Yaariyaan Lyrics Sidhu Moose Wala 2021

Yaariyaan This Panjabi song is sung by Sidhu Moose Wala, and has music by The Kidd. Sidhu Moose Wala also written this song Lyrics. The music video of the Yaariyaan song is directed by Tarnvir Singh Jagpal.

ਯਾਰੀਆਂ Lyrics In Panjabi

The kidd!

ਓ ਫੜ ਦਾ ਸ਼ਰੀਰ ਗੁੱਸਾ ਬਾਲੇ ਆਂਦਰਾ
ਗੋਲੀ ਉੱਤੇ ਮੁਕਦੀ ਗਰਾਰੀ ਅੜੀ ਨੀ
ਐਂਟੀਆਂ ਦਾ ਜੀਣਾ ਦੁਸ਼ਵਾਰ ਹੋ ਗਿਆ
ਕਾਹਦੀ ਐਨਾ ਜੱਟਾ ਦੇ ਜਵਾਨੀ ਚੜ੍ਹੀ ਨੀ

ਸੱਜਰਾ ਸਾਡੇ ਨਾ ਜਿਹੜਾ ਵੈਰ ਭਾਲੂਗਾ
ਪੈਰਾਂ ਤੇ ਨਾ ਤੁਰੁ ਹਿੱਕ ਤਾਣ ਕਹਿਣੇ ਆ

ਓ ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ
ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਓ ਮਿਲਦੀ ਟੋਰਰੋਂਟੋ ਵਿਚ amg
Range ਵਿਚ ਹੁੰਦੇ ਪਿੰਡ ਜੱਟ ਬੂਟ ਨੀ
ਲੰਡੂ ਪੰਜੂ ਬੰਦਾ ਕਿਥੋਂ ਫ਼ੋੱਲੋ ਕਰਲੂ
ਜੱਗ ਤੌ ਅਵੱਲੇ ਸਾਡੇ ਹੁੰਦੇ ਰੂਟ ਨੀ

ਓ ਮਿਲਦੀ ਟੋਰਰੋਂਟੋ ਵਿਚ amg
Range ਵਿਚ ਹੁੰਦੇ ਪਿੰਡ ਜੱਟ ਬੂਟ ਨੀ
ਲੰਡੂ ਪੰਜੂ ਬੰਦਾ ਕਿਥੋਂ ਫ਼ੋੱਲੋ ਕਰਲੂ
ਜੱਗ ਤੌ ਅਵੱਲੇ ਸਾਡੇ ਹੁੰਦੇ ਰੂਟ ਨੀ

ਓ ਖ਼ੁਫ਼ੀਆ ਏਜੇਂਸੀ ਆਂ ਨੂੰ ਭਾਲ ਓਹਨਾ ਦੀ
ਜਿੰਨਾ ਨਾਲ ਅਸੀ ਉਠਦੇ ਤੇ ਬੇਹਣੇ ਆਂ

ਓ ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ
ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਓ ਅਦਬ ਰਾਸੁਖੀ ਖੂਨਕਾਰ ਕਿੰਨੇ ਆਂ
ਜਾਨ ਦੇ ਪਿੰਡ ਜਾਂਦੇ ਸ਼ਹਿਰ ਨੀ
ਖੇਡੀ ਦੇ ਸ਼ਿਕਾਰ ਰਹਿੰਦਾ ਚਿੱਤ ਲੱਗਿਆ
ਸ਼ੌਕੀ ਆ ਜੇ ਪਾਲੇ ਜੱਟ ਨੇ ਆ ਵੈਰ ਨੀ

ਓ ਅਦਬ ਰਾਸੁਖੀ ਖੂਨਕਾਰ ਕਿੰਨੇ ਆਂ
ਜਾਨ ਦੇ ਪਿੰਡ ਜਾਂਦੇ ਸ਼ਹਿਰ ਨੀ
ਖੇਡੀ ਦੇ ਸ਼ਿਕਾਰ ਰਹਿੰਦਾ ਚਿੱਤ ਲੱਗਿਆ
ਸ਼ੌਕੀ ਆ ਜੇ ਪਾਲੇ ਜੱਟ ਨੇ ਆ ਵੈਰ ਨੀ

ਓ ਟੀਚਰਾਂ ਦੇ ਵੱਟ ਜਾਨ ਦੇਣੀ ਪੈ ਜੁ ਗੀ
easy ਨਾ ਤੂੰ ਲੈ ਬੜੇ ਮਹਿੰਗੇ ਪੈਣੇ ਆਂ

ਓ ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ
ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

ਓ ਗੀਤ ਹਿੱਟ ਮੁੰਡਾ ਹਿੱਟ ਮੈਨ ਬੱਲੀਏ
mind ਇਟ ਝਾਕਦੀ ਕਿ ਟੇਢਾ ਟੇਢਾ ਨੀ
ਸਿੱਧੂ ਮੂਸੇ ਵਾਲੇ ਹੇਗਾ ਕੌਣ ਪੁੱਛ ਲੀ
ਤੇਰਾ ਜਦੋਂ ਕਿੱਤੇ ਗੇੜਾ ਵੱਜਿਆ ਕੈਨੇਡਾ ਨੀ

ਓ ਗੀਤ ਹਿੱਟ ਮੁੰਡਾ ਹਿੱਟ ਮੈਨ ਬੱਲੀਏ
mind ਇਟ ਝਾਕਦੀ ਕਿ ਟੇਢਾ ਟੇਢਾ ਨੀ
ਸਿੱਧੂ ਮੂਸੇ ਵਾਲੇ ਹੇਗਾ ਕੌਣ ਪੁੱਛ ਲੀ
ਤੇਰਾ ਜਦੋਂ ਕਿੱਤੇ ਗੇੜਾ ਵੱਜਿਆ ਕੈਨੇਡਾ ਨੀ

ਨਾਮ ਜਿਥੇ ਲਵੇਗੀ ਸਲੂਟ ਵੱਜਣੇ
ਲੋਕੀ ਕਰਦੇ ਆਂ ਪਿਆਰ ਦਿਲ ਵਿਚ ਰਹਿਣੇ ਆ

ਓ ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ
ਯਾਰੀਆਂ ਨਿਭਾਇਏ ਬੀਬਾ ਜਿੰਦ ਵੇਚ ਕੇ
ਮਿਲਦੀ ਲੜਾਈ ਜਿਥੇ ਮੁੱਲ ਲੈਣੇ ਆ

Yaariyaan Lyrics In English

The kidd!

Ho fadd’da sareer gussa baal aangran
Goli utte mukdi garari adi ni
Antiyan da jeena dushwaar ho gaya
Kahdi ainna jatta de jawani chadhi ni

Sajjra saade naa jehda vair bhaluga
Pairaan te na turu hikk taan kehne aa

Oh yaariyaan nibhayiye biba jind vech ke
Mildi ladayi jithe mull lene aa
Yaariyaan nibhayiye biba jind vech ke
Mildi ladayi jithe mull lene aa

Oh maildi torronto vich amg
Range vich hunde pind jatt boot ni
Landu panjju banda kithon follow karlu
Jagg ton avalle saade hunde route ni

Oh maildi torronto vich amg
Range vich hunde pind jatt boot ni
Landu panjju banda kithon follow karlu
Jagg ton avalle saade hunde route ni

Oh khufiya angecy’an nu bhaal ohna di
Jinna naal assi uthde te behne aan

Oh yaariyaan nibhayiye biba jind vech ke
Mildi ladayi jithe mull lene aa
Yaariyaan nibhayiye biba jind vech ke
Mildi ladayi jithe mull lene aa

Oh adab rasukhi khoonkhar kinne aan
Jaan’de aa pind jaande aa shehar ni
Khedi de shikaar rehnda chitt laggeya
Shauki aa je paale jatt ne aa vair ni

Oh adab rasukhi khoonkhar kinne aan
Jaan’de aa pind jaande aa shehar ni
Khedi de shikaar rehnda chitt laggeya
Shauki aa je paale jatt ne aa vair ni

Oh tichran de vatt jaan deni pai jugi
Easy na tu laaye bade mehange paine aan

Oh yaariyaan nibhayiye biba jind vech ke
Mildi ladayi jithe mull lene aa
Yaariyaan nibhayiye biba jind vech ke
Mildi ladayi jithe mull lene aa

Oh geet hit munda hit man balliye
Mind it jhaakdi ki tedha tedha ni
Sidhu moose aala hega kaun puch li
Tera jadon kite gehda vajjeya canada ni

Oh geet hit munda hit man balliye
Mind it jhaakdi ki tedha tedha ni
Sidhu moose aala hega kaun puch li
Tera jadon kite gehda vajjeya canada ni

Naam jithe lavengi salute vajjne
Loki karde aan pyaar dil’an vich rehne aa

Oh yaariyaan nibhayiye biba jind vech ke
Mildi ladayi jithe mull lene aa
Yaariyaan nibhayiye biba jind vech ke
Mildi ladayi jithe mull lene aa

Written by: Sidhu Moose Wala

This is it. Yaariyaan Song Lyrics. If you spot any errors, please let us know by filing the Contact us Correct Lyrics You can also find the lyrics here. Send feedback.


SONG INFO

SingerSidhu Moose Wala
AlbumYes I Am Student
LyricistSidhu Moose Wala
MusicThe Kidd
DirectorTarnvir Singh Jagpal
CastSidhu Moose Wala, Mandy Takhar, Malkiat Rauni, Seema khaushal, Jaggi Singh, Deep Mandian
LanguagePanjabi
Music LabelTips Punjabi

Leave a Comment