Attach song Lyrics Sidhu Moose Wala

ਅਟੈਚ (Attach) Song Lyrics by Sidhu Moose Wala in Punjabi.

ਅਟੈਚ Lyrics In Punjabi

ਫੀਲਾ ਦਾ ਤਾ ਕੱਦ ਕਰਾ ਮੇਚ ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ ਅਟੇਚ ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਵੇਖਿਆ ਜਾ ਨਹੀ
ਫਿਰਾ ਲਾਇਫ ਵਾਲਾ ਜਿਉਣ ਨੂੰ ਮੈ ਵੇਚ ਤੇਰੇ ਨਾਲ

ਜਿੰਦਗੀ ਚ ਕੈਸ ਏਸੇ ਫਿਊ ਹੰਦੇ ਨੇ
ਫੋਟੋ ਤੇਰੀ ਤੇ ਹਜਾਰ ਮੇਰੇ ਬਿਉ ਹੰਦੇ ਨੇ
ਸੁਪਨੇਆ ਵਿੱਚ ਜੋ ਗਰੀਬ ਹੁੰਦੇ ਨੇ
ਰੀਅਲ ਲਾਇਫ ਵਿੱਚ ਦੂਰ ਏਨੇ ਕਿਉ ਹੰਦੇ ਨੇ
ਫਿਲਿਆ ਤੋ ਕਰੀ ਜਾਵਾ ਮੈਚ ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ ਅਟੇਚ ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਵੇਖਿਆ ਜਾ ਨਹੀ
ਫਿਰਾ ਲਾਇਫ ਵਾਲਾ ਜਿਉਣ ਨੂੰ ਮੈ ਵੇਚ ਤੇਰੇ ਨਾਲ

ਕਦੇ ਕਦੇ ਕਰਦਾ ਤੂੰ ਹਾਇਡ ਲਗਦਾ
ਕਦੇ ਮੈਨੂੰ ਕਰਦਾ ਤੂੰ ਗਾਇਡ ਲਗਦਾ
ਕਦੇ ਮੈਨੂੰ ਲੱਗੇ ਕਦੇ ਮੇਰੇ ਤੂੰ ਹੋਣਾ
ਕਦੇ ਮੈਨੂੰ ਸਭ ਵਾਗ ਸਾਇਡ ਲਗਦਾ
ਨਿੱਤ ਜੁੜਦੀ ਤੇ ਹੁੰਦੀ ਆ ਕਰੇਸ਼ ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ ਅਟੇਚ ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਵੇਖਿਆ ਜਾ ਨਹੀ
ਫਿਰਾ ਲਾਇਫ ਵਾਲਾ ਜਿਉਣ ਨੂੰ ਮੈ ਵੇਚ ਤੇਰੇ ਨਾਲ

ਟਲਿਆ ਨੀ ਦਿਲ ਵੇ ਮੇ ਬਹੁਤ ਟਾਲਿਆ
ਮੈਨੂੰ ਬੱਸ ਤੇਰੇ ਝੋਰਿਆ ਨੇ ਖਾ ਲਿਆ
ਇੱਕ ਪਾਸੇ ਮੇਰੀ ਘਰ ਦੇ ਨੀ ਸੁਣਦੇ
ਦੂਜਾ ਤੂੰ ਵੀ ਨਾ ਸੁਣੇ ਸਿੱਧੂ ਮੂਸੇ ਵਾਲੇਆ
ਜਿੰਦਗੀ ਮੁਕਾ ਵੈ ਮੈ ਖੇ ਚ ਤੇਰੇ ਨਾਲ
ਪਤਾ ਨੀ ਕਿਉ ਹੋਈ ਜਾਵਾ ਅਟੇਚ ਤੇਰੇ ਨਾਲ
ਪਤਾ ਨੀ ਤੂੰ ਮੈਨੂੰ ਉੱਦਾ ਵੇਖਿਆ ਜਾ ਨਹੀ
ਫਿਰਾ ਲਾਇਫ ਵਾਲਾ ਜਿਉਣ ਨੂੰ ਮੈ ਵੇਚ ਤੇਰੇ ਨਾਲ

Attach Lyrics In English

This is it. Attach Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Sidhu Moose Wala ft Fredo
Musician(s)Steel Banglez & JB Productions
Label: