3 Aarhi Song Lyrics By Amrit Maan New 2021

ਤਿੰਨ ਆੜੀ 3 Aarhi Lyrics by Amrit Maan This is the Latest Punjabi Song from His Album “All Bamb” And music to this brand-new song is given by Desi Crew. The lyrics to 3 Aarhi songs are also written by Amrit Maan While music video has been released by Speed Records.

Album: All Bamb

ਤਿੰਨ ਆੜੀ Lyrics In Punjabi

Desi crew.. Desi crew..

ਪਹਿਲਾ ਨੀ ਮਿੱਠੀਏ ਬੋਲੀ ਦਾ
ਪਿੱਛੋਂ ਸਰ ਜਾ ਖੋਲੀ ਦਾ
ਇੰਟ੍ਰੋਡਕਸ਼ਨ ਕਾਫੀ ਐ
ਮੁੰਡਾ ਹਿੱਟ ਛੜਿਆਂ ਦੀ ਟੋਲੀ ਦਾ

ਉਹ ਤਿੰਨ ਆੜੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ ਡਸੈਂਟ ਆ
ਪਿੱਛੋਂ ਵੈਲੀ ਬੰਦੇ ਫੁਲ ਬਿੱਲੋ

ਅੜ੍ਹ ਦੀ ਨਿਤ ਗਰਾਰੀ ਐ that’s right
ਗਵਾਗੋੰ ਕੱਢੇ ਫਰਾਰੀ ਐ
ਨਾਲੇ ਯਾਰ ਬਠਿੰਡੇ ਵਾਲੇ ਨੇ
ਪਰ ਪਿੱਛੇ ਦੁਨੀਆਂ ਸਾਰੀ ਐ

ਉਹ ਤਿੰਨ ਆੜੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ ਡਸੈਂਟ ਆ
ਪਿੱਛੋਂ ਵੈਲੀ ਬੰਦੇ ਫੁਲ ਬਿੱਲੋ

ਬਾਲੇ ਨੀ ਗੋਰੇ ਗੂਰੇ
ਸਾਂਵਲੇ ਰੰਗ ਜੱਟਾ ਦੇ
ਅੱਲੜਾਂ ਨੇ ਲਇਕ ਕਰਦਿਆਂ
ਨੀ ਬੋਲਣੇ ਦਾ ਢੰਗ ਜੱਟਾਂ ਦੇ

ਬਾਲੇ ਨੀ ਗੋਰੇ ਗੂਰੇ
ਸਾਂਵਲੇ ਰੰਗ ਜੱਟਾ ਦੇ
ਅੱਲੜਾਂ ਨੇ ਲਇਕ ਕਰਦਿਆਂ
ਨੀ ਬੋਲਣੇ ਦਾ ਢੰਗ ਜੱਟਾਂ ਦੇ

ਮੁੱਲ ਨੀ ਜੱਟੀਏ ਮਾੜਕਾਂ ਦੇ
ਉਹ ਰਾਜੇ ਗਬਰੂ ਸੜਕਾਂ ਦੇ
ਹੋ ਨਾਲੇ ਜੀਮ ਜ਼ੋਰ ਨਾਲ ਮਾਰੀ ਦੀ
ਦੋ ਬਟਨ ਖੋਲ੍ਹੇ shirt ਦੇ

ਉਹ ਤਿੰਨ ਆੜੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ ਡਸੈਂਟ ਆ
ਪਿੱਛੋਂ ਵੈਲੀ ਬੰਦੇ ਫੁਲ ਬਿੱਲੋ

ਬੋਟਟੋਮ ਤੋਂ ਚੱਲੇ ਜਿਹੜੇ
ਬੈੱਲ ਬੋਟਟੋਮ ਆਂ ਪਾਉਂਦੇ ਆ
ਪੈਰਾਂ ਵਿਚ ਕਸਟਮ ਜੁੱਤੇ
ਪਿਆਰਾਂ ਨਾਲ ਲਿਸ਼ਕਾਉਂਦੇ ਆ

ਕੰਮ ਹੀ ਜੱਟੀਏ ਕਾਲ਼ੇ ਆ
ਪਾ ਪੁਲਿਸ ਦਵਾਲੇ ਆ
ਉਹ ਸਰ ਦੇਕੇ ਜੋ ਖੱਟੇ ਨੇ
ਉਹ ਲਿੰਕ ਹੀ ਸੁਖ ਨਾਲ ਬਾਹਲੇ ਆ

ਉਹ ਤਿੰਨ ਆੜੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ ਡਸੈਂਟ ਆ
ਪਿੱਛੋਂ ਵੈਲੀ ਬੰਦੇ ਫੁਲ ਬਿੱਲੋ

ਉਹ ਨਾ ਨਾ ਨਾ ਨਾ ਕਰਦੀ ਫਿਰਦੀ
ਕਾਹਤੋਂ ਐਦਾਂ ਕਰਦੀ ਐ
ਉਹ ਗੀਤ ਮਾਨ ਦੇ ਸੁਣਦੀ ਫਿਰਦੀ
ਉੱਪਰੋਂ ਉਪੱਰੋਂ ਡਰ ਦੀ ਐ

ਮੰਨਦੇ ਆ ਵੈਲੀ ਟੌਚ ਕੁੜੇ
ਗੁੱਸੇ ਵਾਲੇ ਆ ਟੂ ਮੁੱਚ ਕੁੜੇ
ਨਾਲ original ਬੰਦੇ ਰਾਖੀਦੇ
ਰੱਖਿਆ ਨੀ ਬੰਦਾ ਕੱਚ ਕੁੜੇ

ਉਹ ਤਿੰਨ ਆੜੀ ਨੇ ਕੁੱਲ ਬਿੱਲੋ
ਬੋਤਲ ਜਾਂਦੀ ਖੁੱਲ ਬਿੱਲੋ
ਸੱਤ ਕੁ ਵਜੇ ਤੱਕ ਡਸੈਂਟ ਆ
ਪਿੱਛੋਂ ਵੈਲੀ ਬੰਦੇ ਫੁਲ ਬਿੱਲੋ

3 Aarhi Lyrics In English

Desi crew.. Desi crew..

Pehlan ni mithiye boli da
Pichhon sir jeya kholi da
Introduction kafi ae
Munda hit chhadeyan di toli da

Oh 3 aarhi ne kull billo
Bottle jandi khull billo
Sat ku waje tak decent aa
Pichon velly bande full billo

Arhdi nit garaari ae that’s right
Gwagon kade ferrari ae
Naale yaar bathinda wale ne
Par pishe duniya saari ae

Oh 3 aarhi ne kull billo
Botal jandi khull billo
Sat ku waje tak decent aan
Pichon velly ban’de full billo

Bale ni gore goore
Sanwale rang jatta de
Alldan ne like kardiya
Ni bolan de dhang jattan de

Bale ni gore goore
Sanwle rang jatta de
Alldan ne like kardiya
Ni bolan de dhang jattan de

Mull ni jattiye madkaan de
Oh raaje gabru sadkaan de
Ho nale gym zor naal maaridi
Do button kholke shirt aa de

Oh 3 aarhi ne kull billo
Botal jandi khull billo
Sat ku vaje tak decent aa
Pichon velly bande full billo

Bottom ton challe jehde
Bell bottom aan paunde aa
Pairan vich custom jutte
Pyaarn nal lishkaunde aa

Kam hi jattiye kaale aa
Paa police duwaale aa
Oh sir deke jo khatte ne
Oh link hi sukh nal bahle aa

Oh 3 aarhi ne kull billo
Bottle jandi khull billo
Sat ku waje tak decent aa
Pichon velly bande full billo

Oh na na na na kardi firdi
Kahton aidaan kardi aein
Oh geet maan de sundi firdi
Uppron uppron darrdi ae

Mannde aa velly touch kude
Gusse wale aa to much kude
Nal original bande rakhide
Rakheya ni banda khach kude

Oh 3 aarhi ne kull billo
Botal jandi khull billo
Sat ku vaje tak decent aa
Pichon velly bande full billo

This is the end of ਤਿੰਨ ਆੜੀ Song Lyrics. if you find any mistake then let us known by filing the contact us form with correct Lyrics. And Also Feedback Form.


Song Details:

Song:3 Aarhi
Album:All Bamb (All Song)
Singer:Amrit Maan
Lyrics:Amrit Maan
Music:Desi Crew
Label:Speed Records