ਵਾਰੇ ਜਾਵਾਂ (Vaare Jaavan) Lyrics In Punjabi Amrinder Gill. Harmanjeet writes this song’s lyrics. The music for this song is given by Lowkey.
ਵਾਰੇ ਜਾਵਾਂ Lyrics In Punjabi
ਮੈਂ ਮਿੱਟੀ ਤੌ ਮਹਿਤਾਬ ਮੇਰਾ
ਤੇਰੀ ਸ਼ੋ ਨੂੰ ਤਰਸੇ ਆਬ ਮੇਰਾ
ਤੂੰ ਸੋਹਣਾ ਸੁਹਾ ਪੰਜਾਬ ਮੇਰਾ
ਨੀ ਮੈਂ ਵਾਰੇ ਜਾਵਾਂ,
ਤੇਰੀ ਉਮਰੋਂ ਵੱਧ ਲਿਆਕਤ ਹੈ
ਤੇਰੇ ਬੋਲਾਂ ਵਿਚ ਨਜ਼ਾਕਤ ਹੈ
ਤੇਰਾ ਭੋਲਾ-ਭਨ ਮੇਰੀ ਤਾਕਤ ਹੈ
ਨੀ ਮੈਂ ਵਾਰੇ ਜਾਵਾਂ,
ਇਸ ਜੰਗ ਦੀਆਂ ਨਜ਼ਰਾਂ ਤੌ ਬੱਚਕੇ
ਤੇਰੇ ਨਾਲ ਨੱਚਣ ਸਿਖ ਲਾ ਮੈਂ
ਤੂੰ ਜਿਹੜੀਆਂ ਗੱਲਾਂ ਕਰਦੀ ਏ
ਜਿ ਕਰਦਾ ਲਿੱਖ ਕੇ ਰੱਖ ਲਾ ਮੈਂ
ਉਂਝ ਆਪਣੇ ਆਪ ਤੌ ਭੱਜਦਾ ਹਾਂ
ਇੱਕ ਝੂੱਠ ਦਾ ਪਰਦਾ ਕੱਜ ਦਾ ਹਾਂ
ਤੇਰੇ ਨਾਲ ਹੋਵਾਂ ਤਾਂ ਸੱਜਦਾ ਹਾਂ
ਨੀ ਮੈਂ ਵਾਰੇ ਜਾਵਾਂ,
ਮੈਂ ਮਿੱਟੀ ਤੌ ਮਹਿਤਾਬ ਮੇਰਾ
ਤੇਰੀ ਸ਼ੋ ਨੂੰ ਤਰਸੇ ਆਬ ਮੇਰਾ
ਤੂੰ ਸੋਹਣਾ ਸੁਹਾ ਪੰਜਾਬ ਮੇਰਾ
ਨੀ ਮੈਂ ਵਾਰੇ ਜਾਵਾਂ,
ਤੇਰੀ ਉਮਰੋਂ ਵੱਧ ਲਿਆਕਤ ਹੈ
ਤੇਰੇ ਬੋਲਾਂ ਵਿਚ ਨਜ਼ਾਕਤ ਹੈ
ਤੇਰਾ ਭੋਲਾ-ਭਨ ਮੇਰੀ ਤਾਕਤ ਹੈ
ਨੀ ਮੈਂ ਵਾਰੇ ਜਾਵਾਂ,
ਮੈਂ ਕਿੰਨਾ ਖੁਸ਼-ਕਿਸਮਤ ਹਾਂ
ਕੇ ਤੇਰਾ ਬਾਪ ਬਣਾਇਆ ਕੁਦਰਤ ਨੇ
ਬੰਦੇ ਦੇ ਹੱਥ ਬੱਸ ਕਿ ਹੁੰਦਾ
ਸੱਭ ਆਪ ਬਣਾਇਆ ਕੁਦਰਤ ਨੇ
ਉਸ ਘਰ ਦੀ ਢੂੰਗੀ ਨੀਂਹ ਹੋਵੇ
ਜਿੱਥੇ ਤੇਰੇ ਵਰਗੀ ਧੀ ਹੋਵੇ
ਖੁਸ਼ੀਆਂ ਦਾ ਵਰਦਾ ਮੀਹ ਹੋਵੇ
ਨੀ ਮੈਂ ਵਾਰੇ ਜਾਵਾਂ,
ਮੈਂ ਮਿੱਟੀ ਤੌ ਮਹਿਤਾਬ ਮੇਰਾ
ਤੇਰੀ ਸ਼ੋ ਨੂੰ ਤਰਸੇ ਆਬ ਮੇਰਾ
ਤੂੰ ਸੋਹਣਾ ਸੁਹਾ ਪੰਜਾਬ ਮੇਰਾ
ਨੀ ਮੈਂ ਵਾਰੇ ਜਾਵਾਂ,
ਤੇਰੀ ਉਮਰੋਂ ਵੱਧ ਲਿਆਕਤ ਹੈ
ਤੇਰੇ ਬੋਲਾਂ ਵਿਚ ਨਜ਼ਾਕਤ ਹੈ
ਤੇਰਾ ਭੋਲਾ-ਭਨ ਮੇਰੀ ਤਾਕਤ ਹੈ
ਨੀ ਮੈਂ ਵਾਰੇ ਜਾਵਾਂ,
This is it. ਵਾਰੇ ਜਾਵਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Amrinder Gill |
Written By: | Harmanjeet |
Musician(s) | Lowkey |
Label: | ℗ Rhythm Boyz Entertainment |