Hug Life ਜੱਫੀਆਂ (Jaffiyan) Lyrics Guri Singh, The Landers 2021

Hug Life (Jaffiyan) song sung by Guri Singh is the most recent Panjabi song. This song lyrics are also written by Sukh Kharoud ( Rabb SUKH Rakhey ).

ਜੱਫੀਆਂ Song Lyrics In Panjabi

ਮੇਰੇ ਚੇਹਰੇ ਉੱਤੇ ਚੜ੍ਹਿਆ ਏ ਚਾਅ ਦਿਸ ਦਾ
ਬੱਸ ਤੇਰੇ ਵੱਲ ਆਉਂਦਾ ਰਾਹ ਦਿਸ ਦਾ

ਮੇਰੇ ਚੇਹਰੇ ਉੱਤੇ ਚੜ੍ਹਿਆ ਏ ਚਾਅ ਦਿਸ ਦਾ
ਬੱਸ ਤੇਰੇ ਵੱਲ ਆਉਂਦਾ ਰਾਹ ਦਿਸ ਦਾ
ਹੁਣ ਤੇਰੀ ਮੇਰੀ ਤੇਰੀ ਮੇਰੀ ਇੱਕ ਜਿੰਦੜੀ
ਹੁਣ ਤੇਰੀ ਮੇਰੀ ਤੇਰੀ ਮੇਰੀ ਇੱਕ ਜਿੰਦੜੀ
ਲੋਕਾਂ ਕੋਲੋਂ ਕਾਹਦੀ ਸੰਗ ਪਤਲੋ

ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ

ਤੇਰੇ ਸੂਟ’ਆਂ ਦੇ ਰੰਗ ਨੇ
ਹਾਏ ਰੰਗ ਬਨ ਤਾ
ਸੋਹਣੀ ਤੌ ਸੋਹਣੀ ਦਾ
ਹਾਏ ਤੂੰ ਗ਼ਰੂਰ ਭਨ ਤਾ

ਤੇਰੇ ਸੂਟ’ਆਂ ਦੇ ਰੰਗ ਨੇ
ਹਾਏ ਰੰਗ ਬਨ ਤਾ
ਸੋਹਣੀ ਤੌ ਸੋਹਣੀ ਦਾ
ਹਾਏ ਤੂੰ ਗ਼ਰੂਰ ਭਨ ਤਾ

ਅੱਗ ਲੱਗੀ ਕਾਲਜੇ ਚ ਆਕੇ ਤੂੰ ਬੁਜਾ ਦੇ
ਦਿਲ ਦੀ ਏ ਗੱਲ ਸਾਡੀ ਗੱਲ ਮਨ ਤਾ
ਮੰਨ ਜਾ ਨੀ ਮੰਨ ਜਾ
ਮੰਨ ਜਾ ਨੀ ਮੰਨ ਜਾ
ਐਡਾਂ ਤੂੰ ਦੇ ਨਾ ਦੰਡ ਪਤਲੋ

ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ

ਤੇਰੇ ਨਾਲੋਂ ਵੱਧ ਮੈਨੂੰ
ਚਾਅ ਤੇਰੇ ਬਰ੍ਥਡੇ ਤੇ
ਵੇਖੀ ਅੱਜ ਪਾਉਣਾ ਕਿੰਨਾਂ
ਗ੍ਹਾਹ ਤੇਰੇ ਬਰ੍ਥਡੇ ਤੇ

ਤੇਰੇ ਨਾਲੋਂ ਵੱਧ ਮੈਨੂੰ
ਚਾਅ ਤੇਰੇ ਬਰ੍ਥਡੇ ਤੇ
ਵੇਖੀ ਅੱਜ ਪਾਉਣਾ ਕਿੰਨਾਂ
ਗ੍ਹਾਹ ਤੇਰੇ ਬਰ੍ਥਡੇ ਤੇ

ਸਾਡੇ ਬੱਲੋ ਫਨ ਸੁਨ ਸਾਰੀ ਰਾਤ ਚਲਣਾ
ਦੱਸ ਤੇਰੀ ਕਿ ਆ ਸਲਾਹ ਤੇਰੇ ਬਰ੍ਥਡੇ ਤੇ
ਅੱਗੇ ਤੇਰੇ ਮਾਪੇ ਵੀ ਮਨਾ ਲੈਣੇ ਆ
ਅੱਗੇ ਤੇਰੇ ਮਾਪੇ ਵੀ ਮਨਾ ਲੈਣੇ ਆ
ਰੱਬ ਸੁਖ ਰੱਖੇ ਜਿੱਤ ਲੈਣੀ ਜੰਗ ਪਤਲੋ

ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਆਜਾ ਆਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ
ਮਿੱਤਰਾਂ ਨੂੰ ਲੱਗ ਦੀ ਏ ਠੰਡ ਪਤਲੋ

Yaa yaa yaa Sukh ya

ਬਕਰਾ ਵੀ ਖਾ ਲਿਆ ਮੱਛੀ ਵੀ ਖਾ ਲਈ
ਪਕਾਕੇ ਖਾਣੀ ਸੀ ਕੱਚੀ ਹੀ ਖਾ ਲੀ
ਬਕਰਾ ਵੀ ਖਾ ਲਿਆ ਮੱਛੀ ਵੀ ਖਾ ਲਈ
ਪਕਾਕੇ ਖਾਣੀ ਸੀ ਕੱਚੀ ਹੀ ਖਾ ਲੀ
ਤੇਰਾਂ ਨੈਣਾ ਚੋ ਦਾਰੂ ਵੀ ਪੀ ਲੀ
ਦੁਨੀਆਂ ਦੀ ਹਰ ਚੀਜ ਅੱਛੀ ਵੀ ਖਾ ਲੀ
ਪਰ ਗੱਲ ਨੀ ਬਣੀ ਸਾਲੀ ਬਾਤ ਨੀ ਬਣੀ

Jaffiyan Lyrics In English

Mere chere utte chada e chaa dis da
Bass tere wall aunda rah dis da

Mere chere utte chada e chaa dis da
Bass tere wall aunda rah dis da
Hunn teri meri teri meri ekk jindari
Hunn teri meri teri meri ekk jindari
Lokan kolo kahhdi sang patlo

Aja aja ghut ke tu pa le Jaffiyan
Mittran nu lag de e thand patlo
Aja aja ghut ke tu pa le Jaffiyan
Mittran nu lag de e thand patlo
Mittran nu lag de e thand patlo

Tere suitan de rang ne
Haye rang ban ta
Sohni tou sohni da
haye tu gauroor bhan ta

Tere suitan de rang ne
Haye rang ban ta
Sohni tou sohni da
haye tu gauroor bhan ta

Agg lagi kalje ch aake tu bhuja de
Dil di e gall sadi gall man ta
Mann ja ni mann ja
Mann ja ni mann ja
Eidda tu de na dand patlo

Aja aja ghut ke tu pa le Jaffiyan
Mittran nu lag de e thand patlo
Aja aja ghut ke tu pa le Jaffiyan
Mittran nu lag de e thand patlo
Mittran nu lag de e thand patlo

Tere nalo wadh mainu
Chaw tere Birthday te
Vekhi ajj pauna kinna
Ghah Tere birthday te

Tere nalo wadh mainu
Chaw tere Birthday te
Vekhi ajj pauna kinna
Ghah Tere birthday te

Sade ballo fun sun sari raat chla
Dass teri ki a slah tere birthday te
Agge tere mape vi manh lene a
Agge tere mape vi manh lene a
Rabb sukh rakhe jitt laini jung patlo

Aja aja ghut ke tu pa le Jaffiyan
Mittran nu lag de e thand patlo
Aja aja ghut ke tu pa le Jaffiyan
Mittran nu lag de e thand patlo
Mittran nu lag de e thand patlo

Yaa yaa yaa Sukh ya

Bakra vi kha leya machi vi kha layi
Pakake khani si kachi e kha li
Bakra vi kha leya machi vi kha layi
Pakake khani si kachi e kha li
Tera‘an naina cho daru vi pee li
Duniya di har cheej, Acchi vi kha li
Par gall ni bani sali baat ni bani

This is it. Jaffiyan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Guri Singh
Musician(s):SYNC
Lyricist(s):Sukh Kharoud ( Rabb SUKH Rakhey )
Label(©):The Landers

Leave a Comment