Handsome Lyrics Nimrat Khaira

ਹੈੰਡਸੋਮ (Handsome) song from “Nimmo” Album This song sung by Nimrat Khaira is the most recent Panjabi song. This song lyrics are written by Arjan Dhillon. While this song music is given by J-Statik.

Album: Nimmo

ਹੈੰਡਸੋਮ Lyrics In Panjabi

ਮੇਰੇ ਨਾਲ ਦੀਆਂ ਕੁੜੀਆਂ ਤੌ
ਪੁੱਛ ਪੁੱਛ ਕੇ
ਮੇਰੇ ਨਾਲ ਦੀਆਂ ਕੁੜੀਆਂ ਤੌ
ਪੁੱਛ ਪੁੱਛ ਕੇ
ਪਤਾ ਫਿਰਦਾ ਆ ਕਰਦਾ ਰਕਾਨ ਦਾ ਕੁੜੇ

ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ

ਸਾਰਾ ਦਿਨ ਹੋਇਆ ਰਹਿੰਦਾ ਟਿੱਚ ਗੱਬਰੂ
ਜਿਵੇਂ ਉੱਠਿਆ ਕੋਈ ਨਵਾਂ ਕਲਾਕਾਰ ਹੁੰਦਾ ਨੀ
ਹਰ ਪਾਸੇ ਹੁਣ ਮੈਨੂੰ ਓਹੀ ਦਿੱਸਦਾ ਹਾਏ
ਜਿਵੇ ਕੋਈ ਮੌਕੇ ਦਾ ਸਟਾਰ ਹੁੰਦੇ ਨੀ
ਸਾਰਿਆਂ ਦੀ ਨਿਗ੍ਹਾ ਵਿਚ ਉਹ ਤੇ ਓਹਦੀ ਕਾਰ
ਸਾਰਿਆਂ ਦੀ ਨਿਗ੍ਹਾ ਵਿਚ ਉਹ ਤੇ ਓਹਦੀ ਕਾਰ
ਹਰ ਕੋਈ ਨੰਬਰ ਪਛਾਣ ਦਾ ਕੁੜੇ

ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ

ਚੰਦਰਾਂ ਉਹ ਡਰਦੇ ਜਵਾਬ ਮੇਰੇ ਤੌ
ਗੱਲ ਬੁੱਲ੍ਹਾ ਤੇ ਲਿਆਕੇ ਪਿੱਛੇ ਮੋੜ ਲੈਂਦਾ ਨੀ
ਕਈ ਵਾਰੀ ਅੱਖਾਂ ਨਾਲ ਬਲਾਉਂਦਾ ਮੈਨੂੰ ਫ਼ਤਹਿ ਓਹੋ
ਕਈ ਵਾਰੀ ਦੋਵੇਂ ਹੱਥ ਜੋੜ ਲੈਂਦਾ ਨੀ

ਪਹਿਲਾ ਪਹਿਲਾਂ ਹੋਜੇ ਨਾ ਪਿਆਰ ਮੈਨੂੰ ਲੱਗੇ
ਪਹਿਲਾ ਪਹਿਲਾਂ ਹੋਜੇ ਨਾ ਪਿਆਰ ਮੈਨੂੰ ਲੱਗੇ
ਦੂਜਾ ਅਰਜਨ ਨਾਮ ਨੁਕਸਾਨ ਦਾ ਕੁੜੇ

ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ
ਓਹੀ ਗੱਲ ਜੀ ਨਾ ਹੋਜੇ ਜਿਹਦਾ ਡਰ ਹੁੰਦਾ ਨੀ
ਮੁੰਡਾ ਹੈੰਡਸੋਮ ਉੱਤੋਂ ਮੇਰੇ ਹਾਣ ਦਾ ਕੁੜੇ

Handsome Lyrics In English

Mere Naal Diyan Kudiyaan To Puchh Puchh Ke
Mere Naal Diyan Kudiyaan To Puchh Puchh Ke
Pata Firda Ae Karda Rakaan Da Kude

Ohi Gall Ji Na Hoje Jihda Darr Hunda Ni
Munda Handsome Utto Mere Haan Da Kude
Ohi Gall Ji Na Hoje Jihda Darr Hunda Ni
Munda Handsome Utto Mere Haan Da Kude

Saara Din Hoya Rehnde Tich Gabru
Jiven Utheya Koi Nva Kalaakar Hunde Ni
Har Paase Hun Mainu Ohi Disda Haye
Jiven Koi Moge Da Star Hunde Ni
Saareya Di Nigaah Wich Oh Te Ohdi Car
Saareya Di Nigaah Wich Oh Te Ohdi Car
Har Koi Number Pchhaan Da Kude

Ohi Gall Ji Na Hoje Jihda Darr Hunda Ni
Munda Handsome Utto Mere Haan Da Kude
Ohi Gall Ji Na Hoje Jihda Darr Hunda Ni
Munda Handsome Utto Mere Haan Da Kude

Chandra Oh Darde Jwaab Mere Ton
Gall Bullan Te Leyaake Pichhe Mod Linda Ni
Kayi Waari Akhan Naal Bulanda Mainu Fateh Oho
Kayi Waari Dovein Hath Jod Linda Ni
Pehla Pehla Hoje Na Pyaar Mainu Lagge
Pehla Pehla Hoje Na Pyaar Mainu Lagge
Dujja Arjan Naam Nu Ksaan Da Kude

Ohi Gall Ji Na Hoje Jihda Darr Hunda Ni
Munda Handsome Utto Mere Haan Da Kude
Ohi Gall Ji Na Hoje Jihda Darr Hunda Ni
Munda Handsome Utto Mere Haan Da Kude

This is it. ਹੈੰਡਸੋਮ Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Nimrat Khaira
Lyrics:Arjan Dhillon
Music:J-Statik
Label:Speed Records