ਆਸ਼ਿਕ ਮੁੜ ਨਾ ਜਾਵੇ (Aashiq Mud Na Jaawe)is new Panjabi song sung by Akhil with music is given by Bob while this song lyrics are written by Jass Inder.
ਆਸ਼ਿਕ ਮੁੜ ਨਾ ਜਾਵੇ Lyrics In Panjabi
ਤੱਕਣੀ ਤੋੜੇ ਦੁੱਖ ਮੇਰੇ ਸਾਰੇ
ਹੱਸਾ ਅੱਗ ਸੀਨੇ ਲਾਵੇ
ਤੱਕਣੀ ਤੋੜੇ ਦੁੱਖ ਮੇਰੇ ਸਾਰੇ
ਹੱਸਾ ਅੱਗ ਸੀਨੇ ਲਾਵੇ
ਬੁੱਲੀਆਂ ਚੋ ਕਰ ਇਕਰਾਰ ਹਾਏ
ਬੁੱਲੀਆਂ ਚੋ ਕਰ ਇਕਰਾਰ ਹਾਏ
ਕੇ ਆਸ਼ਿਕ਼ ਮੁੜ ਨਾ ਜਾਵੇ
ਓ ਕਾਰਲੇ ਮੇਰੇ ਤੇ ਐਤਬਾਰ
ਕੇ ਆਸ਼ਿਕ਼ ਮੁੜ ਨਾ ਜਾਵੇ
ਆਖਦਾ ਮੈਂ ਦਿਲੋਂ ਤੈਨੂੰ
ਲਾਉਂਦਾ ਨਾ ਕੋਈ ਲਾਰੇ ਨੀ
ਕੱਲਾ ਬੈਠਾ ਹੱਸਾ ਨਾਲੇ
ਲਿਖਾਂ ਤੇਰੇ ਬਾਰੇ ਨੀ
ਤੂੰ ਅਰਸ਼ਾਂ ਦੀ ਹੂਰ ਹੀਰੇ
ਆਸ਼ਿਕਾ ਦਾ ਕਹਿਣਾ ਨੀ
ਹੁਸਨ ਕਮਾਲ ਉੱਤੋਂ
ਸਾਦਗੀ ਦਾ ਗਹਿਣਾ ਨੀ
ਮੈਨੂੰ ਰੂਪ ਦਾ ਬਣਾ ਲੈ
ਤੂੰ ਸਿੰਗਾਰ ਹਾਏ
ਰਾਂਝੇ ਵਾਂਗ ਨਾ ਲਾਵਾਂ ਦੀ 12 ਸਾਲ
ਕੇ ਆਸ਼ਿਕ਼ ਮੁੜ ਨਾ ਜਾਵੇ ਹੋ
ਕੇ ਆਸ਼ਿਕ਼ ਮੁੜ ਨਾ ਜਾਵੇ ਹਾਂ ਹੋ
ਮਾਸੂਮ ਜੇਹਾ ਚੇਹਰਾ
ਪਰ ਨੱਖਰੇ ਨਵਾਬੀ ਨੇ
ਦਿਲ ਸਾਡੇ ਲੁੱਟ ਲਏ
ਚੇਹਰੇ ਗੁਲਾਬੀ ਨੇ
ਮਿਲੇ ਦਿਲ ਨੂੰ ਸਕੂਨ ਜਦੋ
ਆਉਂਦੀ ਅੱਖਾਂ ਸਾਂਵੇ ਤੂੰ
ਨਾਮ ਤੇਰੇ ਰੂਹ ਮੇਰੀ
ਹੋਰ ਦੱਸ ਕਿ ਚਾਹਵੇਂ ਤੂੰ
ਕਿਵੇਂ ਦਾਵਾ ਤੈਨੂੰ
ਪਿਆਰ ਦਾ ਹਿੱਸਾਬ ਹਾਏ
ਜੱਸ ਲਿਖੂਗਾ ਨੀ ਤੇਰੇ ਤੇ ਕਿਤਾਬ
ਕੇ ਕੇ ਆਸ਼ਿਕ਼ ਮੁੜ ਨਾ ਜਾਵੇ ਹੋ
ਕੇ ਆਸ਼ਿਕ਼ ਮੁੜ ਨਾ ਜਾਵੇ ਹਾਂ ਹੋ
Aashiq Mud Na Jaawe Lyrics In English
Takni Tode Dukh Mere Saare
Haasa Agg Seene Laave
Takni Tode Dukh Mere Saare
Haasa Agg Seene Laave
Bulliyan Cho Kar Ikraar Haaye
Bulliyaan Cho Kar Ikraar
Ke Aashiq Mud Na Jaawe
Oh Karle Mere Te Aetbaar
Ke Aashiq Mud Na Jaawe
Aakhda Mein Dilon Tainu
Launda Na Koi Laare Ni
Kalla Baith Hassan Naale
Likhaan Tere Baare Ni
Tu Arshaan Di Hoor Heere
Aashiqan Da Kehna Ni
Husan Kamaal Utto
Saadgi Da Gehna Ni
Mainu Roop Da Bana Lai
Tu Singaar Haaye
Ranjhe Vaang Na Lavandi 12 Saal
Ke Aashiq Mud Na Jaawe Ho
Ke Aashiq Mud Na Jaawe Haan Ho
Masoom Jeha Chehra
Par Nakhre Nawabi Ne
Dil Sadda Lutt Leya
Chehre Gulabi Ne
Mile Dil Nu Sakoon Jadon
Aundi Akhan Saanve Tu
Naam Tere Rooh Meri
Hor Dass Ki Chahvein Tu
Kiven Dava Tainu
Pyaar Da Hisaab Haaye
Jass Likhuga Ni Tere Te Kitaab
Ke Aashiq Mud Na Jaawe Ho
Ke Aashiq Mud Na Jaawe Haan Ho
Bob Music!
Written by: Jass Inder
This is it. Aashiq Mud Na Jaawe Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Akhil |
Musician(s): | Bob |
Lyricist(s): | Jass Inder |
Label(©): | White Hill Music |