ਵਾਚ ਆਊਟ (Watch Out) Lyrics is new Punjabi song by Sidhu Moose Wala Ft Sikander Kahlon. This song music is given by Mxrci. Song lyrics also written by Sidhu Moose Wala. Music video is released on Sidhu Moosewala Youtube channel.
ਵਾਚ ਆਊਟ Lyrics In Punjabi
ਆਹ ਸੈਕਸ਼ਨ ਬਾਰਾਂ ਸਾਡੇ ਨਾਲ ਹੰਢੀਆਂ ਵਰਤੀਆਂ ਨੇ
ਸਾਡੇ ਮੋਢੇ ਚੱਕੀਆਂ ਰਫਲਾਂ ਜਾ ਚਕੀਆਂ ਅਰਥੀਆਂ ਨੇ
ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਉਹਾਰਾਂ ਦੇ
ਜਿੰਨਾ ਚਿਰ ਹੁੰਦੇ ਪੂਰੇ ਘਰ ਕੋਈ ਬੜਦਾ ਨੀ
ਹੋਕੇ ਤਕੜੇ ਰਹੇ ਐਲਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥ ਆਗਿਆ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਅਗਏ ਤਾਂ ਮੈਂ ਛੜਦਾ ਨੀ
ਮੈਂ ਸੁਣਿਆ ਥੋਡੇ ਕੋਲ ਬੰਦੇ ਬਹੁਤ ਸਮਾਣੇ ਨੇ
ਸਾਡੇ ਕੋਲੇ ਵੀ ਥਟੀ ਕੋਰੀਅਨ ਮੈਡ ਜੇ ਗਾਣੇ ਨੇ
ਜੇ ਹੋਗਏ ਟਾਕਰੇ ਸਿੱਧੀਆਂ ਮੱਥੇ ਨੂੰ ਆਉਣ ਗਈਆਂ
ਜੇ ਹੋਈਆਂ ਡਰਾਉਣਾ ਨੇਫੇ ਚੋ ਮੈਂ ਕੱਢ ਦਾ ਨੀ
ਹੋਕੇ ਤਕੜੇ ਰਹੇ ਐਲਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥ ਆਗਿਆ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਅਗਏ ਤਾਂ ਮੈਂ ਛੜਦਾ ਨੀ
ਸਿੱਧੂ ਮੂਸੇ ਆਲਾ ਕਾਲਾ ਕੁੜਤਾ ਜਨਾਬ
ਕਾਲੇ ਕਰੇ ਫੋਨ ਬੋਡੀ ਡੁੱਬ ਗਈ ਜਨਾਬ
ਵੈਰੀ ਕੀਤੇ ਦਫ਼ਨ ਹੱਸਦਾ ਦੀ ਮਾਰ
ਮੇਰੇ ਉੱਤੇ ਕਫ਼ਨ ਮੈਂ ਹਾਲੇ ਵੀ ਤਿਆਰ
ਜਾ ਮੈਂ ਨਹੀਂ ਜਾ ਤੂੰ ਨਹੀਂ ਦੇਵਾ ਸੂ ਨਹੀਂ
ਕੀਤੀ ਯਾਰ ਮਾਰ ਦਿਖਾਉਣ ਜੋਗਾ ਮੂੰਹ ਨਹੀਂ
ਜੱਟ ਬੰਦਾ ਮੈਂ ਕੋਈ ਮੰਦਾ ਕਿਉਂ ਨਹੀਂ
ਵੈਰੀ ਪੂਰਾ ਹੋ ਜਾਵੇ ਭਾਵੇ ਅੱਧਾ ਮੂਨ ਨੀ
ਐਸ਼ ਵਿਚ ਰਾਤ ਕੱਟਾਂ ਸੋ ਕੇ ਸਵੇਰ
ਤੁਰਦਾ ਗਲੀ ਦੇ ਵਿਚ ਜਿਵੇ ਤੁਰਦਾ ਸ਼ੇਰ ਆ
ਕਦੇ ਗੁਲਾਮੀ ਮੈਨੂੰ ਹੋਣੀ ਨੀ ਕਬੂਲ
ਰਸੂਲ ਮੇਰਾ ਇੱਕੀ ਮੇਰਾ ਏ ਬਜੂਦ
ਮੁਕੇ ਦੁਸ਼ਮਨ ਨਹੀਂ ਮੁੱਕੀਆਂ ਬਰੂਦ
ਨਿੱਕਲੇ ਜਲੂਸ ਮੈਂ ਦਾਊਦ ਤੂੰ ਜਲੁਦ
ਨਿਭਦੀ ਨੀ ਸੱਚੀਆਂ ਦੀ ਸਾਰਿਆਂ ਦੇ ਨਾਲ
ਮੇਰੀ ਕਿਰਪਾਨ ਕਹੇ ਮੈਨੂੰ ਆਰ ਜਾ ਪਾਰ
ਸ਼ਰੀਰ ਦੇ ਗਏ ਤਾਂ ਨਾ ਹੋਏ ਅਫਸੋਸ
ਜ਼ਮੀਰ ਜੇ ਮਾਰੇ ਓਹਨੂੰ ਕਹਿੰਦੇ ਨੇ ਮੌਤ
ਬਾਗੀ ਨੇ ਮੁੰਡੇ ਸਾਡੀ ਗਰਮ ਜ਼ੁਬਾਨੀ
ਅਮਰ ਕਹਾਣੀ ਆ ਫ਼ਜਰ ਪੁਰਾਣੀ
ਹੋ ਪਾਕੇ ਪੋਸਟਰ ਜਾ ਨਾ ਨਾਰੇ ਉਡੀਕਾਂ ਤੇ
ਹਰ ਚੜ੍ਹਦੇ ਮਹੀਨੇ ਮਿਲੁ ਗਾ ਕੋਰਟ ਤਰੀਕਾਂ ਤੇ
ਹੋ ਜਿੱਥੇ ਚਿੱਤ ਕੀਤਾ ਓਥੇ ਆਕੇ ਜਦ ਵੀ ਟੱਕਰ ਲਓ
ਕਿਥੇ ਜਾਣਾ ਆਉਣਾ ਕਿਸੇ ਕੋਲ ਪਰਦਾ ਨੀ
ਹੋਕੇ ਤਕੜੇ ਰਹੇ ਐਲਨ ਹੈ ਮੇਰਾ ਵੈਰੀਆਂ ਨੂੰ
ਥੋਨੂੰ ਜਿਉਣ ਨੀ ਦਿੰਦਾ ਜਿੰਨਾ ਚਿਰ ਮੈਂ ਮਰਦਾ ਨੀ
ਜੇ ਥੋਡੇ ਹੱਥ ਆਗਿਆ ਮੈਨੂੰ ਬਕਸ਼ੇਯੋ ਨਾ
ਜੇ ਮੇਰੇ ਹੱਥੇ ਅਗਏ ਤਾਂ ਮੈਂ ਛੜਦਾ ਨੀ
Watch Out Lyrics In English
Aaha Section 12 Sadde Naal
Handiyan Wartiyan Ne
Sadde Modde Chakiyan Raflan
Ya Bass Arthiyan Ne
Sadde Layi Taan Badle Hunde Wang Tyohara De
Jinna Chir Ni Hunde Poore Ghar Koi Wadhda Nai
Hoke Tagde Reho Elaan Eh Mera Vairiyan Nu
Thonu Jeon Ni Dinda Jinna Chir Main Marda Nai
Je Thodde Hathe Aa Gaya Taan Mainu Baksho Na
Je Mere Hathe Aa Gaye Taan Main Chadd-Da Nai
Main Suneya Thodde Kol Vi Bande Bahot Samane Ne
Sadde Kol Vi 30 Korean Made Je Gun’ne Ne
Je Ho Gaye Takre Sidhiya Mathe Nu Aungiya
Je Hoya Darauna Nephe Cho Main Kadd’da Nai
Hoke Tagde Reho Elaan Eh Mera Vairiyan Nu
Thonu Jeon Ni Dinda Jinna Chir Main Marda Nai
Je Thodde Hathe Aa Gaya Taan Mainu Baksho Na
Je Mere Hathe Aa Gaye Taan Main Chad-Da Nai
Hoke Tagde Reho Elaan Eh Mera Vairiyan Nu
Thonu Jeon Ni Dinda Jinna Chir Main Marda Nai
Je Thodde Hathe Aa Gaya Taan Mainu Baksho Naa
Je Mere Hathe Aa Gaye Taan Main Chadd-da Nai
Sidhu Moose Aala Kala Kurta Janab
Kahlon Kare Phone Body Doob Gayi Janab
Vairi Kitte Dafan Hasda Di Maar
Sir Utte Kafan Main Halle Vi Taiyaar
Ya Main Nai Ya Tu Nai Dawan Kitte Sooh Nai
Kitti Yaar Maar Tu Dikhaun Jogga Muh Nai
Jatt Banda Main Koi Manda Ni Tunne
Vairi Poora Ho Jawe Bhave Addha Moon Ae
Aish Wich Raat Katta So Ke Sawer
Turda Gali Ch Jiven Turda Ae Sher
Kade Ve Gulami Mainu Honi Ni Kabool
Rule Ae Rasul Mera Ik Hi Hai Wajood
Mukke Dushman Nai Mukeya Barood
Nikle Jaloos Main Daud Tu Jaloot
Nibhdi Ni Sacheya Di Sareya Naal
Meri Kirpan Kahe Mainu Aar Ya Paar
Shareer De Gaye De Na Hoye Afsoos
Zameer Je Mare Ohnu Kehnde Ne Maut
Baghi Ne Munde Saddi Garam Jubani
Amar Kahani Ae Fazar Purani
Oh Paake Poster Jana Raho Na Aiven Udeekan Te
Har Chadhde Mahine Miluga Court Tareeka Te
Oh Jithe Chitt Kitta Othe Aake Jad Vi Takar Layo
Kithe Jana Auna Kise Kolo Koi Parda Nai
Hoke Tagde Reho Elaan Eh Mera Vairiyan Nu
Thonu Jeon Ni Dinda Jinna Chir Main Marda Nai
Je Thodde Hathe Aa Gaya Taan Mainu Baksho Naa
Je Mere Hathe Aa Gaye Taan Main Chadd-da Nai
Hoke Tagde Reho Elaan Eh Mera Vairiyan Nu
Thonu Jeon Ni Dinda Jinna Chir Main Marda Nai
Je Thodde Hathe Aa Gaya Taan Mainu Baksho Naa
Je Mere Hathe Aa Gaye Taan Main Chadd-da Nai
This is it. ਵਾਚ ਆਊਟ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer | Sidhu Moose Wala Ft Sikander Kahlon |
Musician: | Mxrci |
Lyricist & lable | Sidhu Moose Wala |