Impress Lyrics Harnoor 2021

ਇਮਪ੍ਰੈੱਸ (Impress) Song from 8 Chances Album: is new Panjabi song sung by Harnoor with music is given by Homeboy. This song lyrics are written by Ilam and video is released by Jatt Life Studios.

Album: 8 Chances

ਇਮਪ੍ਰੈੱਸ Lyrics In Panjabi

Wassup Homeboy!

ਨੀ ਕਿੱਥੇ ਹੁੰਦੇ ਇੰਨੇ ਸੌਖੇ ਇਮਪ੍ਰੈੱਸ ਗੋਰੀਏ
ਜੱਟ ਫਿਊਚਰ ਆ ਨਹੀਓ ਤੇਰਾ ਇ.ਅਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ ਸੰਭਾ ਹੋਰਾਂ ਵਾਸਤੇ
ਮੈਂ ਤਾ ਖੋਲਦਾ ਨੀ ਕਿੰਨੀਆਂ ਦੇ ਟੈਸਟ ਗੋਰੀਏ

ਨੀ ਕਿੱਥੇ ਹੁੰਦੇ ਇੰਨੇ ਸੌਖੇ ਇਮਪ੍ਰੈੱਸ ਗੋਰੀਏ
ਜੱਟ ਫਿਊਚਰ ਆ ਨਹੀਓ ਤੇਰਾ ਇ.ਅਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ ਸੰਭਾ ਹੋਰਾਂ ਵਾਸਤੇ
ਮੈਂ ਤਾ ਖੋਲਦਾ ਨੀ ਕਿੰਨੀਆਂ ਦੇ ਟੈਸਟ ਗੋਰੀਏ

ਹੋ ਤੇਰੇ ਸਾਡੇ ਨਾ ਚਾਂਸ ਨੀ
ਹੁੰਦੇ ਰੋਮਾਂਸ ਨੀ
ਐਵੇਂ ਨਾ ਮੱਗਰੇ ਗੇੜੇ ਤੂੰ ਲਾ

ਪਿਆਰ ਜੇ ਰਾਜ ਨੀ ਇੰਨੀ ਵੀ ਖਾਸ ਨੀ
ਮੇਰੇ ਵੱਲੋ ਕੁੜੇ ਕੋਰੀ ਆ ਨਾ
ਛੱਡ ਨਾ ਐਂਵੇ ਤੂੰ ਟੈਮ ਗਵਾਹ
ਛੱਡ ਨਾ ਐਂਵੇ ਤੂੰ ਟੈਮ ਗਵਾਹ

ਫੈਕ ਜੇ ਐਕਸ਼ਨ ਨਾ ਮੈਨੂੰ ਵਿਖਾ
ਕਾਹਨੂੰ ਲੱਗੇ ਹੱਸ ਹੱਸ ਕੇ

ਨੀ ਕਿੱਥੇ ਹੁੰਦੇ ਇੰਨੇ ਸੌਖੇ ਇਮਪ੍ਰੈੱਸ ਗੋਰੀਏ
ਜੱਟ ਫਿਊਚਰ ਆ ਨਹੀਓ ਤੇਰਾ ਇ.ਅਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ ਸੰਭਾ ਹੋਰਾਂ ਵਾਸਤੇ
ਮੈਂ ਤਾ ਖੋਲਦਾ ਨੀ ਕਿੰਨੀਆਂ ਦੇ ਟੈਸਟ ਗੋਰੀਏ

ਨਾ ਨਾ ਨਾ ਨਾ ਨਾ। ….

ਸੁਨ ਜਾਣੇਮਨ ਤੇਰਾ ਹਾਲ ਏ ਮਨ
ਤੈਨੂੰ ਕੋਰੇ ਹੁਣ ਤੱਕ ਟੱਕਰੇ ਨਹੀਂ
ਤੂੰ ਐਵੇਂ ਚੋਜ ਜੇ ਕਰਦੀ ਏ
ਜੱਟ ਬਾਹਲੇ ਝੱਲਦੇ ਨਖਰੇ ਨੀ

ਆ ਹੋਰਾਂ ਨਾਲੋਂ ਵੱਖਰੇ ਨੀ
ਦੇਖ ਕੇ ਨਾਰਾਂ ਮੱਛਰ ਨੀ
ਇਕ ਰਾਤ commit ਜੀ ਕਰਕੇ ਬੱਲੀਏ
ਛੱਡ ਨਾ ਜਾਂਦੇ ਸੱਜਰੇ ਨੀ

ਹਾਰਡ ਟੋ ਗੇਟ ਆ ਜੱਟ ਕੁੜੇ
ਮਾੜੀ ਲੱਗਦੀ ਲੱਤ ਕੁੜੇ
ਤੈਥੋਂ ਡੋਰਾਂ ਪੈਣੀਆਂ ਨੀ
ਛੱਡ ਜੱਟਾਂ ਦੀ ਰੱਟ ਕੁੜੇ

ਮਿਲਦੇ ਲਾਉਂਦੇ ਲੱਖ ਕੁੜੇ ਕਹਿਣਾ
ਤੈਨੂੰ ਸੱਚ ਕੁੜੇ
ਲਾਉਂਦਾ ਇਲਮ ਨਾ ਅੱਲੜਾਂ ਦੇ ਚੱਸ
ਗੋਰੀਏ

ਨੀ ਕਿੱਥੇ ਹੁੰਦੇ ਇੰਨੇ ਸੌਖੇ ਇਮਪ੍ਰੈੱਸ ਗੋਰੀਏ
ਜੱਟ ਫਿਊਚਰ ਆ ਨਹੀਓ ਤੇਰਾ ਇ.ਅਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ ਸੰਭਾ ਹੋਰਾਂ ਵਾਸਤੇ
ਮੈਂ ਤਾ ਖੋਲਦਾ ਨੀ ਕਿੰਨੀਆਂ ਦੇ ਟੈਸਟ ਗੋਰੀਏ

Impress Lyrics In English

Wassup Homeboy!

Ni Kithe Hunde Enne Saukhe Impress Goriye
Jatt Future Ae, Nahio Tera Ex Goriye
Rakh Fikki’an Adaa’va Saambh Hor’an Vaste
Mai Ta Kholl’da Ni Kinniyan De Text Goriye

Ni Kithe Hunde Enne Saukhe Impress Goriye
Jatt Future Ae, Nahio Tera Ex Goriye
Rakh Fikki’an Adaa’va Saambh Hor’an Vaste
Mai Ta Kholl’da Ni Kinniyan De Text Goriye

Ho Tere Saade Na Chance Ni
Hunde Romance Ni
Ainve Na Maggre Gede Tu Laa

Pyaar Je Raaz Ni, Enni Vi Khaas Ni
Mere Wallo Kudey, Kori Ae Na
Chhad, Na Ainve Tu Time Gawa
Chhad Na Karke Poore Aa Chaah

Fake Je Action Na Mainu Vikha
Kaanu Lange Hass Hass

Ni Kithe Hunde Enne Saukhe Impress Goriye
Jatt Future Ae, Nahio Tera Ex Goriye
Rakh Fikki’an Adaa’va Saambh Hor’an Vaste
Mai Ta Kholl’da Ni Kinniyan De Text Goriye

Na Na Na Na Na …….

Sun Jaaneman, Tera Haal-E-Mann
Tenu Kore Hun Tak Takre Nhi
Tu Ainve Choj Je Kardi Ae
Jatt Baahle Jhallde Nakhre Ni

Aa Hor’an Naalo Wakhre Ni
Dekh Ke Naar’an Macchre Ni
Ik Raat Commit Ji Karke Balliye
Chhad Na Jaande Sajjre Ni

Hard To Get Aa Jatt Kudey
Maadi Laggdi Latt Kudey
Tetho Dor’an Feniya Ni
Chhad Jatt’an Di Ratt Kudey

Milde Launde Lakh Kudey, Kehna Tenu Sach Kudey
Launda Ilam Na Hillad’an De Chass Goriye

Ni Kithe Hunde Enne Saukhe Impress Goriye
Jatt Future Ae, Nahio Tera Ex Goriye
Rakh Fikki’an Adaa’va Saambh Hor’an Vaste
Mai Ta Kholl’da Ni Kinniyan De Text Goriye

This is it. Impress Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:8 Chances
Singer(s):Harnoor
Musician(s):Homeboy
Lyricist(s):iLam
Label(©):Jatt Life Studios

Leave a Comment