XL Song Lyrics By Simar Dorraha Ft Gurlez Akhtar New 2021

XL lyrics by Simar Dorraha, Gurlez Akhtar are the latest Punjabi song. MixSingh provides the music. Simar Dorraha wrote the lyrics to XL and Jass Pessi directed the music video.

Album: XL By Simar Dorraha

XL Lyrics In Punjabi

MixSingh in the house

ਰਾਹ ਜੇਹਾ ਰੋਕ ਨਾਮ ਪੁੱਛਦੇ ਮੇਰਾ
ਆਉ ਸਰ ਖੁੱਲੀਆਂ ਤੇ ਅੱਖਾਂ ਸਾਮਣੇ ਹਨੇਰਾ
ਹੋ ਜੱਟੀ ਦੀ ਲਾਇਸੈਂਸੀ ਡੈਸ਼ਬੋਰਡ ਚ ਪਈ
ਵੇ ਗੱਲ ਆਪੇ ਹੀ ਨਿਬੇੜੁ ਨਾਮ ਲੈਣਾ ਨੀ ਤੇਰਾ

ਚਲਾਉਣੀ ਆ ਬੰਦੂਕਾਂ ਅੱਠਵੀਂ ਤੋਂ ਸਿੱਖਦੀ
ਗੱਲ ਬਹੁਤੇ ਦੇ ਨਾਲ ਤਾਂ ਮੈਂ ਕਿਥੇ
ਕਰਦੀ

ਹਾਂ ਚੁੱਕ ਕੇ ਫੜਾ ਦੇ ਜੱਟਾ ਗਨ ਟੋਲਦੀ

ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿਥੇ ਗੋਲਦੀ
ਚੁੱਕ ਕੇ ਫੜਾ ਦੇ ਜੱਟਾ ਗਨ ਟੋਲਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿਥੇ ਗੋਲਦੀ
ਹੋ temper ਐ ਹਾਈ ਥੋੜਾ ਜੱਟੀ ਤੇਰੀ ਦਾ
ਤਾਂਹੀ ਰਾਊਂਡ ਦਾ ਐ ਭਾਰ ਹੱਥਾਂ ਉੱਤੇ
ਤੋਲਦੀ

ਵਹਿਮ ਵੱਡੇ ਵੈਲੀਆਂ ਦੇ ਪਹਿਲੀਆਂ ਚ
ਕੱਢਦੇ ਨੇ
ਸਰ ਖੋਲ੍ਹੇ ਨੇ ਕਈਆਂ ਦੇ ਕਿੰਨੇ ਗੁੱਟ ਵੱਡੇ
ਨੇ
ਗੱਲਾਂ ਦਾ ਸੀ ਸ਼ੋਂਕ ਛੋਟੇ ਹੁੰਦੇ ਆ
ਮੈਨੂੰ ਨਾ ਜਗਾ ਨਾ ਜੱਟ ਨੂੰ ਮੱਸਾ ਐ ਕੰਮ
ਛੱਡੇ ਨੇ

ਉਡਦੀ ਫਿਰਦੇ ਨੇ ਜਵਾਕ ਜੇ ਕੱਲ ਦੇ
ਡੈਸ਼ ਓਹਨਾ ਦੀ ਰਕਾਨੇ ਪੈਰਾਂ ਵਿਚ ਰੋਲਤੀ

ਹੋ ਗਨ ਦਾ ਕੇ ਕੰਮ ਸਾਡੀ ਅੱਖ ਬੋਲਦੀ
ਜਦ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ
ਹੋ ਗਨ ਦਾ ਕੇ ਕੰਮ ਸਾਡੀ ਅੱਖ ਬੋਲਦੀ
ਜਦ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ

ਹੋ ਜਿੰਨੇ ਜਿੰਨੇ ਸਾਡੇ ਨਾਲ ਵੈਰ ਖਟਿਆ
ਲੱਗ ਮਾਰਦੇ ਨੇ ਲੱਗਦੇ ਨੇ ਰਕਾਨੇ ਕੌਲਦੀ

ਹੋ coprate ਜਿਹੇ ਘਰਾਣੇ ਦੀਆਂ ਤੂੰ ਫਸਾਇਆ ਹੋਣੀਆਂ
ਕੁੜੀਆਂ ਵੀ ਬਹੁਤ ਪਿੱਛੇ ਲਾਈਆਂ ਹੋਣੀਆਂ
ਮੈਂ ਸੱਚੀ ਵੇ ਦੋਰਾਹਾ ਤੈਨੂੰ ਸ਼ੋਕ ਦਊਂਗੀ
ਓਹਨੂੰ ਕੁਝ ਵੀ ਨੀ ਕਹਿਣਾ ਤੈਨੂੰ ਠੋਕ ਦਊਂਗੀ

CIA ਸਟਾਫ ਜਿਹੇ ਬੰਦੇ ਪਿੱਛੇ ਲਾਏ
ਲੱਗੀ ਖ਼ਬਰ ਪਤਾ ਜੇ ਤੇਰੇ ਝੋਲ ਮੋਲ ਦੀ

ਹਾਂ ਚੁੱਕ ਕੇ ਫੜਾ ਦੇ ਜੱਟਾ ਗਨ ਟੋਲਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿਥੇ ਗੋਲਦੀ
ਚੁੱਕ ਕੇ ਫੜਾ ਦੇ ਜੱਟਾ ਗਨ ਟੋਲਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿਥੇ ਗੋਲਦੀ

ਮੇਰਾ XL ਹੀ size ਨਾ ਘਟਾਇਆ ਭਾਰ ਮੈਂ
ਜਿਹੜੇ ਕੁੜੀਆਂ ਚ ਚਲਦੇ ਨਾ ਕਲਾਕਾਰ ਮੈਂ
ਹੋ ਮਾਨਿਆ ਰਾਕਣੇ ਮਿੱਤਰਾਂ ਦਾ time ਐ
ਪਰ ਸਿਮਰ ਨੂੰ ਸਾਊ ਹੋਣ ਦਾ ਨਾ ਵਹਿਮ ਐ

ਸ਼ਹਿਰੀ ਜੇ ਜਵਾਕਾਂ ਵਾਂਗੂ ਖੁਲੇ ਨਹੀਂ ਆਂ
ਅੱਖਾਂ ਨੇ ਨਸ਼ੇੜੀ ਗੱਲ ਨਾ ਮਖ਼ੌਲ ਦੀ

ਹੋ ਗਨ ਦਾ ਕੇ ਕੰਮ ਸਾਡੀ ਅੱਖ ਬੋਲਦੀ
ਜਦ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ
ਹੋ ਗਨ ਦਾ ਕੇ ਕੰਮ ਸਾਡੀ ਅੱਖ ਬੋਲਦੀ
ਜਦ ਜੱਟ ਬਾਰੇ ਪਤਾ ਐਵੇਂ ਕਾਹਤੋਂ ਡੋਲਦੀ

XL Lyrics In English

MixSingh in the house!

Raah jeha rok naam puchhde mera
Aau sir khulleyan to akhan samne nehra
Ho jatti di licensi dashboard ch payi
Ve gall aape he nibedu naam laina ni tera

Chalauni aa bandookan athvin ton sikhdi
Gall bauhteyan de naal taan main kithe khaurdi

Haan chukk ke phada de jatta gun toldi

Gall nawe bane aashikan di kithe gauldi
Chukk ke phada de jatta gun toldi
Gall nawe bane aashikan di kithe gauldi
Ho temper aa high thoda jatti teri da
Taanhi raunda da ae bhaar hathan utte toldi

Veham wadde vailiyan de pehliyan ch kadde ne
Sir khole ne kaiyan de kinne gutt wadde ne
Gallan da si shonk chhote hundeya mainu Na jaga na jatt nu massa ae kamm chhadde ne

Uddi phirde jo nawe jehe jawaak kal de
Dash ohna di rakane pairan vich rolti

Ho gun da ki kamm saddi akh boldi
Jad jatt baare pata aivein kahton doldi
Ho gun da ki kamm saddi akh boldi
Jad jatt baare pata aivein kahton doldi

Ho jivein jivein sadde naal vair khatteya
Lang maarde ne langde rakane gauldi

Ho coprate jehe gaane tu phasaiyan honiyan Kudiyan vi bohat pichhe laiyan honiyan
Main sachi ve dorrhae tainu shock daugi
Ohnu kujh vi ni kehna tainu thok daugi

CIA staff jehe bande pichhe laaye
Laggi khabar pata je tere jhol mol di

Haan chukk ke phada de jatta gun toldi
Gall nawe bane aashikan di kithe gauldi
Chukk ke phada de jatta gun toldi
Gall nawe bane aashikan di kithe gauldi

Mera XL hi size na ghataya bhaar main
Jehde kudiyan ch chalde na kalakaar main
Ho manneya rakane mitran da time ae
Par simar nu sau hon da na veham ae

Shehri je jawakan wangu kule kule nai an
Akhan ne nashedi gall na makhual di

Ho gun da ki kamm saddi akh boldi
Haan chukk ke phada de jatta gun toldi
Ho gun da ki kamm saddi akh boldi
Haan chukk ke phada de jatta gun toldi

This is the end of XL Song Lyrics. if you find any mistake then let us known by filing the contact us form with correct Lyrics. And Also Feedback Form.


XL Song Detail
Lyrics by: Simar Dorraha
Singer: Simar Dorraha, Gurlez Akhtar
Composer: MixSingh