ਯਾਰ ਡਰਾਇਵਰ (Yaar Driver) from Album “Ve Geetan Walya” is new Panjabi song sung by Ranjit Bawa with music is given by jassixmusic. While this song lyrics are written by Jassi Lohka & Ranjit Bawa.
Album “Ve Geetan Walya”
ਯਾਰ ਡਰਾਇਵਰ Lyrics In Panjabi
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਫੋਟੋ ਸ਼ੀਸ਼ੇ ਲਾ ਤੇਰੀ
ਹੋ ਗੱਲਾਂ ਕਰਦੇ ਆ ਸੁਣ ਨਾਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਕੱਲ ਲਾ ਕੇ ਐਲ.ਏ ਦਾ ਗੇੜਾ ਨੀ
ਇੱਕ ਲੈ ਲਿਆ ਗਿਫ਼੍ਟ ਕੁੜੇ
ਘੁੱਟ ਲਾ ਕੇ ਯਾਰਾਂ ਦੀ ਮਹਿਫ਼ਿਲ ਚ
ਵਿਚ ਤੇਰੀ ਕਿੱਤੀ ਸਿਫ਼ਤ ਕੁੜੇ
ਘੁੱਟ ਲਾ ਕੇ ਯਾਰਾਂ ਦੀ ਮਹਿਫ਼ਿਲ ਚ
ਵਿਚ ਤੇਰੀ ਕਿੱਤੀ ਸਿਫ਼ਤ ਕੁੜੇ
ਤੇਰਾ ਚੇਤਾ ਆ ਜਾਂਦਾ ਜਦੋ ਵੇਖਾਂ ਚੰਨ ਤੇ ਤਾਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਦਿਲ ਖਾਂਦਾ ਫਿਰਦਾ ਠੇਡੇ ਸੀ
ਤੇਰੇ ਨਾਮੇ ਲਾਤਾ ਨੀ
ਬਾਪੂ ਤੌ ਸਿੱਖਿਆ ਫੋਰਡ
ਤੇ ਪੀਟਰ ਬੈਲਟ ਚਲਤਾ ਨੀ
ਬਾਪੂ ਤੌ ਸਿੱਖਿਆ ਫੋਰਡ
ਤੇ ਪੀਟਰ ਬੈਲਟ ਚਲਤਾ ਨੀ
ਓ ਦੁੱਖ ਆਉਂਦੇ ਜਾਂਦੇ ਨੇ ਜ਼ਿੰਦਗੀ
ਜਿਉਂਦੇ ਨਾਲ ਨਜ਼ਾਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਰਹੇ ਚੜ੍ਹਦੀਕਲਾ ਡਰਾਇਵਰਆਂ ਦੀ
ਇਹ ਕੰਮ ਹੈ ਟੇਢਾ ਨੀ
ਐਲ.ਏ ਤੌ ਚੁਕਿਆ ਲੋਡ ਤੇ ਜਾਣਾ ਲੈਕੇ ਕੈਨੇਡਾ ਨੀ
ਐਲ.ਏ ਤੌ ਚੁਕਿਆ ਲੋਡ ਤੇ ਜਾਣਾ ਲੈਕੇ ਕੈਨੇਡਾ ਨੀ
ਮਿਹਨਤ ਦਾ ਮੁੱਲ ਮੁੜਦਾ
ਓ ਜਦੋ ਬਣਦੇ ਡਾਲਰ ਭਾਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਫੋਟੋ ਸ਼ੀਸ਼ੇ ਲਾ ਤੇਰੀ
ਹੋ ਗੱਲਾਂ ਕਰਦੇ ਆ ਸਰਕਾਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਤੇਰੇ ਯਾਰ ਡਰਾਇਵਰ ਦਾ
ਚਿੱਤ ਲੱਗਦਾ ਨਾ ਮੁਟਿਆਰੇ
ਹੋ ਹੋ
Yaar Driver Lyrics In English
Tere Yaar Driver Da
Chitt Laggda Na Mutiyaare
Tere Yaar Driver Da
Chitt Laggda Na Mutiyaare
Photo Sheeshe Laa Teri
Ho Gallan Kardeya Sun Naare
Tere Yaar Driver Da
Chitt Laggda Na Mutiyaare
Kal Laake LA Da Geda Ni
Ik Lai Leya Gift Kudey
Ghutt Laake Yaar’an Di Mehfil Vich
Teri Kiti Sifat Kudey
Ghutt Laake Yaar’an Di Mehfil Vich
Teri Kiti Sifat Kudey
Tera Chetta Aa Jaanda
Jadon Vekha Chann Te Taare
Tere Yaar Driver Da
Chitt Laggda Na Mutiyaare
Tere Yaar Driver Da
Chitt Laggda Na Mutiyaare
Dil Khaanda Firda Thedde Si
Tere Naam Eh Laata Ni
Bapu Ton Sikheya Ford Te
Peterbilt Ch Laata Ni
Bapu Ton Sikheya Ford Te
Peterbilt Ch Laata Ni
Oh Dukh Aunde Jaande Ne
Zindagi Jeyonde Naal Nazaare
Tere Yaar Driver Da
Chitt Laggda Na Mutiyaare
Tere Yaar Driver Da
Chitt Laggda Na Mutiyaare
Rahe Chardikala Driver’an Di
Ehe Kamm Ae Tedha Ni
LA Ton Chakkeya Load
Te Jaana Laike Canada Ni
LA Ton Chakkeya Load
Te Jaana Laike Canada Ni
Mehnat Da Mull Mud’da
Oh Jadon Bannde Dollar Bhaare
Tere Yaar Driver Da
Chitt Laggda Na Mutiyaare
Photo Sheeshe Laa Teri
Ho Gallan Kardeya Sarkaare
Tere Yaar Driver Da
Chitt Laggda Na Mutiyaare
Tere Yaar Driver Da
Chitt Laggda Na Mutiyaare
This is it. Yaar Driver Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info:
Singer(s): | Ranjit Bawa |
Musician(s): | jassixmusic |
Lyricist(s): | Jassi Lohka & Ranjit Bawa |
Label(©): | Ranjit Bawa |