Havaa Lyrics Amrinder Gill

ਹਵਾ (Havaa) new Punjabi song by Amrinder Gill. Harmanjeet writes this song’s lyrics. The music for this song is given by Dr Zeus.

Album: Judaa 3

ਹਵਾ Lyrics In Punjabi

ਕਿਸੇ ਨੇ ਨਾ ਦੇਖੀ ਉਦਾਹਰਣ ਬਣਾਗਾ
ਮੈਂ ਤੇਰੀ ਖੁਸੀ ਦਾ ਕੋਈ ਕਾਰਨ ਬਣਾਗਾ
ਇਹ ਲੋਕਾ ਇਹ ਦੁਨੀਆ ਜਹਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ

ਇਹ ਧੂੰਦਾ ਚ ਲਟਕੀ ਹੋਈ ਧੁੱਪ ਦੀ ਕੋਈ ਤੇਹ ਹੈ
ਇਹ ਤਿਤਲੀ ਦੇ ਖੰਬ ਤੋ ਵੀ ਪਤਲੀ ਕੋਈ ਸ਼ੇਹ ਹੈ
ਕਿਤਾਬਾ ਚ ਲਿਖਿਆ ਹੈ ਚਾਨਣ ਚ ਗੁੰਦੀ
ਹਾ ਮੈ ਵੀ ਤਾ ਵੇਖਾ ਮੁਹੰਬਤ ਕੀ ਹੁੰਦੀ

ਇਹ ਜਲਵਾ ਗੁਲਿਸ਼ਕੇ ਤੇ ਅੱਗ ਵਾਗੂੰ ਡੰਗਦੀ
ਹਾ ਇਸ਼ਕ ਚ ਸੱਤ ਵੀ ਸੁਹਾਪਣ ਹੇ ਲੇਹਦੀ
ਮੈਂ ਹੁਣ ਵਿੱਚ ਸਮਾਇਆ ਸਦਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ

ਤੂੰ ਮਿਲਿਆ ਤਾ ਦੁਨਿਆ ਦੇ ਦਸਤੂਰ ਛੁਟ ਗਏ
ਇੱਕੋ ਦਮ ਹਜਾਰਾ ਹੀ ਚਮਸ਼ੇ ਜਿਹੇ ਫੁਟ ਗਏ
ਮੈਂ ਹੁਣ ਤੱਕ ਇਹ ਗੱਲਾ ਤੋ ਵਾਕਿਫ ਨਹੀ ਸੀ
ਬੜੇ ਸ਼ੋਕ ਨਾਲ ਜਿੰਦਗੀ ਚੱਲ ਰਹੀ ਸੀ

ਮੈਂ ਬਲਦੀ ਹੋਈ ਅੱਗ ਤੇ ਦੋਵੇ ਪੈਰ ਧਰ ਲਏ
ਮੈਂ ਸੱਤੇ ਸੁਮੰਦਰ ਹਾ ਬਾਹਾਂ ਵਿੱਚ ਭਰ ਲਏ
ਜੇ ਧਰਤੀ ਮੇਰੀ ਅਸਮਾਨ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ
ਤੂੰ ਸਾਹ ਮੇਰਾ ਬਣ, ਮੈਂ ਹਵਾ ਤੋ ਕੀ ਲੈਣਾ

Havaa Lyrics In English

Kise Ne Na Dekhi Udharan Banaga
Main Teri Khushi Da Koi Karan Bna Ga
Eh Lokan Eh Duniya Jahaan To Ki Laina
Tu Saah Mera Bann, Main Hawaa To Ki Laina
Tu Saah Mera Bann, Main Havaa To Ki Laina

Tu Saah Mera Bann, Main Hawaa To Ki Laina
Tu Saah Mera Bann, Main Havaa To Ki Laina

Eh Jhunda Ch Latki Hoi Dhupp Di Teh Hai
Eh Titli De KHamb To V Koi Patli Shai Hai
Kitaban Ch Likheya Hai Chanana Ch Gundi
Han Mai V Ta Vekhan Mohabbat Ki Hundi


Eh Jalwah Wangu Lishke Te Agg Wangu Dagdi
Han Ishqe Ch Satt V Suhappan He Lahdi
Mai Hun Vich Smayeya Sadaa Ton Ki Laina
Tu Saah Mera Bann, Mai Hawaa To Ki Laina
Tu Saah Mera Bann, Main Hawaa To Ki Laina
Tu Saah Mera Bann, Main Havaa To Ki Laina

Tu Mileya Tan Duniyan De Dastoor Chutt Gye
Ikko Damm Hazaran He Chasme he Futt Pye
Mai Hun Tak Eh Gallan Ton Wakif Nai C
Bade Shonk Naal Zindagi Chal Rhi C

Mai Baldi Hoi Agg Te Dohe Pair Dharle
Mai Satte Samundar Hye Bahan Ch Bhar Lye
Je Dharti Meri Aasmaan To Ki Laina
Tu Saah Mera Bann, Mai Hawaa To Ki Laina
Tu Saah Mera Bann, Main Hawaa To Ki Laina
Tu Saah Mera Bann, Main Havaa To Ki Laina

This is it. ਹਵਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill
Written By:Harmanjeet
Musician(s)Dr Zeus
Starring:Amrinder Gill
Label:Rhythm Boyz
rhythmboyzentertainment