Yaar Vs Pyar Lyrics Sippy Gill 2021

ਇੱਕ ਪਾਸੇ ਯਾਰ ਇੱਕ ਪਾਸੇ ਪਿਆਰ (Yaar Vs Pyar) Song sung by Sippy Gill and Gurlej Akhtar is new Panjabi song with music given by Laddi Gill. Yaar Vs Pyaar song lyrics are written by Sulakhan Cheema.

ਇੱਕ ਪਾਸੇ ਯਾਰ ਇੱਕ ਪਾਸੇ ਪਿਆਰ Lyrics In Panjabi

ਵੇ ਅੱਖਾਂ ਵਿਚ ਅੱਖ ਪਾ ਕੇ
ਕੋਈ ਗੱਲ ਕਰ ਜਾ
ਹੋ ਸਾਡੇ ਨੇ ਨਿਸ਼ਾਨੇ ਹੋਰ
ਹੋ ਬੀਬਾ ਐਥੇ ਹੀ ਖੜ ਜਾ

ਵੇ ਅੱਖਾਂ ਵਿਚ ਅੱਖ ਪਾ ਕੇ
ਕੋਈ ਗੱਲ ਕਰ ਜਾ
ਹੋ ਸਾਡੇ ਨੇ ਨਿਸ਼ਾਨੇ ਹੋਰ
ਹੋ ਬੀਬਾ ਐਥੇ ਹੀ ਖੜ ਜਾ

ਵੇ ਕੇਹਰ ਮੈਨੂੰ ਅਜ਼ਮਾ ਕੇ ਵੇਖ ਲੈ
ਨੀ ਤੂੰ option worng ਚੁਣੀ ਆ

ਹਾਏ ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ
ਹਾਏ ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ

ਹਾਂ ਜਨਤ ਜੀ ਲਾਈਫ ਹੋ ਜੁ
ਦਿਲ ਨੂੰ ਤੂੰ ਰੋਕ ਨਾ
ਹੋ ਓਹੋ ਨੀ ਦਿਨ ਆਉਣ
ਐਂਨੀ ਦੂਰ ਦੀ ਤੂੰ ਸੋਚ ਨਾ

ਇੰਨਾ ਅੱਖਾਂ ਵਿਚ ਬਹੁਤ ਕੁਝ
ਕੋਲੇ ਬਹਿਕੇ ਪੜ੍ਹ ਵੇ
ਦੱਸ ਐੱਨ ਦਾ ਕਿ ਕਰਨ
ਜਿਓ ਨੇ ਮੂਹਰੇ ਹੋ ਹੋ ਅੜ੍ਹ ਦੇ

ਵੇ ਹਾਏ ਲੱਗੂ ਤੈਨੂੰ ਮੁਟਿਆਰ ਦੀ
ਹੋ ਕਦੋਂ ਪੱਥਰਾਂ ਨੇ ਅਵਾਜ ਸੁਣੀ ਆ

ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ
ਹਾਏ ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ

ਵੇ ਵਾਸਤਾ ਆ ਰੱਬ ਦਾ
ਤੂੰ ਮੇਰੇ ਲਈ ਹੀ ਮੁੜ ਆ
ਓ ਰਾਹ ਨੇ ਬੜੇ ਔਖੇ ਨੇ
ਮੈਂ ਜਿੰਨਾ ਉੱਤੇ ਤੁਰਿਆ

ਹਾਏ ਤੇਰੇ ਬਿਨਾ ਲੱਗੀ ਜਾਵੇ
ਸਾਹ ਜਿਵੇਂ ਆਵੇ ਨਾ
ਨੀ ਆ ਜੋ ਲਿਖਿਆ ਲਕੀਰਾਂ ਦਾ
eraser ਮਿਟਾਵੇ ਨਾ

ਵੇ ਛੱਡ ਓਹਦੇ ਉੱਤੇ ਸਾਰਾ ਕੁਝ ਤੂੰ
ਹੋ ਜਿਹਨੇ ਖੇਡ ਜੀ ਮੈਂ ਸਾਰੀ ਬੁਣੀਆਂ

ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ
ਹਾਏ ਵੇ ਮੇਰੇ ਪਿਆਰ ਨਾਲ ਜੱਗ ਭੁੱਲ ਜੁ
ਹੋ ਸਾਡੀ ਯਾਰਾਂ ਨਾਲ ਚੱਲੇ ਦੁਨੀਆਂ

Yaar Vs Pyar Lyrics In English

Ve akhaan vich akh paake
Gall koyi kar jaa
Ho sadde ne nishane hor
Ho biba aithe hi khad jaa

Akhaan vich akh paake
Gall koyi kar jaa
Ho sadde ne nishane hor
Biba aithe hi khad jaa

Ve kehra mennu aazma ke vekh lai

Ni tu option wrong chunin aa
Haaye ve mere pyar naal jag bull ju
Ho saddi yaaran naal challe duniya
Haaye ve mere pyar naal jag bull ju
Ho saddi yaaran naal challe duniya

Haan ja le tujhe life ho ju
Dil nu tu rok na
Ho aauni din aune
Ainni door di tu soch na

Enna akhaan vich bahut kujh
Kole behke padh ve
Dass ainna da ki karaan

Jeone muhre ho ho add’de
Ve haaye laggu tennu mutyaar di
Ho kadon pathran ne awaaj suni aa

Ve mere pyar naal jag bull ju
Ho saddi yaaran naal challe duniya
Haaye ve mere pyar naal jag bull ju
Ho saddi yaaran naal challe duniya

Ve vaasta ae rabb da
Tu mere layi hi mudeya
Oh raah ne bade aukhe ni
Main jinna utte turreya

Haaye tere bina laggi jaave
Saah jivein aavi na
Ni aaja likheya lakeeran da
Eraser mitave na

Ve chhad ohde utte saara kujh tu
Ho jihne khedchi mein saari buniyan

Haaye ve mere pyar naal jag bull ju
Ho saddi yaaran naal challe duniya
Ve mere pyaar naal jag bull ju
Ho saddi yaaran naal challe duniya

This is it. Yaar Vs Pyar Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Yaar Vs Pyar Song Detail
Lyrics by: Sulakhan Cheema
Singer: Sippy Gill, Gurlej Akhtar
Composer: Laddi Gill

Leave a Comment