You & Me Lyrics – Diljit Dosanjh

Here are the full and accurate lyrics for ਯੂ & ਮੀ (You & Me) by Diljit Dosanjh. Sing along to the new hit from his latest album, Aura. Click to read now!

ਯੂ & ਮੀ Lyrics In Punjabi

ਇਹ ਤਾਂ ਤੇਰੇ ਮੇਰੇ ਵੇ ਵਿਚ ਦੀਆਂ ਗੱਲਾਂ ਨੇ
ਹਾਸਿਆਂ ਦੇ ਰੁੱਖਾਂ ਤੇ ਰੁੱਸੇ ਦੀਆਂ ਵੱਲਾਂ ਨੇ
ਆਜਾ ਰੁੱਸ ਜਾਈਏ ਵੇ, ਭਾਵੇਂ ਜਾਣ ਬੁੱਝ ਕੇ
ਸੂਹਾਂ ਗਾਰਾਂ ਨੂੰ ਮੁੜਨਾ ਏ, ਪਾਣੀ ਦੀਆਂ ਛੱਲਾਂ ਨੇ

ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ
ਵੇ ਉਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

ਗਲਤੀ ਆ ਇਸ਼ਕੇ ਦੀ, ਚੁੰਨੀ ਓਂ ਉਧੇੜੀ ਆ ਵੇ
ਅੱਧੀਆਂ ਰੱਖ ਚੰਨਾ ਅੱਧੀਆਂ ਨੇ ਮੇਰੀਆਂ ਵੇ
ਗੱਲ ਮੁਕਾਈਏ ‘ਰਾਜ’ ਹੋ ਨਾ ਜਾਣ ਦੇਰੀਆਂ ਵੇ

ਵੇ ਤੇਰੇ ਨਾਲ ਪੂਰੀ ਹੁੰਨੀ ਆਂ ਮੈਂ ਸੋਹਣਿਆ
ਦਿਲਾਂ ਦੀ ਮਜਬੂਰੀ ਹੁੰਦੀ ਆ ਵੇ ਸੋਹਣਿਆ
ਤੇ ਉਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

ਗੁੱਸਾ ਦੇ ਐ ਸਦਾ ਬੈਠਾ ਪਿਆਰ ਸਾਰਾ ਥੱਲ ਵੇ
ਅੰਦਰ ਨਾ ਰੱਖੀਂ ਚੰਨਾ ਕਹਿ ਦੇ ਸਾਰੀ ਗੱਲ ਵੇ
ਬੈਠੀ ਕੋਲੇ ਤੂੰ ਆਪਾਂ ਲੱਭ ਲੈਣਾ ਹੱਲ ਵੇ
(ਲੱਭ ਲੈਣਾ ਹੱਲ ਵੇ)

ਇਹ ਮੱਥੇ ਜਿਹੜੀ ਘੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ
ਵੇ ਉਦੋਂ ਫੇਰ ਪਿਆਰ ਵੀ ਜ਼ਰੂਰ ਵੱਧਦਾ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ
ਜੇ ਥੋੜ੍ਹੀ ਦੇਰ ਦੂਰ ਹੁੰਦੀ ਆ ਵੇ ਸੋਹਣਿਆ

ਲੜਾਈ ਵੀ ਜ਼ਰੂਰੀ ਹੁੰਦੀ ਆ ਵੇ ਸੋਹਣਿਆ
ਹਾਂ ਗੱਲ ਕੋਈ ਅਧੂਰੀ ਹੁੰਦੀ ਆ ਵੇ ਸੋਹਣਿਆ

You & Me Lyrics In English

Eh taan tere mere ve vich diyan gallan ne
Hasseyan de rukh-an te russe diyan vallan ne
Aaja russ jaaiye ve, paanvein jaan bujh ke
Sooahan gaaran nu mudna ae, paani diyan chhallan ne

Ladayi vi zaroori hundi aave sohneya
Haan gall koi adhoori hundi aave sohneya
Ve odon pher pyaar vi zaroor vadh da
Je thodi der door hundi aa ve sohneya

Je thodi der door hundi aa ve sohneya
Je thodi der door hundi aa ve sohneya

Galti aa ishqe di, chunni oan udherhi aa ve
Adhiyan rakh channa adhiyan ne meriyaan ve
Gall mukaaiye ‘Raj’ ho na jaan dеriyaan ve

Ve terе naal poori hunni aan main sohneya
Dilaan di majboori hundi aa ve sohneya
Te odon fer pyaar vi zaroor vadh da
Je thodi der door hundi aa ve sohneya
Je thodi der door hundi aa ve sohneya
Je thodi der door hundi aa ve sohneya

Gussa de ae sada baitha pyaar sara thall ve
Andar na rakhin channa kehde saari gall ve
Baithi kole tu aapan labb laina hall ve
(Labb laina hall ve)

Eh mathe jehdi ghoori hundi aa ve sohneya
Haan gall koi adhoori hundi aa ve sohneya
Ve odon fer pyaar vi zaroor vadh da
Je thodi der door hundi aa ve sohneya

Je thodi der door hundi aa ve sohneya
Je thodi der door hundi aa ve sohneya

Ladayi vi zaroori hundi aa ve sohneya
Haan gall koi adhoori hundi aa ve sohneya

This is it. ਯੂ & ਮੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Diljit Dosanjh
Written By:Raj Ranjodh
Musician(s)MixSingh
Label:Diljit Dosanjh