ਕਾਂਟ ਗੇਟ ਓਵਰ (Can’t Get Over) song Lyrics in Punjabi by Nimrat Khaira.
Full Album: Magical
Check Another Album by Nimrat Khaira
ਕਾਂਟ ਗੇਟ ਓਵਰ Lyrics In Punjabi
ਤੇਰੀ ਗੱਲ ਹੋਰ ਏ ਕਿ ਕਰੀਏ
ਹਾਏ ਦਿਲ ਵਿੱਚ ਚੋਰ ਏ ਕਿ ਕਰੀਏ
ਤੇਰੀ ਗੱਲ ਹੋਰ ਏ ਕਿ ਕਰੀਏ
ਹਾਏ ਦਿਲ ਵਿੱਚ ਚੋਰ ਏ ਕਿ ਕਰੀਏ
ਤੇਰੇ ਵਾਂਗੂ ਹਾਏ ਨਵੇਂਆਂ ਨਾਲ
ਸਾਡੇ ਤੌ ਖੁਲੀਆਂ ਨਹੀਂ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਅਸੀ ਦਿੱਤੇ ਤੈਨੂੰ ਹਾਸੇ
ਤੁਸੀਂ ਦਿੱਤੀਆਂ ਨੇ ਰੁਸਵਾਈਆਂ
ਵਫ਼ਾਵਾਂ ਦਾ ਏ ਮੁੱਲ ਮਿਲੀਆਂ
ਪੀੜਾਂ ਲੱਗ ਕੇ ਵੇ ਆਜਾਈਆਂ
ਵੇ ਅੱਖ ਹਰ ਦਮ ਰਹੇ ਢੁਲਦੀ
ਕਿਸੇ ਤੇ ਡੁੱਲ੍ਹਿਆ ਨਈ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਕਿੰਨੇ ਰਹਿੰਦੇ ਮੈਂ ਹੋਕੇ ਕਿੰਨੇ ਭਰਨੇ ਨੇ
ਨਾ ਪੂਰੇ ਹੋਣ ਨਾ ਮਾਰਦੇ ਨੇ
ਏ ਸੁਪਨੇ ਮੇਰੇ ਵਰਗੇ ਨੇ
ਹਜੇ ਵੀ ਮਹਿਕ ਰਹੇ ਸੱਜਣਾ
ਇਹਨਾਂ ਤੌ ਰੁਲੀਆਂ ਨਈ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਚਾਹਕੇ ਵੀ ਇੱਕ ਨਾ ਹੋਣੇ ਨੇ
ਨਦੀ ਦੇ ਦੋ ਕਿਨਾਰੇ ਵੇ
ਕਿਹੜੇ ਅੰਬਰਾਂ ਦਾ ਚੰਨ ਬਣਿਆ
ਅਸੀ ਟੁੱਟ ਦੇ ਹੋਏ ਤਾਰੇ ਵੇ
ਏ ਜ਼ਿੰਦਗੀ ਐਨੀ ਲੰਬੀ ਨਈ
ਜਿੰਨੇ ਲੰਮੇ ਹਾਏ ਲਾਰੇ ਨੇ
ਅਰਜਨਾ ਹੁਸਣ ਹਨੇਰੀ ਏ
ਪਰ ਹੁਣ ਝੂਲਿਆਂ ਨਈ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
ਤੈਨੂੰ ਤਾਂ ਯਾਦ ਵੀ ਨਈ
ਮੇਰੇ ਤੌ ਭੁਲਿਆਂ ਨਹੀਂ ਜਾਂਦਾ
Can’t Get Over Lyrics In English
Teri Gal Hor Ae Ki Kariye
Haye Dil Wich Choor A Ki Kariye
Teri Gal Hor Ae Ki Kariye
Haye Dil Wich Choor Ae Ki Kariye
Tere Wangu Haay Naveya Naal
Sade Ton Khuliya Nai Janda
Tenu Ta Yaad Vi Ohndi Nai
Mere To Bhuliya Nai Janda
Tenu Ta Yaad Vi Ohndi Nai
Mere To Bhuliya Nai Janda
Assi Ditte Tenu Hasse
Tussi Ditiya Ne Ruswayiya
Wafava Da Ye Mul Miliya
Pida Lagake Ve Aajaya
Ve Akh Hardam Rahe Dubi
Kise Te Delliya Nai Janda
Tenu Ta Yaad Vi Ohndi Nai
Mere To Bhuliya Nai Janda
Tenu Ta Yaad Vi Ohndi Nai
Mere To Bhuliya Nai Janda
Kinne Rende Me Hoke Kinne Bharane Ne
Na Pure Hon Na Marade Ne
A Supane Mere Warage Ne
A Jehadi Mehak Rahi Sajana
Aina To Ruliya Nai Janda
Tenu Ta Yaad Vi Ohndi Nai
Mere To Bhuliya Nai Janda
Tenu Ta Yaad Vi Ohndi Nai
Mere To Bhuliya Nai Janda
Chahake Vi Ek Na Hone Ne
Ve Do De Do Kinare Ve
Kehde Ambara Da Chann Baneya
Assi Tutde Hoye Tare Ve
Ye Zindagi Anni Lambi Nai
Jinne Lambe Haay Laare Ne
Aa Rujana Husan Haneri A
Arhun Chulliya Nai Janda
Tenu Ta Yaad Vi Ohndi Nai
Mere To Bhuliya Nai Janda
Tenu Ta Yaad Vi Ohndi Nai
Mere To Bhuliya Nai Janda
This is it. Can’t Get Over Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |