇ ਮੁੱਕਦਾ ਹਾਂ

ਐਡਵਾਈਸ ਆ ਉਹਨਾਂ ਨੂੰ
ਜੋ ਸਾਡੇ ਬਹਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਹਾਏ ਘਰੇ ਤਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ

ਜਿਹੜੇ ਰੜਕਦੇ ਗਏ ਅੱਖਾਂ ਵਿੱਚ
ਖੱਬੀਖਾਣ ਬਰੋਬਰ ਨੇ
ਜਦੋਂ ਭੱਜਣ ਤੇ ਆ ਗਏ
ਫਿਰ ਬਾਹਨ ਬਰੋਬਰ ਨੇ

ਸਾਡਾ ਮਾੜਾ ਸੋਚਦੇ ਜੋ
ਕੀ ਸਾਡੇ ਸਾਲੇ ਲੱਗਦੇ ਨੇ
ਹੋ ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ

ਹੋ ਅਸੀਂ ਆਪਣੀ ਜਿੰਦਗੀ ਦੇ ਸੀ.
ਈ.ਓ ਹੋ ਗਏ ਜੇ
ਕਦੇ ਥੋਨੂੰ ਵੀ ਬਹਿਣ ਦਿੰਦੇ
ਅਸੀਂ ਪੋ ਹੋ ਗਏ ਜੀ
ਫਾਇਰ ਕੰਮ ਯੇ ਓ ਹੋਣੇ
ਜੋ ਜੁੜੀ ਫਾੜੇ ਲੱਗਦੇ ਨੇ

ਹੋ ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ

ਜਦੋਂ ਵੈਰ ਵੱਡੇ ਹੁੰਦੇ
ਫੇਰ ਜੇਲਾਂ ਹੀ ਹੁੰਦੀਆਂ ਨੇ
ਨਾ ਛੁੱਟੀਆਂ ਮਿਲਦੀਆਂ ਨੇ
ਨਾ ਬੈਲਾਂ ਹੁੰਦੀਆਂ ਨੇ

ਚੁੱਲੇ ਘਾ ਉੱਗ ਦੇ ਨੇ
ਖੂੰਜੇ ਜਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ
ਜਦੋਂ ਝਾਕੇ ਖੁਲਦੇ ਨੇ
ਘਰੇ ਤਾਲੇ ਲੱਗਦੇ ਨੇ

Lock Lyrics In English

Dhakke na dabeya koi
Kinna chir chhukda hai
Fer dang to shuru hunda
Ghode te mukda hai
Advice aa ohna nu
Jo saade bahle lagde ne

Jado jhake khulde ne
Ghare taale hi lgde ne
Jado jhake khulde ne
Ghare taale hi lgde ne

Jehre radak gye ankhaan ch
Khabbi khaan barobar ne
Jado bhajjan te hi aa gaye
Fer baahn barobar ne
Saada maada sochde jo
Ki saade saale lgde ne

Jado jhake khulde ne
Ghare taale hi lgde ne
Jado jhake khulde ne
Ghare taale hi lgde ne

Ho asi apni zindagi de
CEO ho gye je
Ghare thonu vi ni behn dende
Asi PO ho gye je
Fer kamm ye ohh hone
Jo juli faale lagde ne

Jado jhake khulde ne
Ghare taale hi lgde ne
Jado jhake khulde ne
Ghare taale hi lgde ne

Jado vair vadde honde
Fer jailan hi hundiya ne
Na chuttiyan mildiya ne
Na bailan ee hundiya ne
Chulhe Ghaah ugde ne
Khunje jaale lagde ne

Jado jhake khulde ne
Ghare taale hi lgde ne
Jado jhake khulde ne
Ghare taale hi lgde ne

This is it. Lock Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info:

Singer & Lyricist(s):Sidhu Moose Wala
Musician(s):The Kidd
Cast:Balkaur Singh, Sidhu Moose Wala
Label(©):Sidhu Moose Wala