ਜ਼ਿਆਦਾ ਵਧਦੀਆਂ Zyada Vadia Lyrics by Nishawn Bhullar is latest Punjabi song with music given by Vishal Mishra. Zyada Wadhiya song lyrics are written by Babbu and video is directed by Frame Singh.
ਜ਼ਿਆਦਾ ਵਧਦੀਆਂ Lyrics In Punjabi
ਉਹ ਓਹਦੇ ਨਾਲ ਖੜੀ
ਓਹਦਾ ਹਾਲ ਤਾਂ ਅੱਛਾ ਹੈ
ਹਾਂ ਦਿਲ ਬੇਹਲਾਣੇ ਨੂੰ
ਚਲੋ ਖਿਆਲ ਤਾਂ ਅੱਛਾ ਹੈ
ਓਹਦੀ ਫੋਟੋ ਵੇਖੀ ਸੀ
ਖੁਸ਼ ਹਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਉਹ ਦੋਵੇਂ ਤੈਆਰ ਹੋਏ
ਕਿਸੇ ਵਿਆਹ ਤੇ ਗਏ ਹੋਣੇ
ਜਿੰਨੀ ਉਹ ਸੋਹਣੀ ਐ
ਸੱਬ ਦੇਖਦੇ ਪਏ ਹੋਣੇ
ਉਹ ਦੋਵੇਂ ਤੈਆਰ ਹੋਏ
ਕਿਸੇ ਵਿਆਹ ਤੇ ਗਏ ਹੋਣੇ
ਜਿੰਨੀ ਉਹ ਸੋਹਣੀ ਐ
ਸੱਬ ਦੇਖਦੇ ਪਏ ਹੋਣੇ
ਉਹ ਵੀ ਸੋਚਦਾ ਹੋਵੇਗਾ
ਮਿਸਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਸੁਣਨੀਆਂ ਚੁੱਪ ਰਹਿੰਦੀ ਐ
ਬੜੀ ਪਿਆਰੀ ਹੋ ਗਈ ਐ
ਬੱਬੂ ਉਹ ਪਹਿਲਾਂ ਤੌ
ਥੋੜੀ ਭਾਰੀ ਹੋ ਗਈ ਐ
ਸੁਣਨੀਆਂ ਚੁੱਪ ਰਹਿੰਦੀ ਐ
ਬੜੀ ਪਿਆਰੀ ਹੋ ਗਈ ਐ
ਬੱਬੂ ਉਹ ਪਹਿਲਾਂ ਤੌ
ਥੋੜੀ ਭਾਰੀ ਹੋ ਗਈ ਐ
ਇਹਦੇ ਵਿਚ ਸ਼ੱਕ ਨਹੀਂ
ਕਮਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
ਪਰ ਜ਼ਿਆਦਾ ਵਧੀਆ ਤਾਂ
ਮੇਰੇ ਨਾਲ ਲੱਗਦੀ ਸੀ
Zyada Vadia Lyrics In English
Oh ohde naal khadi
Ohda haal taan achcha hai
Haan dil behlane nu
Chalo khyaal taan achcha hai
Ohdi photo vekhi si
Khush haal lagdi si
Par zyada vadia taan
Mere naal lagdi si
Par zyada vadia taan
Mere naal lagdi si
Par zyada vadia taan
Mere naal lagdi si
Par zyada vadia taan
Mere naal lagdi si
Oh dovein taiyar hoye
Kise viah te gaye hone Jinni oh sohni ae
Sab dekhde paye hone
Oh dovein taiyar hoye
Kise viah te gaye hone
Jinni oh sohni ae
Sab dekhde paye hone
Oh vi sochda hovega
Misaal lagdi si
Par zyada vadia taan
Mere naal lagdi si
Par zyada vadia taan
Mere naal lagdi si
Sunneya chup rehndi ae
Badi pyari ho gayi ae
Babbu oh pehlan ton
Thodi bhaari ho gayi ae
Sunneya chup rehndi ae
Badi pyari ho gayi ae
Babbu oh pehlan ton
Thodi bhaari ho gayi ae
Ehde vich shak nahi
Kamaal lagdi si
Par zyada vadia taan
Mere naal lagdi si
Par zyada vadia taan
Mere naal lagdi si
Zyada Vadia Song Detail
Lyrics by: Babbu
Singer: Nishawn Bhullar
Composer: Vishal Mishra