Viah Jatt Da Lyrics: This new Punjabi song is sung by Ninja, and has music by Gurmeet Singh & Sarab Ghumaan has written the Viah Jatt Da Lyrics.
Movie: Yaar Anmulle Returns
ਵਿਆਹ ਜੱਟ ਦਾ Lyrics In Punjabi
ਬਈ ਸੁਨ ਲੋ ਅੰਨੋਉਣਸਮੇਂਟ ਕੰਨ
ਕਰਕੇ
ਮੈਂ ਲੈਟ ਨਹੀਓ ਹੋਣਾ ਜਾਣ
ਕਰਕੇ
ਬਈ ਸੁਨ ਲੋ ਅੰਨੋਉਣਸਮੇਂਟ ਕੰਨ
ਕਰਕੇ
ਮੈਂ ਲੈਟ ਨਹੀਓ ਹੋਣਾ ਜਾਣ
ਕਰਕੇ
ਜਾਕੇ ਕਾਲਜ ਦੇ ਗੇਟ ਤੇ ਰਿਬਨ
ਕੱਟਣਾ
ਜਾਕੇ ਕਾਲਜ ਦੇ ਗੇਟ ਤੇ ਰਿਬਨ ਕੱਟਣਾ
ਸਾਲੀਆਂ ਨੇ ਰੋਕਿਆ ਹੋਊ ਰਾਹ ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ
ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
ਪ੍ਰੋਫੈਸਰ ਪੁਰਾਣੇ ਮੈਡਮਾਂ
ਪੁਰਾਣੀਆਂ
ਯਾਰ ਵੈਲੀ ਸੱਜ ਧਜ ਆਏ ਹੋਣਗੇ
ਟਰੀਟਮੈਂਟ ਛੱਡ ਆਲੀ ਵੀ vip
ਹੋ ਘੁੱਟ ਘੁੱਟ ਲਾਕੇ ਸਾਰੇ ਛਾਏ
ਹੋਣਗੇ
ਯਾਰਾਂ ਹੱਥ ਹੋਣੀਆਂ ਕਮਾਂਡ ਡਜ਼ ਦੀ
ਯਾਰਾਂ ਹੱਥ ਹੋਣੀਆਂ ਕਮਾਂਡ ਡਜ਼ ਦੀ
ਦੇਖ ਨੱਚ ਦਿਆਂ ਨੂੰ ਦੂਣਾ ਹੋਜੂ ਚਾਅ
ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ
ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
ਪਹਿਲਾਂ ਪਾਉਂਦੀ ਆਊਗੀ ਬਰਾਤ ਜੱਟ ਦੀ
ਯੂਥ ਫੈਸਟੀਵਲ ਚ ਸਾਜਿਆ ਪੰਡਾਲ ਹੋਊਗਾ
ਬੋਲੀਆਂ ਦਾ ਹੋਣਾ ਚਕਮਾ ਮੁਕਾਬਲਾ
ਪੱਬਾਂ ਭਾਰ ਹੋਇਆ ਸਾਰਾ ਹਾਲ ਹੋਊਗਾ
ਚਾਇ ਚਾਇ ਜ਼ਿੰਦਗੀ ਦੇ ਦਿਨ ਲੱਗਣੇ
ਚਾਇ ਚਾਇ ਜ਼ਿੰਦਗੀ ਦੇ ਦਿਨ ਲੱਗਣੇ
ਸੂਤ ਆ ਗਿਆ ਜ਼ਮਾਨਾ ਕਹੂਗਾ ਤਾ ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ
ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
ਖੁੱਲ੍ਹਾ ਸ਼ਦਾ ਸਾਰਿਆਂ ਨੂੰ ਦਿਲ ਖੋਲ
ਕੇ
ਕਾਲਜ ਚ ਹੋਣਾ ਐ ਵਿਆਹ ਜੱਟ ਦਾ
Viah Jatt Da Lyrics In English
Bai sun lo announcement kann karke
Main late lut nahiyon hona jaan karke
Bai sun lo announcement kann karke
Main late lut nahiyon hona jaan karke
Jaake college de gate te ribbon katna
College de gate te ribbon katna
Saaliyan ne rokeya ho raah jatt da
Khulla sidha saareyan nu dil khol ke
College ch hona ae viah jatt da
Khulla sadha saareyan nu dil khol ke
College ch hona ae viah jatt da
Professor purane madam’an puraniyan
Yaar beli saj dhaj aaye hon’ge
Treatment chhad aali vi vip
Ho ghutt ghutt laake saare chhaye hon’ge
Yaaran hath honiyan demand dj di
Yaaran hath honiyan demand dj di
Dekh nach jaan doona hoju chah jatt da
Khulla sidha saareyan nu dil khol ke
College ch hona ae viah jatt da
Khulla sadha saareyan nu dil khol ke
College ch hona ae viah jatt da
Pehlan pot aaugi baraat jatt di
Youthfest ch sareya badhal houga
Boliyan da hona chakma mukabla
Pubban baal hoya saara haal houga
Jaayi jaayi zindagi de bel langhne
Jaayi jaayi zindagi de bel langhne
Suit aa gaya zamana kahuga jatt da
Khulla sadha saareyan nu dil khol ke
College ch hona ae viaah jatt da
Khulla sadha saareyan nu dil khol ke
College ch hona ae viaah jatt da
Written by: Sarab Ghumaan
This is it. Viah Jatt Da Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Ninja |
Album | Yaar Anmulle Returns |
Lyricist | Sarab Ghumaan |
Music | Gurmeet Singh |
Director | Harry Bhatti |
Language | Punjabi |
Choreography | Devang Desai |
Director Of Photography | Anshul Chobey |
Music Label | Speed Records |