ਯਾਦ (Yaad) is New Punjabi song by Jassa Dhillon & Navi Brar. Music is given by PRODGK. while this song lyrics are also written by Jassa Dhillon & Navi Brar.
ਯਾਦ Lyrics In Panjabi
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਕੇਸੀਆਂ ਨਿਗ੍ਹਾ ਮੈਨੂੰ ਤੱਕਿਆ ਵੇ
ਮੁੜ ਮੁੜ ਚੇਹਰਾ ਚੇਤੇ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਹਰ ਵੇਲੇ ਰੱਖਦਾ ਉਡੀਕ ਐਵੇਂ
ਕਿਸੇ ਪਾਸੇ ਤੂੰ ਦਿਸ ਜਾਵੇ
ਇਸ਼ਕਾਂ ਦੇ ਝੜ ਜਾਣੇ ਖਮਭ ਵੇ
ਸਬਰਾਂ ਦੇ ਬੰਨ ਟੁੱਟ ਜਾਣੇ
ਸੱਚੀ ਸਾਹ ਛੱਡ ਜਾਂਦੇ ਨੇ ਪ੍ਰਣ
ਵੇ ਜਦੋਂ ਕਿਸੇ ਹੋਰ ਨੂੰ ਬੁਲਾਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਉਹ ਨੱਤੀਆਂ ਤਵੀਤ ਪਾਈ ਫਿਰਦੀ
ਵੇ ਛੱਲਾਂ ਦਸ ਕਦੋਂ ਐ ਵਟਾਉਣ
ਜ਼ਿਆਦਾ ਟੈਮ ਖੇਡੀਆਂ ਐ ਟੁੱਟ ਜੁ ਵੇ
ਦਿਲ ਸੱਚੀ ਕੱਚਾ ਆ ਖਿਡੌਣਾ
ਜਿੰਨੀ ਸਾਡੀ ਤੜਫਾਉਣ ਏ ਤੂੰ ਜਿੰਦ ਵੇ
ਕੇ ਰੱਬ ਤੇਰੀ ਓਨੀ ਥਾੜਫਾਵੇ
ਇਕ ਪਾਸੇ ਆਵੇ ਤੇਰੀ
ਇਕ ਪਾਸੇ ਆਵੇ ਤੇਰੀ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਪੱਕੇ ਲਾ ਛੱਡ ਵੇ ਯਾਰਾਨੇ ਸਾਡੇ ਨਾਲ
ਸਾਂਭ ਸਾਡਾ ਦਿਲ ਬਾਕੀ ਲਵਾਂਗੇ ਸੰਭਾਲ
ਮਿਲਿਆ ਤੂੰ ਕਾਦਾ ਗੁਵਾਚੇ ਅਸੀ ਫਿਰਦੇ
ਤੇਰੇ ਤੇ ਫ਼ਿਦਾ ਆ ਬੜੇ ਆ ਅਸੀਂ ਚਿਰ ਦੇ
ਸਾਡੇ ਵਰਗਾ ਨਾ ਹੋਰ ਕੋਈ ਲੱਭਣਾ ਨਾ
ਤੇਰੇ ਨਾਲ ਫੱਬਣਾ ਵੇ ਗੱਲ ਸੁਣ ਮੱਖਣਾ
ਤੈਨੂੰ ਦਿਲ ਦੇ ਕਰੀਬ ਅਸੀ ਰੱਖਣਾ
ਨਾ ਕਿਸੇ ਵੱਲ ਤੱਕਣਾ ਤੂੰ ਡੱਕ ਲੈ ਜੇ ਡੱਕਣਾ
ਹੁੰਦਾ ਅੱਲ੍ਹੜਾਂ ਦਾ ਜੇਰਾ ਆ
ਮਾਸੂਮ ਵੇ ਕੇ ਦੇਖੀ
ਕੀਤੇ ਤਿੜਕ ਨਾ ਜਾਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
Yaad Lyrics In English
Ik Pase Aave Teri Yaad
Te Dooje Pase Nind V Naa Aave
Ik Pase Aave Teri Yaad
Te Dooje Pase Nind V Naa Aave
Kesiya Nigaha Menu Takkeya Ve
Mud Mud Chehra Chhete Aave
Ik Pase Aave Teri Yaad
Te Dooje Pase Nind V Naa Aave
Har Vele Rakhde Udeek Aivein
Kise Pase Tu Dis Jaave
Ishqan De Jhad Jaane Khmab Ve
Sabra De Bann Toott Jaane
Sachi Saah Chhad Jaande Ne Paron
Ve Jadon Kise Hor Nu Bulave
Ik Pase Aave Teri Yaad
Te Dooje Pase Nind V Naa Aave
Ik Pase Aave Teri Yaad
Te Dooje Pase Nind V Naa Aave
Ik Pase Aave Teri Yaad
Te Dooje Pase Nind V Naa Aave
Oh Naughtiya Taweet Paayi Firde
Ve Challa Das Kadon Ae Vatona
Zyada Time Khedya Ae Tutt Ju Ve
Dil Sachi Kacha Ae Khadauna
Jini Saddi Tadpaunaa Ae Tu Jind Ve
Ke Rabb Teri Ohni Tadpaave
Ik Pase Aave Teri
Ik Pase Aave Teri
Ik Pase Aave Teri Yaad
Te Dooje Pase Nind V Naa Aave
Pakke La Chadd De Yaarane Sade Naal
Saambh Sadda Dil Baki Lavange Sambhal
Mileyaa Tu Kaada Ae Huwache
Asi Firde Tere Te Hoye Phida
Aa Bade Ae Asi Chir De
Sadde Varga Naa
Hor Koyi Labhna Na
Tere Naal Fabhna Ve
Gal Sunn Makhna
Tenu Dil De Kareeb Asi Rakhna
Naa Kise Wall Takna Tu
Dakkle Je Dakkna
Hunda Alhdan Da Jera Ae
Masoom Ve Ke Dekhi
Kithe Tidak Naa Jaave
Ik Pase Aave Teri Yaad
Te Dooje Pase Nind V Naa Aave
Ik Pase Aave Teri Yaad
Te Dooje Pase Nind V Naa Aave
Ik Pase Aave Teri Yaad
Te Dooje Pase Nind V Naa Aave.
This is it. ਯਾਦ Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer(s): | Jassa Dhillon, Navi Brar |
Musician(s): | PRODGK |
Lyricist(s): | Jassa Dhillon, Navi Brar |
Label(©): | Jassa Dhillon |