Zikar Na Chedo This song sung by Bir Singh is the most recent Panjabi song. This song lyrics are also written by Bir Singh, while this movie tune is starring Bir Singh & Kammy Kaur.
ਜ਼ਿਕਰ ਨਾ ਛੇੜੋ Lyrics In Panjabi
ਏ ਖਾਲੀਪਨ ਜੋ ਅੰਦਰ ਦਾ
ਕਿਉਂ ਕਰਮਾ ਨੂੰ ਮਨਜੂਰ ਹੋਇਆ
ਜਿਥੇ ਰੋਸ਼ਨੀਆਂ ਦੀ ਮਹਿਫ਼ਿਲ ਸੀ
ਓ ਬਹੇੜਾ ਕਿਉਂ ਵੇਨੂਰ ਹੋਇਆ
ਏ ਖਾਲੀਪਨ ਜੋ ਅੰਦਰ ਦਾ
ਕਿਉਂ ਕਰਮਾ ਨੂੰ ਮਨਜੂਰ ਹੋਇਆ
ਜਿਥੇ ਰੋਸ਼ਨੀਆਂ ਦੀ ਮਹਿਫ਼ਿਲ ਸੀ
ਓ ਬਹੇੜਾ ਕਿਉਂ ਵੇਨੂਰ ਹੋਇਆ
ਓ ਇੰਨਾ ਕਿਉਂ ਮਗਰੂਰ ਹੋਇਆ
ਮੇਰਾ ਸੁਪਨਾ ਚੁਰੋ ਚੂਰ ਹੋਇਆ
ਓ ਕਿਹੜੀ ਗੱਲੋ ਦੂਰ ਹੋਇਆ
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟ ਗੇ ਮੰਦਰ ਦਾ
ਅੱਖੀਆਂ ਦੇ ਹੜੇ ਸਮੰਦਰ ਦਾ
ਕਿ ਹਾਲ ਐ ਮੇਰੇ ਅੰਦਰ ਦਾ
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟ ਗੇ ਮੰਦਰ ਦਾ
ਅੱਖੀਆਂ ਦੇ ਹੜੇ ਸਮੰਦਰ ਦਾ
ਕਿ ਹਾਲ ਐ ਮੇਰੇ ਅੰਦਰ ਦਾ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਮੈਨੂੰ ਕਿਸ ਦੀ ਯਾਦ ਸਤਾਉਂਦੀ ਏ
ਮੈਂ ਹੱਸ ਦਾ ਹੱਸ ਰੋਇਆ ਕਿਉਂ
ਮੈਂ ਕਿੱਦਾਂ ਉਸ ਦੇ ਕੋਲ ਹੋਇਆ
ਤੇ ਫੇਰ ਬੇਗਾਨਾ ਹੋਇਆ ਕਿਉਂ
ਓ ਨੀਂਦੇ ਨਾਲ ਪੈਂਦੀਆਂ ਰੜਕਾਂ ਦਾ
ਓਹਨਾ ਮਿਨਤਾਂ ਤੇ ਓਹਨਾ ਮੜਕਾਂ ਦਾ
ਓਹਦੇ ਪਿੰਡ ਨੂੰ ਜਾਂਦੀਆਂ ਸੜਕਾਂ ਦਾ
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟ ਗੇ ਮੰਦਰ ਦਾ
ਅੱਖੀਆਂ ਦੇ ਹੜੇ ਸਮੰਦਰ ਦਾ
ਕਿ ਹਾਲ ਐ ਮੇਰੇ ਅੰਦਰ ਦਾ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਜ਼ਿਕਰ ਨਾ ਛੇੜੋ
ਕਿਦਾਂ ਸਾਡੀਆਂ ਲੱਗੀਆਂ ਸੀ
ਅਸੀ ਕਿਹੜੀ ਗੱਲੋਂ ਤੋੜੀਆਂ ਨੇ
ਅਸੀ ਕਿਥੇ ਕਿਥੇ ਮਿਲਦੇ ਸਾਂ ਤੇ
ਕਿ ਕਿ ਯਾਦਾਂ ਜੋੜਿਆਂ ਨੇ
ਓਹਨਾ ਮਾਂਵਾਂ ਵਰਗੇ ਰੁੱਖਾਂ ਦਾ
ਤੇ ਪਿੰਡਾ ਲਾਹੁੰਦੀਆਂ ਧੁਪਾਂ ਦਾ
ਓਹਨਾ ਲੰਮੀਆਂ ਲੰਮੀਆਂ ਚੁੱਪਆਂ ਦਾ
ਜ਼ਿਕਰ ਨਾ ਛੇੜੋ
ਅੰਬਰਾਂ ਤੌ ਬਰਸੇ ਪਾਣੀ ਦਾ
ਉਮਰਾਂ ਦੇ ਵਿਛੜੇ ਹਾਣੀ ਦਾ
ਅਧੂਰੀ ਪ੍ਰੇਮ ਕਹਾਣੀ ਦਾ
ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਮੇਰੇ ਦਿਲ ਦੇ ਟੁੱਟ ਗੇ ਮੰਦਰ ਦਾ
ਅੱਖੀਆਂ ਦੇ ਹੜੇ ਸਮੰਦਰ ਦਾ
ਕਿ ਹਾਲ ਐ ਮੇਰੇ ਅੰਦਰ ਦਾ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
ਕੋਈ ਜ਼ਿਕਰ ਨਾ ਛੇੜੋ
Zikar Na Chedo Lyrics In English
Eh khaalipan joh andar da
Kyu karma noo manzoor hoya
Jithe roshni aya di mehfal si
Oh vehade behnoor hoya
Eh khaalipan joh andar da
Keo karma nu manzoor hoya
Jithe roshni di mehfil si
Oh vehade keo behnoor hoya
Oh ena keo mangroor hoya
Mera sapna churo chur hoya
Oh kehdi galo door hoya
Koi zikar na chedo
Mere dil de tutt geya mandar da
Akhiyan de hade samundar da
Ki haal mere andar da
Koi zikar na chedo
Mere dil de tutt geya mandar da
Akhiyan de hade samundar da
Ki haal mere andar da
Koi zikar na chedo
Koi zikar na chedo
Zikar na chedo
Koi zikar na chedo
Menu kis di yaad satho di e
Main hass da hassa roiya keo
Main kida usde kol hoya
Te phir behgana hoya keo
Oh neede naal paindiya radaka da
Ohna minta da te madaka da
Ohde pind nu jandiya sadkan da
Koi zikar na chedo
Mere dil de tutt geya mandar da
Akhiyan de hade samundar da
Ki haal mere andar da
Koi zikar na chedo
Koi zikar na chedo
Zikar na chedo
Koi zikar na chedo
Kida saadiya lagiya si
Asi kehdi galo todiya ne
Assi kithe kithe milde sa
Te ke ke yaadan jodhiya ne
Ohna maa va varge rukha da
Te pinda looh diya dhupa da
Ohna lambiya lambiya chupa da
Koi zikar na chedo
Ambara toh varse paani da
Umran de vichade Hani da
Adoori prem khani da
Zikar na chedo
Koi zikar na chedo
Koi zikar na chedo
Mere dil de tutt geya mandar da
Akhiyan de hade samundar da
Ki haal mere andar da
Koi zikar na chedo
Koi zikar na chedo
Zikar na chedo
Koi zikar na chedo
This is it. Zikar Na Chedo Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Zikar Na Chedo Song Info
Singer: | Bir Singh |
Lyricist: | Bir Singh |
Music: | Manna Singh |
Starring: | Bir Singh & Kammy Kaur. |
Label: | Bir Singh |