ਗੱਲ ਖੋਲੀ (Gall Kholi) song from “Nimmo” Album This song sung by Nimrat Khaira is the most recent Panjabi song. This song lyrics are written by BACHAN BEDIL. While this song music is given by Desi Crew.
Album: Nimmo
ਗੱਲ ਖੋਲੀ Lyrics In Panjabi
ਕੁੜੀਆਂ ਤੇ ਕੀਤੀ ਸਰਦਾਰੀ ਕੁੜੀ ਨੇ
ਅੜੀ ਨਾ ਵੇ ਕਿਸੇ ਦੀ ਸਹਾਰੀ ਕੁੜੀ ਨੇ
ਕੁੜੀਆਂ ਤੇ ਕੀਤੀ ਸਰਦਾਰੀ ਕੁੜੀ ਨੇ
ਅੜੀ ਨਾ ਵੇ ਕਿਸੇ ਦੀ ਸਹਾਰੀ ਕੁੜੀ ਨੇ
ਮਾਪਿਆਂ ਦੇ ਲਾਡਾਂ ਨੇ ਵਿਗਾੜੀ ਹੋਈ ਨੂੰ
ਪਿਆਰ ਨਾਲ ਬਹਿਕੇ ਸਮਝਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਡੈਡੀ ਮੈਨੂੰ ਸਾਹਾਂ ਤੌ ਪਿਆਰੀ ਰੱਖਦੇ
ਇਸ ਲਈ ਤਾਂ ਜ਼ਿੱਦੀ ਜਾ ਸੁਆਹ ਹੋਗਿਆ
ਮੰਮੀ ਮੈਨੂੰ ਕਹਿੰਦੀ ਔਖੀ ਹੋਇਆ ਕਰੇਂਗੀ
ਜਦੋ ਤੇਰਾ ਕੁੜੀਏ ਨੀ ਵਿਆਹ ਹੋਗਿਆ
ਡੈਡੀ ਮੈਨੂੰ ਸਾਹਾਂ ਤੌ ਪਿਆਰੀ ਰੱਖਦੇ
ਇਸ ਲਈ ਤਾਂ ਜ਼ਿੱਦੀ ਜਾ ਸੁਆਹ ਹੋਗਿਆ
ਮੰਮੀ ਮੈਨੂੰ ਕਹਿੰਦੀ ਔਖੀ ਹੋਇਆ ਕਰੇਂਗੀ
ਜਦੋ ਤੇਰਾ ਕੁੜੀਏ ਨੀ ਵਿਆਹ ਹੋਗਿਆ
ਗੁੱਸਾ ਮੇਰਾ ਦੁੱਧ ਦੇ ਉਬਾਲ ਵਰਗਾ
ਠੰਡੇ ਛਿੱਟੇ ਮਾਰਕੇ ਸਵਾਲੀਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਥੋੜੇ ਬਹੁਤੇ ਨਖਰੇ ਤਾਂ ਸਹਿਣੇ ਪੈਣਗੇ
ਨਖਰਾ ਤਾਂ ਹੁੰਦਾ ਗਹਿਣਾ ਸੋਹਣੀ ਕੁੜੀ ਦਾ
ਮੈਂ ਵੀ ਤੇਰੇ ਕਹਿਣੇ ਵਿੱਚੋ ਬਾਹਰ ਨੀ ਹੁੰਦੀ
ਤੂੰ ਵੀ ਕਦੇ ਮੋੜੀ ਨਾ ਵੇ ਕਹਿਣਾ ਕੁੜੀ ਦਾ
ਥੋੜੇ ਬਹੁਤੇ ਨਖਰੇ ਤਾਂ ਸਹਿਣੇ ਪੈਣਗੇ
ਨਖਰਾ ਤਾਂ ਹੁੰਦਾ ਗਹਿਣਾ ਸੋਹਣੀ ਕੁੜੀ ਦਾ
ਮੈਂ ਵੀ ਤੇਰੇ ਕਹਿਣੇ ਵਿੱਚੋ ਬਾਹਰ ਨੀ ਹੁੰਦੀ
ਤੂੰ ਵੀ ਕਦੇ ਮੋੜੀ ਨਾ ਵੇ ਕਹਿਣਾ ਕੁੜੀ ਦਾ
ਹੋਕੇ ਜੇ ਨਰਾਜ਼ ਕਦੇ ਰੋਨ ਲੱਗਜਾ
ਜੋਕ ਤੂੰ ਸੁਣਾਕੇ ਵੇ ਹਸਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗਲੇ
ਚੱਲਨੀ ਨੀ ਗੱਡੀ ਆਕੜਾਂ ਦੇ ਨਾਲ ਵੇ
ਸਾਂਭ ਸਾਂਭ ਰੱਖਣਾ ਪਊਗਾ ਬੇਦਿਲਾਂ
ਕੱਚ ਦਾ ਸਮਾਨ ਰੇਸ਼ਮੀ ਰੁਮਾਲ ਵੇ
ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗਲੇ
ਚੱਲਨੀ ਨੀ ਗੱਡੀ ਆਕੜਾਂ ਦੇ ਨਾਲ ਵੇ
ਸਾਂਭ ਸਾਂਭ ਰੱਖਣਾ ਪਊਗਾ ਬੇਦਿਲਾਂ
ਕੱਚ ਦਾ ਸਮਾਨ ਰੇਸ਼ਮੀ ਰੁਮਾਲ ਵੇ
ਬਹੁਤਾ ਨੀ ਮੈਂ ਕਹਿੰਦੀ ਬੱਸ ਵੀਕਐਂਡ ਤੇ
ਗੇੜਾ ਸ਼ੈੜਾ ਮਾਲ ਦਾ ਲਵਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
ਪਹਿਲਾਂ ਗੱਲ ਖੋਲੀ ਚੰਗੀ ਹੁੰਦੀ ਆ
ਕਦੇ ਕਦੇ ਰੂਸੀ ਨੂੰ ਮਨਾ ਲਿਆ ਕਰੀ
Gall Kholi Lyrics In English
Kudiyaan Te Kiti Sardaari Kudi Ne
Arhi Na Ve Kise Di Sahaari Kudi Ne
Kudiyaan Te Kiti Sardaari Kudi Ne
Arhi Na Ve Kise Di Sahaari Kudi Ne
Maapeya De Laad’aan Ne Vigaadi Hoi Nu
Pyaar Naal Behke Smjhaaleya Krin
Pehl’aan Gall Khole Kehnde Changi Hundi Aa
Kade Kade Russi Nu Mnaa Leya Krin
Pehl’aan Gall Kholi Kehnde Changi Hundi Aa
Kade Kade Russi Nu Mnaa Leya Krin
Daddy Mainu Saahaan To Pyaari Rakhde
Ese Layi Taan Ziddi Jaa Subaah Hogeya
Mummy Mainu Kehndi Aukhi Hoyea Krengi
Jadon Tera Kudiye Ni Viah Hogeya
Daddy Mainu Saahaan To Pyaari Rakhde
Ese Layi Taan Ziddi Jaa Subaah Hogeya
Mummy Mainu Kehndi Aukhi Hoyea Krengi
Jadon Tera Kudiye Ni Viah Hogeya
Gussa Mere Dudh De Ubaal Warga
Thande Chhite Maarke Svaaleya Kri
Pehl’aan Gall Khole Kehnde Changi Hundi Aa
Kade Kade Russi Nu Mnaa Leya Krin
Pehl’aan Gall Khole Kehnde Changi Hundi Aa
Kade Kade Russi Nu Mnaa Leya Krin
Thode Bohote Nakhre Taan Sehne Painge
Nakhra Tan Hunda Gehna Sohni Kudi Da
Mai V Tere Kehnde Wicho Bahar Ni Hundi
Tu V Kade Modi Na Ve Kehna Kudi Da
Thode Bohote Nakhre Taan Sehne Painge
Nakhra Tan Hunda Gehna Sohni Kudi Da
Mai V Tere Kehnde Wicho Bahar Ni Hundi
Tu V Kade Modi Na Ve Kehna Kudi Da
Hoke Je Naraaz Kade Ron Lagjaan
Joke Tu Sunaake Ve Hsaaleya Krin
Pehl’aan Gall Khole Kehnde Changi Hundi Aa
Kade Kade Russi Nu Mnaa Leya Krin
Pehl’aan Gall Khole Kehnde Changi Hundi Aa
Kade Kade Russi Nu Mnaa Leya Krin
Pyaar Naal Bhaavein Meri Jaan Manglin
Chalni Ni Gaddi Aakd’aan De Naal Ve
Saambh Saambh Rakhna Pauga Ve Dila
Kach Da Smaan Reshmi Rumaal Ve
Pyaar Naal Bhaavein Meri Jaan Manglin
Chalni Ni Gaddi Aakd’aan De Naal Ve
Saambhke Tu Rakhi Badrukhan Waaleya
Kach Da Smaan Reshmi Rumaal Ve
Bohta Ni Mai Kehndi Bas Weekend Te
Geda Sheda Mall Da Lvaaleya Krin
Pehl’aan Gall Kholi Kehnde Changi Hundi Aa
Kade Kade Russi Nu Mnaa Leya Krin
Pehl’aan Gall Kholi Kehnde Changi Hundi Aa
Kade Kade Russi Nu Mnaa Leya Krin
This is it. Gall Kholi Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Details:
Singer: | Nimrat Khaira |
Lyrics: | BACHAN BEDIL |
Music: | Desi Crew |
Label: | Speed Records |