Yaar Purane This new Punjabi song by Tarsem Jassar. Tarsem Jassar also writes this song’s lyrics. The music for this song is given by R Guru.
Album: New Order
ਯਾਰ ਪੁਰਾਣੇ Lyrics In Punjabi
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਹੁਣ ਬਾਹਰੋ ਬਾਹਰੋ ਦੇਖ ਆਈਦਾ
ਖੜਕੇ ਮੱਥਾ ਟੇਕ ਆਇਦਾ
ਫੈਰਵੇਲ ਤੇ ਜੱਫੀ ਪਾਈ ॥
ਮੁੜ ਨਾ ਲੱਭੇ ਸਾਰੀ ਭਾਈ
ਓਹੀ ਅੱਡੇ ਬੱਸਾ ਵੀਚੋ
ਓਹੀ ਅੱਡੇ ਬੱਸਾ ਵੀਚੋ
ਝਿੰਜਰ ਝਿੰਜਰ ਆਉਦਾ ਫੇਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਲੜੀਏ ਕਾਲਜ ਵਾਲੀ ਇਲੇਕਸ਼ਨ ਕੋਈ
ਯਾਰੀ ਪਿੱਛੇ ਲੱਗਜੇ ਸ਼ੇਕਸ਼ਨ ਕੋਈ
ਫੇਰ ਤੋ ਕੱਠੇ ਪੈਸੇ ਕਰੀਏ
ਬਣ ਜੇ ਸਾਝਾ ਏਕਸ਼ਨ ਕੋਈ।
ਫੀਸਾ ਵਿੱਚੋ ਕੁੰਡੀ ਲਾਕੇ
ਫੀਸਾ ਵਿੱਚੋ ਕੁੰਡੀ ਲਾਕੇ
ਟੋਮੀ ਦੀ ਜੁੱਤੀ ਪੈਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਫੀਲਾਂ ਵਾਲੇ ਗੀਤ ਵੀ ਮਿਸ ਨੇ
ਬੰਦੇ ਮਿਸ ਨੇ ਪਿਆਰ ਵੀ ਮਿਸ ਨੇ
ਹੂੰ ਨਾ ਇਸ਼ਕ ਚ ਹੰਜੂ ਆਉਦੇ
ਇੱਕ ਦੂਜੇ ਨੂੰ ਕਰਦੇ ਡਿਸ ਨੇ
ਯਾਹਮੇ ਬੁਲਟ ਤਾ ਬੜੇ ਖੜੇ ਸੀ
ਯਾਰ ਮੋੜਾ ਤੇ ਖੜੇ ਬੜੇ ਸੀ
ਕੈੜੀ ਚਾਹ ਨਾਲ ਕੇੜੇ ਹੋਣਾ
ਨਾ ਕੁੜੀਆੰ ਪਿਛੇ ਕਦੇ ਲੜੇ ਸੀ
ਪਿਆਰ ਕੀਤਾ ਇਜ਼ਹਾਰ ਨਹੀਂ ਹੋਇਆ।
ਪਿਆਰ ਕੀਤਾ ਇਜ਼ਹਾਰ ਨਹੀਂ ਹੋਇਆ।
ਕੱਚੀ ਆਸਕੀ ਜ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
YPS ਵੱਲ ਗੇੜੀ ਚੇਤੇ
ਬੀਮਰ ਚੇਤੇ ਜ਼ੇਨ ਵੀ ਚੇਤੇ
ਜੀ-ਵੇਗਨ ਵਿੱਚ ਨਾਲ ਨੇ ਓਹੀ
ਨਾ ਵੀ ਚੇਤੇ ਦਿਨ ਵੀ ਚੇਤੇ
ਪੰਜਾਬ ਯੂਨੀ ਵਿੱਚ ਗੇੜੀ ਚੇਤੇ
ਬੀਮਰ ਚੇਤੇ ਜ਼ੇਨ ਵੀ ਚੇਤੇ
ਜੀ-ਵੇਗਨ ਵਿੱਚ ਨਾਲ ਨੇ ਓਹੀ
ਨਾ ਵੀ ਚੇਤੇ ਦਿਨ ਵੀ ਚੇਤੇ
ਜੱਸੜਾ ਅੜ ਕੇ ਯਾਰੀ ਪੁਗਾਈ
ਜੱਸੜਾ ਅੜ ਕੇ ਯਾਰੀ ਪੁਗਾਈ
ਸੀ ਨਾਲ ਖੜਾ ਜਦ ਫੇਰ ਹੋਏ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
ਇੱਕ ਯਾਰ ਪੁਰਾਨੇ ਇੱਕ ਓਹ ਕਾਲਜ
ਇੱਕ ਸੱਜਣਾ ਦਾ ਸ਼ਹਿਰ ਹੋਵੇ
Yaar Purane Lyrics In English
Ikk Yaar Purane Ikk Oh College
Ikk Sajna Da Shehar Hove
Ikk Yaar Purane Ikk Oh College
Ikk Sajna Da Shehar Hove
Hun Baharo Baharo Vekh Aayida
Khadke Mattha Tek Aayida
Farewell Te Japphi Paayi
Mud Na Labhe Saare Bai
Ohi Adde Busan Vichon
Ohi Adde Busan Vichon
Jhinjar Aunda fer Hove
Ikk Yaar Purane Ikk Oh College
Ikk Sajna Da Shehar Hove
Ikk Yaar Purane Ikk Oh College
Ikk Sajna Da Shehar Hove
Ladiye College Wali Election Koi
Yari Piche Lagg je Section Koi
Fer Ton Katthe Paise Kariye
Ban je Sanjha Action Koi
Feesan Vichon Kundi Laa ke
Feesan Vichon Kundi Laa ke
Tommy Di Jutti Pair Hove
Ikk Yaar Purane Ikk Oh College
Ikk Sajna Da Shehar Hove
Ikk Yaar Purane Ikk Oh College
Ikk Sajna Da Shehar Hove
Feelan Wale Geet Vi Miss Ne
Bande Miss Ne Pyaar Vi Miss Ne
Hun Naa Ishq Ch Hanju Aunde
Ikk Dooje Nu Karde Diss Ne
Yahame Bullet Tan Bade Khade Si
Yaar Modan Te Khade Bade Si
Kaidi Chaa Naal Kaide Hona
Naa Kudiyan Piche Kade Lade Si
Pyaar Kitta Izhaar Na Hoya
Pyaar Kitta Izhaar Na Hoya
Kacchi Aasqi Zehar Hove
Ikk Yaar Purane Ikk Oh College
Ikk Sajna Da Shehar Hove
Ikk Yaar Purane Ikk Oh College
Ikk Sajna Da Shehar Hove
YPS wall Gedi Chette
Beamer Chette Zen V Chette
G-Wag Vich Naal Ne Ohi
Now Vi Chette Then Vi Chette
Punjab Uni Vich Gedi Chette
Beamer Chette Zen V Chette
G-Wag Vich Naal Ne Ohi
Now Vi Chette Then Vi Chette
Jassara Addke Yaari Pugai
Jassara Addke Yaari Pugai
Si Naal Khada Jad Fire Hoye
Ikk Yaar Purane Ikk Oh College
Ikk Sajna Da Shehar Hove
Ikk Yaar Purane Ikk Oh College
Ikk Sajna Da Shehar Hove
This is it. ਯਾਰ ਪੁਰਾਣੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer & Written By: | Tarsem Jassar |
Musician(s) | R Guru |
Label: | Vehli Janta |