ਫਤਿਹ (Fateh) song sung by G Khan is the recent Panjabi song. This song lyrics are written by Ricky Khan, while this movie tune is starring Gippy Grewal, Payal Rajput.
Movie: Shava Ni Girdhari Laal
ਫਤਿਹ Lyrics In Panjabi
ਨੀ ਤੂੰ ਤੀਰਾਂ ਨਾਲੋਂ ਤਿੱਖਾ ਰੱਖੇ ਸੂਰਮਾ
ਕਿਥੋਂ ਸਿੱਖਾਂ ਮੜਕ ਨਾਲ ਤੁਰਨਾ
ਨੀ ਤੂੰ ਤੀਰਾਂ ਨਾਲੋਂ ਤਿੱਖਾ ਰੱਖੇ ਸੂਰਮਾ
ਕਿਥੋਂ ਸਿੱਖਾਂ ਮੜਕ ਨਾਲ ਤੁਰਨਾ
ਨੀ ਚੁੰਨੀ ਨਾਲ ਨੈਣ ਧੱਕ ਲੈ
ਕਾਰਨ ਬਣਨ ਤਬਾਹੀ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਹੋ ਪੈਰ ਧਰਤੀ ਤੇ ਰੱਖ ਦੀ ਸਵਾਰ ਕੇ
ਨੀ ਤੂੰ ਹੱਸ ਕੇ ਜੱਟਾਂ ਦੇ ਪੁੱਤ ਮਾਰ ਤੇ
ਹੋ ਲੱਕ ਤੇਰਾ ਛੱਲੇ ਤੌ ਵੀ ਗੋਲ ਮਿੱਠੀਏ
ਕੋਕਾ ਜਚੇ ਨੱਕ ਤਿੱਖੀ ਤਲਵਾਰ ਤੇ
ਨੀ ਦਰਜੀ ਅੱਖਾਂ ਨਾਲ ਬੱਲੀਏ
ਮੈਚਾਂ ਲੈਣ ਗੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਤੈਨੂੰ ਦੇਖ ਦੇਖ ਟੁੱਟ ਦੇ ਆ ਦੁੱਖ ਨੀ
ਢੰਗ ਦਿਲਾਂ ਉੱਤੇ ਮਾਰਦੀ ਆ ਗੁੱਤ ਨੀ
ਹੋਇਆਂ ਸੁਰਖ ਗੁਲਾਬੀ ਜਿਹੀਆਂ ਬੁੱਲੀਆਂ
ਤੇਰਾ ਚੰਬੇ ਦੇ ਸਵੇਰ ਜੇਹਾ ਮੁੱਖ ਨੀ
ਨੀ ਰੱਬ ਵੀ ਆਸ਼ਿਕ਼ ਹੋਇਆ ਫਿਰਦਾ
ਤੇਰੀ ਧੋਣ ਸੁਰਾਹੀ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
ਨੀ ਅੜੀਏ ਕੋਈ ਜਵਾਬ ਤਾ ਦੇ ਦੇ ਸਾਡੀ
ਫ਼ਤਹਿ ਬੁਲਾਈ ਦਾ
Fateh Lyrics In English
Ni tu teeran nalo tikha rakhe soorma
Kitho sikhya madak nal turna
Ni tu teeran nalo tikha rakhe soorma
Kitho sikhya madak nal turna
Ni chunni naal nain dhak lai
Karan banana tabhai da
Ni adiye koi jawab ta dede sadi
Fathe bulai da
Ni adiye koi jawab ta dede sadi
Fathe bulai da
Ni adiye koi jawab ta dede sadi
Fateh bulai da
Ho pair dharti te rakh di swar ke
Ni tu hass ke jattan de putt marte
Ho lakk tera challe tou vi gol mithiye
Koka jache nak tikhi talwar te
Ni darji akhan nal balliye
Mecha lain gulai da
Ni adiye koi jawab ta dede sadi
Fathe bulai da
Ni adiye koi jawab ta dede sadi
Fathe bulai da
Ni adiye koi jawab ta dede sadi
Fateh bulai da
Tainu dekh dekh tut de a dukh ni
Dang dilan utte mardi a gutt ni
Hoyian surakh gulab jehian bulliyan
Tera chambe de swer jeha mukh ni
Ni rab vi ashiq hoya firda
Teri dhon surahi da
Ni adiye koi jawab ta dede sadi
Fateh bulai da
Ni adiye koi jawab ta dede sadi
Fathe bulai da
Ni adiye koi jawab ta dede sadi
Fateh bulai da
This is it. Fateh Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | G Khan |
Musician(s): | Jatinder Shah |
Lyricist(s): | Ricky Khan |
Label(©): | Humble Music |