Viah Di Khabar Song Lyrics In Punjabi By Kaka 2021

Even though Punjabi Song, ਵਿਆਹ ਦੀ ਖਬਰ (Viah Di Khabar) tune lyrics are all awarded by Kaka and including musicians is Arrow Soundz and video premiered with Single Track Studios.

ਵਿਆਹ ਦੀ ਖਬਰ Lyrics In Punjabi

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਕੋਇ ਖੁਦਖੁਸ਼ੀ ਕਰ ਨਾ ਲਾਵੇ
ਜ਼ੇਹਰ ਰਾਗ ਵਿਛੜ ਭਰ ਨਾ ਲਾਵੇ
ਕੋਈ ਖੁਦਾਖੁਸ਼ੀ ਕਰ ਨਾ ਲਾਵੇ
ਜ਼ਹਿਰ ਰਾਗਾਂ ਵਿਚ ਭਰ ਨਾ ਲਾਵੇ

ਕੋਇ ਮਿਲਨਾ ਸਬੂਤ ਨਹੀਂ
ਰੱਬ ਦੀ ਗਵਾਹੀ ਹੋਣੀ ਏ

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਖਾਸ਼ ਖ਼ਸ਼ ਅਖਬਾਰਾਂ ਵਿਚ ਨੀ
ਮਸ਼ਹੂਰ ਤੇਰਾ ਨਾਮ ਹੋ ਗਿਆ
ਮੈਨੂੰ ਦਾਰੂ ਵੀ ਨਸੀਬ ਨਾ ਹੋਇ
ਤੇਰਾ ਪਿਆਰ ਮੇਰਾ ਜਮ ਹੋ ਗਿਆ

ਖਾਸ਼ ਖ਼ਸ਼ ਅਖਬਾਰਾਂ ਵਿਚ ਨੀ
ਮਸ਼ਹੂਰ ਤੇਰਾ ਨਾਮ ਹੋ ਗਿਆ
ਮੈਨੂੰ ਦਾਰੂ ਵੀ ਨਸੀਬ ਨਾ ਹੋਇ
ਤੇਰਾ ਪਿਆਰ ਮੇਰਾ ਜਮ ਹੋ ਗਿਆ

ਜਿਹੜੇ ਬਿਨੇ ਪਿੱਤੇ ਟੱਲੀ ਫਿਰਦੇ
ਜਿਹੜੇ ਮੇਰੇ ਵਾਂਗੂ ਟੱਲੀ ਫਿਰਦੇ
ਤੇਰੇ ਨਾਮ ਨੇ ਚੜ੍ਹਾਈ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਇੱਕ ਖ਼ਤ ਬੇਵਕਤ ਭੇਜੀਆਂ
ਕਾਹਨੂੰ ਕਰ ਗਈ ਖੱਟਾ ਕੁੜੀਆਂ
ਦਿਲ ਆਸ਼ਿਕਾਂ ਦੇ ਨਰਮ ਬੜੇ
ਜਾਨ ਜਾਨ ਨਾ ਸਤਾ ਕੁੜੀਏ

ਖੱਤ ਦਿਨ ਵੇਲੇ ਭੇਜਿਆ ਹਉ
ਖੱਤ ਦਿਨ ਵੇਲੇ ਲਿਖਿਆ ਹਉ
ਸਾਡੀ ਰਾਤ ਨੂੰ ਤਬਾਹੀ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਇਹ ਕਿਸਾ ਜੇ ਮੁਕੰਮਲ ਹੁੰਦਾ
ਏਹਨੂੰ ਇਸ਼ਕ ਮੈ ਕਿਵੇਂ ਆਖਦਾਂ
ਬੇਸ਼ਕ ਤੇਰੇ ਬੀਨਾ ਜਿੰਦਾਗੀ
ਬਣ ਗਈ ਏ ਢੇਰ ਖਾਕ ਦਾ

ਇਹ ਕਿਸਾ ਜੇ ਮੁਕੰਮਲ ਹੁੰਦਾ
ਏਹਨੂੰ ਇਸ਼ਕ ਮੈ ਕਿਵੇਂ ਆਖਦਾਂ
ਬੇਸ਼ਕ ਤੇਰੇ ਬੀਨਾ ਜਿੰਦਾਗੀ
ਬਣ ਗਈ ਏ ਢੇਰ ਖਾਕ ਦਾ

ਤੇਰੀ ਰੂਹ ਨੇੜੇ ਰੂਹ ਰਹੂਗੀ
ਬੱਸ ਬੂਤਾ ਚ ਜੁਦਾਈ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

This Is Arrow Soundz!

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਤੇਰੇ ਵਿਆਹ ਦੀ ਖ਼ਬਰ ਉੱਡੀ ਏ
ਯਾ ਤੂੰ ਜਾਣਕੇ ਉੱਡਾਇ ਹੋਣੀ ਏ
ਤੇਰੇ ਆਸ਼ਿਕਾਂ ਦੇ ਦਿਲਾਂ ਵਿੱਚ ਨੀ
ਅੱਗ ਪਿਆਰ ਨੇ ਲਾਗਈ ਹੋਣੀ ਏ

ਵੇ ਸੱਜਣਾ ਗਿਨਾ ਕੇ ਮਜਬੂਰੀਆਂ
ਇਹ ਗੱਲ ਨਹੀਂ ਮੁਕਾਉਣਾ ਚਾਉਂਦੀ ਮੈਂ
ਮੇਰੇ ਦਿਲ ਦੀ ਤਾਂ ਤੂੰ ਵੀ ਜਾਣਦਾ
ਕਿੱਸੇ ਹੋਰ ਦੀ ਨੀ ਹੋਣਾ ਚਾਉਂਦੀ ਮੈਂ

ਤੂੰ ਸੋਚੀ ਨਾ ਕਿ ਵਿਛੜ ਗਈ
ਆਪ ਮਿਲਣਗੇ ਜਰੂਰ ਹਾਣੀਆਂ
ਜਦੋਂ ਚਾਰ ਚਾਰ ਮੋਢਿਆਂ ਉੱਤੇ
ਇਸ ਜੱਗ ਤੋਂ ਵਿਦਾਈ ਹੋਣੀ ਏ
ਇਸ ਜੱਗ ਤੋਂ ਵਿਦਾਈ ਹੋਣੀ ਏ

ਦੁਆਰਾ ਲਿਖਿਆ:  ਕਾਕਾ

Viah Di Khabar Lyrics In English

Tere Viah Di Khabar Uddi Ae
Ya Tu Jaanke Uddayi Honi Ae
Tere Aashiqan De Dilan Wich Ni
Agg Pyaar Ne Lagayi Honi Ae

Tere Viah Di Khabar Uddi Ae
Ya Tu Jaanke Uddayi Honi Ae
Tere Aashiqan De Dilan Wich Ni
Agg Pyaar Ne Lagayi Honi Ae

Koi Khudkhushi Kar Na Lawe
Zehar Raga Wich Bhar Na Lawe
Koi Khudkhushi Kar Na Lawe
Zehar Raga Wich Bhar Na Lawe

Koi Milna Saboot Nahi
Naahi Rab Di Gawahi Honi Ae

Tere Viah Di Khabar Uddi Ae
Ya Tu Jaanke Uddayi Honi Ae
Tere Aashiqan De Dilan Wich Ni
Agg Pyaar Ne Lagayi Honi Ae

Khash Khash Akhbaran Wich Ni
Mashoor Tera Naam Ho Gaya
Mainu Daaru Vi Naseeb Na Hoyi
Tera Pyaar Mera Jaam Ho Gaya

Khash Khash Akhbaran Wich Ni
Mashoor Tera Naam Ho Gaya
Mainu Daaru Vi Naseeb Na Hoyi
Tera Pyaar Mera Jaam Ho Gaya

Jehde Bina Pitte Talli Firde
Jehde Mere Wangu Talli Firde
Tere Naam Ne Chadhayi Honi Ae
Tere Aashiqan De Dilan Wich Ni
Agg Pyaar Ne Lagayi Honi Ae

Tere Viah Di Khabar Uddi Ae
Ya Tu Jaanke Uddayi Honi Ae
Tere Aashiqan De Dilan Wich Ni
Agg Pyaar Ne Lagayi Honi Ae

Ik Khat Bewaqat Bhejaya
Kahnu Kar Gayi Khata Kudiye
Dil Aashiqan De Naram Badde
Jaan Jaan Na Sata Kudiye

Khat Din Vehde Bhejeya Hou
Khat Din Vehde Likheya Hou
Saddi Raat Nu Tabahi Honi Ae
Tere Aashiqan De Dilan Wich Ni
Agg Pyaar Ne Lagayi Honi Ae

Tere Viah Di Khabar Uddi Ae
Ya Tu Jaanke Uddayi Honi Ae
Tere Ashiqan De Dilan Wich Ni
Agg Pyaar Ne Lagayi Honi Ae

Ehe Kissa Je Mukammal Hunda
Ehnu Ishq Main Kiven Aakhda
Besak Tere Bina Zindagi
Ban Gayi Ae Dher Khaak Da

Ehe Kissa Je Mukammal Hunda
Ehnu Ishq Main Kiven Aakhda
Besak Tere Bina Zindagi
Ban Gayi Ae Dher Khaak Da

Teri Rooh Nede Rooh Rahugi
Bass Boota Ch Judai Honi Ae
Tere Ashiqan De Dilan Wich Ni
Agg Pyaar Ne Lagayi Honi Ae

This Is Arrow Soundz!

Tere Viah Di Khabar Uddi Ae
Ya Tu Jaanke Uddayi Honi Ae
Tere Ashiqan De Dilan Wich Ni
Agg Pyaar Ne Lagayi Honi Ae

Tere Viah Di Khabar Uddi Ae
Ya Tu Jaanke Uddayi Honi Ae
Tere Ashiqan De Dilan Wich Ni
Agg Pyaar Ne Lagayi Honi Ae

Ve Sajjna Gina Ke Majbooriyan
Eh Gall Nai Mukauna Chaundi Main
Mere Dil Di Taan Tu Vi Jandae
Kisse Hor Di Ni Hona Chaundi Main

Tu Sochi Na Ki Vichad Gayi
Aapa Milange Jaroor Haaniya
Jadon Char Char Moddeya Utte
Is Jagg To Vidayi Honi Ae
Is Jagg To Vidayi Honi Ae

Written by: Kaka

Viah Di Khabar Lyrics In Hindi

तेरे व्याह दी खबर उड़ी ऐ
या तू जान के उदयी होनी ऐ
तेरे आशिकां दे दिलां विच नि
आग प्यार ने लगायी होनी ऐ

तेरे व्याह दी खबर उड़ी ऐ
या तू जान के उदयी होनी ऐ
तेरे आशिकां दे दिलां विच नि
आग प्यार ने लगायी होनी ऐ

कोई खुदखुशी कर ना लवे
ज़हर रगां विच भर ना लवे
कोई खुदखुशी कर ना लवे
ज़हर रग्गन विच भर ना लवे

कोई मिलना सबूत नहीं
ना ही रब्ब दी गवाही होनी ऐ

तेरे व्याह दी खबर उड़ी ऐ
या तू जान के उडायी होनी ऐ
तेरे आशिकां दे दिलां विच नि
आग प्यार ने लगायी होनी ऐ

खाश खाश अखबार विच नि
मशहूर तेरा नाम हो गया
मैनु दारु वी नसीब ना होई
तेरा प्यार मेरा जाम हो गया

खाश खाश अखबार विच नि
मशहूर तेरा नाम हो गया
मैनु दारु वी नसीब ना होई
तेरा प्यार मेरा जाम हो गया

जेहदे बिना पीठे तल्ली फिरदे
जेहदे मेरे वांगु तल्ली फिरदे
तेरे नाम ने चड्ढाई होनी ऐ
तेरे आशिकां दे दिलां विच नि
आग प्यार ने लगायी होनी ऐ

तेरे व्याह दी खबर उड़ी ऐ
या तू जान के उडायी होनी ऐ
तेरे आशिकन दे दिलां विच नि
आग प्यार ने लगायी होनी ऐ

एक खत बेवकत भेजेया
कहु कर गई खता कुड़िये
दिल आशिकां दे नरम बड़े
जान जान ना सता कुड़िये

खत दिन वाहन भेजे होयू
खत दिन वाहन लिखे होयू
साड्डी रात नु तबाही होनी ऐ
तेरे आशिकां दे दिलां विच नि
आग प्यार ने लगायी होनी ऐ

तेरे व्याह दी खबर उड़ी ऐ
या तू जान के उडायी होनी ऐ
तेरे आशिकां दे दिलां विच नि
आग प्यार ने लगायी होनी ऐ

एहे किस्सा जे मुकम्मल हुंदा
एहनु इश्क मैं किवें आंखें
बेसक तेरे बिना जिंदगी
बन गई ऐ ढेर खाक दा

एहे किस्सा जे मुकम्मल हुंदा
एहनु इश्क मैं किवें आंखें
बेसक तेरे बिना जिंदगी
बन गई ऐ ढेर खाक दा

तेरी रूह नेहदे रूह रहुगी
बस बूतां च जुदाई होनी ऐ
तेरे आशिकां दे दिलां विच नि
आग प्यार ने लगायी होनी ऐ

यह एरो साउंड्ज़ है

तेरे व्याह दी खबर उड़ी ऐ
या तू जान के उडायी होनी ऐ
तेरे आशिकां दे दिलां विच नि
आग प्यार ने लगायी होनी ऐ

तेरे व्याह दी खबर उड़ी ऐ
या तू जान के उडायी होनी ऐ
तेरे आशिकां दे दिलां विच नि
आग प्यार ने लगायी होनी ऐ

वे सजना गिना के मजबूरियां
एह गल नई मुकौना चौन्दी मैं
मेरे दिल दी तान तू वि जांदे
किस होर दी नी होना चौन्दी मैं

तू सोची ना की बिछड़ गयी
अप्पा मिलांगे जरुर हानिया
जदों चार चार मोडेया उत्ते
इस जग तों विदायी होनी ऐ
इस जग तों विदायी होनी ऐ

Viah Di Khabar Song Info:

Song:Viah Di Khabar
Singer(s):Kaka
Musician(s):Arrow Soundz
Cast:Kaka, Priyanka Khera
Label(©):Single Track Studios