Parlour Te Lyrics – Amrinder Gill

ਪਾਰਲਰ ਤੇ (Parlour Te) Lyrics – Amrinder Gill & Sunanda Sharma.

Album: Mittran Da Challeya Truck Ni

ਪਾਰਲਰ ਤੇ Lyrics In Punjabi

ਵੇ ਉਹ ਵਾਲਾ ਦੇਸ ਘੁੰਮਣਾ ਜਿੱਥੇ ਚੱਲਦੇ ਆ ਡਾਲਰ ਵੇ
ਹਾਏ ਉਹ ਵਾਲਾ ਦੇਸ ਘੁੰਮਣਾ ਜਿੱਥੇ ਚੱਲਦੇ ਆ ਡਾਲਰ ਵੇ
ਹਾਏ ਅੱਜ ਮੇਰਾ ਜੀ ਕਰਦਾ ਮੈਂ ਰੈਡੀ ਹੋ ਕੇੇ ਆਵਾਂ ਪਾਰਲਰ ਤੇ
ਹਾਏ ਅੱਜ ਮੇਰਾ ਜੀ ਕਰਦਾ ਮੈਂ ਰੈਡੀ ਹੋ ਕੇੇ ਆਵਾਂ ਪਾਲਰ ਤੇ

ਨੀ ਸੋਹ ਵਿੱਦਿਆ ਪੜ੍ਹਾਈ ਦੀ ਰਾਣੀ ਲੱਗ ਦੀਏ ਮੈਲਾਂ ਦੀ
ਨੀ ਸੋਹ ਵਿੱਦਿਆ ਪੜ੍ਹਾਈ ਦੀ ਰਾਣੀ ਲੱਗ ਦੀਏ ਮੈਲਾਂ ਦੀ
ਨੀ ਚੰਨ ਜਹੇ ਮੁੱਖੜੇ ਨੂੰ ਨਾ ਲੋੜ ਅਤਰ ਫਲੇਲਾ ਦੀ
ਨੀ ਚੰਨ ਜਹੇ ਮੁੱਖੜੇ ਨੂੰ ਨਾ ਲੋੜ ਅਤਰ ਫਲੇਲਾ ਦੀ

ਹਾਏ ਤੁਰਿਆਂ ਨੀ ਜਾਂਦਾ ਮੇਰੇ ਤੋਂ ਜੁੱਤੀ ਲੱਗਦੀ ਕਸੂਤੀ ਵੇ
ਹਾਏ ਤੁਰਿਆਂ ਨੀ ਜਾਂਦਾ ਮੇਰੇ ਤੋਂ ਜੁੱਤੀ ਲੱਗਦੀ ਕਸੂਤੀ ਵੇ
ਵੇ ਜਾਵਾਂਗੇ ਆਪਾਂ ਦਿੱਲੀ ਸ਼ਹਿਰ ਨੂੰ ਓ ਲਇਆ ਲਾਲ ਮਰੂਤੀ ਵੇ
ਜਾਵਾਂਗੇ ਆਪਾਂ ਦਿੱਲੀ ਸ਼ਹਿਰ ਨੂੰ ਓ ਲਇਆ ਲਾਲ ਮਰੂਤੀ ਵੇ

ਨੀ ਬਹਿਜਾ ਕੁੜੇ ਜੁੱਤੀ ਝਾੜ ਕੇ ਸੀਟ ਕਵਰ ਸਨੀਲ ਦਾ ਪਾਇਆ
ਨੀ ਬਹਿਜਾ ਕੁੜੇ ਜੁੱਤੀ ਝਾੜ ਕੇ ਸੀਟ ਕਵਰ ਸਨੀਲ ਦਾ ਪਾਇਆ

ਨੀ ਕਰਮਾਂ ਵਾਲਾ ਆ ਜੱਟ ਨੀ ਗੇੜਾ ਬੰਬੇ ਤੱਕ ਲਾਇਆ
ਨੀ ਕਰਮਾਂ ਵਾਲਾ ਆ ਜੱਟ ਨੀ ਕਲਕੱਤੇ ਤੱਕ ਜਾ ਆਇਆ
ਮੈਂ ਰੋਟੀਆਂ ਪਕਾਉਂਦੀ ਥੱਕ ਗਈ ਇੱਕ ਜਿੱਦ ਤੇ ਪੁਗਾ ਮਾਹੀਆਂ
ਮੈਂ ਰੋਟੀਆਂ ਪਕਾਉਂਦੀ ਥੱਕ ਗਈ ਇੱਕ ਜਿੱਦ ਤੇ ਪੁਗਾ ਮਾਹੀਆਂ

ਹਾਏ ਨੂਡਲਾਂ ਦਾ ਬਣਿਆ ਹੁੰਦਾ ਜੋ ਬਰਗਰ ਤਾਂ ਖਵਾ ਮਾਹੀਆਂ
ਹਾਏ ਨੂਡਲਾਂ ਦਾ ਬਣਿਆ ਹੁੰਦਾ ਜੋ ਬਰਗਰ ਤਾਂ ਖਵਾ ਮਾਹੀਆਂ

ਨੀ ਮੁੱਲ ਲੈਦੁ ਹੱਟੀ ਬਾਣੀਏ ਦੀ ਖਾ ਖਾ ਕੇ ਰਾਜਉ ਗੋਰੀਏ
ਨੀ ਮੁੱਲ ਲੈਦੁ ਹੱਟੀ ਬਾਣੀਏ ਦੀ ਖਾ ਖਾ ਕੇ ਰਾਜਉ ਗੋਰੀਏ
ਨੀ ਰੰਗ ਤੇਰੇ ਗੋਰੇ ਵਰਗੇ ਰਸਗੁੱਲੇ ਵੀ ਖਵਾਉ ਗੋਰੀਏ
ਨੀ ਰੰਗ ਤੇਰੇ ਗੋਰੇ ਵਰਗੇ ਰਸਗੁੱਲੇ ਵੀ ਖਵਾਉ ਗੋਰੀਏ

Parlour Te Lyrics In English

Ve O Vaala Des Ghummna
Jitthe Chalde Aa Dollar Ve
Haaye Oh Vaala Des Ghummna
Jitthe Chalde Aa Dollar Ve

Haaye Ajj Mera Jee Karda
Main Ready Ho Ke Aavaan Parlour Te
Haaye Ajj Mera Jee Karda
Main Ready Ho Ke Aavaan Parlour Te

Ni Souh vi te Aa Padhai Di
Raani Lagdi-ae Mehal-aan Di
Ni Souh vi te Aa Padhai Di
Raani Lagdi-ae Mehal-aan Di

Ni Chann Jahe Mukhde Nu
Na Lorh Attar Phalela Di
Ni Chann Jahe Mukhde Nu
Na Lorh Attar Phalelaan Di

Turiyaa Ni Jaanda Mere Toh
Jhutti Lagdi Kasooti Ve
Haaye Turiyaa Ni Jaanda Mere Toh
Jhutti Lagdi Kasooti Ve

Jaavaange Aapan Dilli Shehar Nu
Ve Laya Lal Maruti Ve
Jaavaange Aapan Dilli Shehar Nu
Laya Lal Maruti Ve

Ni Beh Ja Kude Jutti jhad Ke
Seat Cover Chanel Da Paaya
Ni Beh Ja Kude Jutti jhad Ke
Seat Cover Chanel Da Paaya

Ni Karma Wala Aa Jatt Ni
Gerha Bombay Takk Laa Aaya
Ni Karma Wala Aa Jatt Ni
Kalkatte Takk Ja Aa Aaya

Main Rotiyaan Pakaundi Takk Gayi
Ik zidd Te Puga Maaya
Main Rotiyaan Pakaundi Thak Gayi
Zidd Te Puga Maaya

Haaye Noodlaan Da Baneya Hunda
Jo Pargrata Khava Maaya
Haaye Noodlaan Da Baneya Hunda
Jo Pargarata Ta khawa Maaya

Ni Mull Laidoon Hatti Vaaniye Di
Kha Kha Ke Rajaun Goriye
Ni Mull Laidoon Hatti Vaaniye Di
Kha Kha Ke Rajaun Goriye

Ni Rang Tere Gore Varge Rasgulle
Vi Khavaun Goriye
Ni Rang Tere Gore Varge Rasgulle
Vi Khavaun Goriye

This is it. Parlour Te Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill & Sunanda Sharma
Written By:Chandra Brar
Musician(s)Jatinder Shah
Starring:Amrinder Gill & Sunanda Sharma
Label:Rhythm Boyz