Entry Lyrics Amar Sehmbi

Entry by Amar Sehmbi, is new Panjabi song sung by Amar Sehmbi. Music of this song is given by Bravo, While lyrics of this song written by Gill Raunta. Moreover This song is relesed on Jass Records Official Youtube Channel.

ਐਂਟਰੀ Lyrics In Panjabi

ਹੋ ਰੌਲਾ ਗੋਲਾ ਸ਼ੁਰੂ ਸਾਡੇ ਨਾਮ ਤੌ ਹੁੰਦਾ ਏ
ਓ ਸਾਡੇ ਨਾਮ ਤੇ ਜਾਂਦਾ ਆਕੇ ਮੁੱਕ ਬੱਲੀਏ
ਹੋ ਜਿਵੇ ਤੇਰੇ ਲੱਕ ਤੇ ਪਰਾਂਦਾ ਮੇਲ ਦਾ
ਨੀ ਓਵੇ ਇੰਨ ਬਿੰਨ ਗਬਰੂ ਦੀ ਠੁੱਕ ਬੱਲੀਏ

ਹੋ ਜੜੋਂ ਪੱਟੇ ਵੈਰੀ ਕੁੰਡੀ ਜਿੱਥੇ ਵੀ ਅੜਾਇਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਨਾਲ ਤੁਰੇ ਕਾਫ਼ਿਲਾ ਇਹੋ ਤਾਂ ਕਮਾਈ ਆ
ਗਬਰੂ ਦੀ ਐਂਟਰੀ ਨੇ

ਹੱਸ ਦੇ ਰਹੀ ਦਾ ਛਾਉਣ ਦਈ ਦੀ ਉਦਾਸੀ ਨੀ
ਕਿੱਤੇ ਆ ਭੂਲੇਖੇ ਦੂਰ ਕਿੱਤੀ ਬਦਮਾਸ਼ੀ ਨੀ
ਹੱਸ ਦੇ ਰਹੀ ਦਾ ਛਾਉਣ ਦਈ ਦੀ ਉਦਾਸੀ ਨੀ
ਕਿੱਤੇ ਆ ਭੂਲੇਖੇ ਦੂਰ ਕਿੱਤੀ ਬਦਮਾਸ਼ੀ ਨੀ

ਹੁਣ ਝਾਕਿਆ ਨੀ ਪਿੱਛੇ ਰੇਲ ਜਿਦੀ ਵੀ ਬਣਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਨਾਲ ਤੁਰੇ ਕਾਫ਼ਿਲਾ ਇਹੋ ਤਾਂ ਕਮਾਈ ਆ
ਗਬਰੂ ਦੀ ਐਂਟਰੀ ਨੇ

ਕਿੱਤਾ ਯਾਰੀ ਚ ਨਾ ਕੋਈ ਧੋਖਾ
ਖੋਦਿਆਂ ਨਾ ਕੋਈ ਖੱਡਾਂ ਏ
ਕੱਲਾ ਜੱਟ ਖੱਖ ਨੀ
ਭਰਵਾ ਨਾਲ ਵੱਡਾ ਏ

ਕਿੱਤਾ ਯਾਰੀ ਚ ਨਾ ਕੋਈ ਧੋਖਾ
ਖੋਦਿਆਂ ਨਾ ਕੋਈ ਖੱਡਾਂ ਏ
ਕੱਲਾ ਜੱਟ ਖੱਖ ਨੀ
ਭਰਵਾ ਨਾਲ ਵੱਡਾ ਏ

ਡਾਂਗ ਨਾਲ ਜਮਾਈ ਧਾਕ ਜਿੱਥੇ ਵੀ ਜਮਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਨਾਲ ਤੁਰੇ ਕਾਫ਼ਿਲਾ ਇਹੋ ਤਾਂ ਕਮਾਈ ਆ
ਗਬਰੂ ਦੀ ਐਂਟਰੀ ਨੇ

ਜਿੰਨੇ ਸਾਡੇ ਐਨਮੀ ਬਸਾ ਨੀ ਇੱਕ ਬਿੰਦ ਦਾ
ਜੇ ਗਬਰੂ ਨਾ ਰਿਹਾ ਜਿਉਂਦਾ ਨਾਮ ਰਹੁ ਪਿੰਡ ਦਾ
ਜਿੰਨੇ ਸਾਡੇ ਐਨਮੀ ਬਸਾ ਨੀ ਇੱਕ ਬਿੰਦ ਦਾ
ਜੇ ਗਬਰੂ ਨਾ ਰਿਹਾ ਜਿਉਂਦਾ ਨਾਮ ਰਹੁ ਪਿੰਡ ਦਾ

ਐਸੇ ਲਈ ਰੌਂਤਾ ਰੌਂਤਾ ਜੱਗ ਤੇ ਕਰਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਗਬਰੂ ਦੀ ਐਂਟਰੀ ਨੇ ਦੁਨੀਆਂ ਹਿਲਾਈ ਆ
ਨਾਲ ਤੁਰੇ ਕਾਫ਼ਿਲਾ ਇਹੋ ਤਾਂ ਕਮਾਈ ਆ
ਗਬਰੂ ਦੀ ਐਂਟਰੀ ਨੇ

This is it. Entry Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Entry Song Info

Singer – Amar Sehmbi
Music – Bravo
Lyrics – Gill Raunta
Label – Jass Records