ਸੋ ਗੁਲਾਬ 100 Gulab lyrics by Singga are the latest Punjabi song featuring music by Young Army. Mone Wala, the Lyricist of 100 Gulab songs has created video and directed it by Anna Chakravarti.
ਸੋ ਗੁਲਾਬ Lyrics In Punjabi
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਮਸ਼ਾਲਾਂ ਚਿਹਰਾ ਚਮਕੇ
ਲੱਖਾਂ ਜੁਗਨੂੰ ਜਿੱਦਾਂ ਜਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਕੇ ਮੌਸਮ ਬਦਲ ਦੇ ਪੁੱਛ ਕੇ ਓਹਨੂੰ
ਮੇਰਾ ਯਾਰ ਇਹਨਾਂ ਸੋਹਣਾ
ਮੇਰੇ ਤੋਂ ਚੀਜ਼ ਕਿ ਬਣ ਗਈ
ਖੁਦ ਖ਼ੁਦਾ ਹੈਰਾਨ ਹੋਣਾ
ਮੇਰੇ ਤੋਂ ਚੀਜ਼ ਕਿ ਬਣ ਗਈ
ਖੁਦ ਖ਼ੁਦਾ ਹੈਰਾਨ ਹੋਣਾ
ਦੇਖ ਦਿਲ ਨੂੰ ਸਕੂਨ ਮਿਲੇ
ਮਾਸੂਮ ਐਂਨੇ ਲੱਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਮਸ਼ਾਲਾਂ ਚਿਹਰਾ ਚਮਕੇ
ਲੱਖਾਂ ਜੁਗਨੂੰ ਜਿੱਦਾਂ ਜਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਓਹਦੀ ਖ਼ੁਸ਼ਬੂ ਐ ਵਿਚ ਮੇਰੇ
ਮਹਿਸੂਸ ਕਰਨ ਉੱਠ ਕੇ
ਕਦੇ ਕਦੇ ਮੇਰੇ ਦਿਲ ਕਰਦਿਆਂ
ਮੈਂ ਰੱਖਾਂ ਸਾਹਾਂ ਵਿਚ ਕੁੱਟ ਕੇ
ਓਹਦੀ ਇਜਾਜ਼ਤ ਤੋਂ ਬਿਨਾਂ
ਰੱਖ ਵੀ ਨਹੀਂ ਸਕਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਇਕ ਚਾਹਤ ਹੈ ਮੇਰੇ ਦਿਲ ਦੀ
ਤੇਰੀ ਚਾਹਤ ਬਣ ਜਾਵਾਂ
ਮੋਨੇਵਾਲਾ ਦਾ ਇਕ ਸੁਪਨਾ
ਤੇਰੇ ਸੁਪਨਿਆਂ ਦੇ ਵਿਚ ਆਵਾਂ
ਯਾਰਾ ਸਿੰਗੇ ਦਾ ਇਕ ਸੁਪਨਾ
ਤੇਰੇ ਸੁਪਨਿਆਂ ਦੇ ਵਿਚ ਆਵਾਂ
ਦੂਰੀ ਤੇਰੇ ਤੋਂ ਇਕ ਪਲ ਦੀ
ਅਸੀ ਜ਼ਰ ਵੀ ਨਹੀਂ ਸਕਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
ਮਸ਼ਾਲਾਂ ਚਿਹਰਾ ਚਮਕੇ
ਲੱਖਾਂ ਜੁਗਨੂੰ ਜਿੱਦਾਂ ਜਗਦੇ
ਮਸ਼ਾਲਾਂ ਚਿਹਰਾ ਚਮਕੇ
ਲੱਖਾਂ ਜੁਗਨੂੰ ਜਿੱਦਾਂ ਜਗਦੇ
100 ਗੁਲਾਬਾਂ ਦਾ ਕਤਲ
ਕਰਕੇ ਆਏ ਲੱਗਦੇ
100 Gulab Lyrics In English
100 gulab’an da katal
Karke aaye lagde
100 gulab’an da katal
Karke aaye lagde
Mashallah chehra chamke
Lakhan jugnu jiddan jagde
100 gulab’an da katal
Karke aaye lagde
Ke mausam badal de puchh ke ohnu
Mera yaar ehna sohna
Mere ton cheez ki ban gi
Khud khuda hairan hona
Mere ton cheez ki ban gi
Khud khuda hairan hona
Dekh dil nu sakoon mile
Masoom ainne lagde
100 gulaba da katal
Kar ke aye lagde
Mashallah chehra chamke
Lakhan jugnu jiddan jagde
100 gulab’an da katal
Karke aaye lagde
Ohdi khushbu ae vich mere
Mehsoos karan uth ke
Kade kade mere dil kardae
Main rakhan saahan wich kutt ke
Ohdi ijazat ton bina
Rakh vi nai sakde
100 gulab’an da katal
Karke aaye lagde
100 gulab’an da katal
Karke aaye lagde
Ek chahat hai mere dil di
Teri chahat ban jawaan
Monewala da ik supna
Tere supneyan de vich aawan
Yaara Singge da ik supna
Tere supneyan de vich aawan
Doori tere ton ek pal di
Assi jarr vi nai sakde
100 gulab’an da katal
Karke aaye lagde
Mashallah chehra chamke
Lakhan jugnu jiddan jagde
Mashallah chehra chamke
Lakhan jugnu jiddan jagde
100 gulab’an da katal
Karke aaye lagde
This is the end of 100 Gulab’an Song Lyrics. if you find any mistake then let us known by filing the contact us form with correct Lyrics. And Also Feedback Form.
100 Gulab’an Song Detail
Lyrics by: Mone Wala
Singer: Singga
Composer: Young Army