Ve Dhola Lyrics Prabh Gill 2021

ਵੇ ਢੋਲਾ (Ve Dhola) Song by Prabh Gill. Desiroutz is the producer of This song. The comely This Panjabi song of the rhyme are written down by Maninder Kailey. The first-class music video of the welcome limerick is guided by Prabh Gill Music.

ਵੇ ਢੋਲਾ Lyrics In Panjabi

I Wana See You You,
You Wana See Me,
I Dont Wana Diss You Me,
I Wana Just We,
My Every Night Is Shine And Bright,
Only For You Is Only For You,

ਹੋ ਸਾਡੀ ਲਵ ਸਟੋਰੀ ਏਦਾਂ
ਰੋਮੀਓ ਜੂਲੀਅਟ ਜਿਦਾਂ
ਸਾਰਾ ਦਿਨ ਖਿੜਿਆ ਰਹਿੰਦਾ
ਜਦੋਂ ਪੁੱਛਦੀ ਹਾਂਜੀਂ ਕਿਦਾਂ

ਢੋਲਾ ਵੇ ਢੋਲਾ
ਹਾਏ ਢੋਲਾ
ਚਲ ਡੈਟ ਤੇ ਚਲੀਏ
ਹਾਏ ਢੋਲਾ

ਆਪਾਂ ਦੋਵੇ ਸੱਜਣਾ
ਹਾਏ ਢੋਲਾ
ਸੁਪਰ ਹਿਟ ਬਲੀਏ
ਢੋਲਾ ਵੇ ਢੋਲਾ
ਹਾਏ ਢੋਲਾ

ਹੱਥਾਂ ਵਿਚ ਹੱਥ ਪਾਕੇ
ਆਜਾ ਚੰਨ ਮੱਖਣਾ
ਵੇ ਵੇਖ ਲੈਣੀਆਂ ਸਾਰੀ ਦੁਨੀਆਂ
ਤੇਰੇ ਡੇ ਡ੍ਰੀਮ ਮੈਨੂੰ ਅੱਜ ਕੱਲ ਆਉਂਦੇ
ਕਿ ਤੂੰ ਦੇਖਦੀ ਮੇਰੇ ਵੀ ਹੁਣੀ ਆਂ

luck by ਚਾਂਸ ਤੂੰ ਮਿਲ ਗਈ
ਹੁਣ ਹੋਰ ਕਹਾ ਕਿ ਦਿਲ ਦੀ
ਤੂੰ ਜਦੋਂ ਜਦੋਂ ਵੀ ਮਿਲਦੀ

ਜੀ ਕਰਦਾ ਕਦੇ ਨਾ ਛਡਾ
ਢੋਲਾ ਵੇ ਢੋਲਾ
ਹਾਏ ਢੋਲਾ
ਰਾਹ ਤੇਰਾ ਮਾਲੀਏ
ਹਾਏ ਢੋਲਾ

ਆਪਾਂ ਦੋਵੇਂ ਸੱਜਣਾ
ਹਾਏ ਢੋਲਾ
ਸੁਪਰ ਹਿੱਟ ਬਲੀਏ
ਢੋਲਾ ਵੇ ਢੋਲਾ ਵੇ ਢੋਲਾ

ਪਾਕੇ ਰੱਖਾਂ ਤੇਰੀ ਦਿੱਤੀ diamond ਰਿੰਗ
ਤੇ ਤੂੰ ਪਾਵੇਂ ਮੇਰਾ ਦਿੱਤਾ ਕੰਗਨਾ
already ਮੇਰੀ ਜਦ ਬਣ ਹੀ ਗਈ ਤੂੰ
ਫਿਰ ਰੱਬ ਤੋਂ ਕਿ ਰਹਿੰਦਾ ਮੰਗਣਾ

ਤੇਰੇ ਲਈ ਤੂੰ ਟੂ seater ਲਿਆਯਾ
ਘੁੱਮਣੇ ਦਾ ਪਲਾਨ ਬਣਾਇਆ
ਸਚੀ ਮਾਰਕੇ ਬੁੱਲਾਂ ਤੇ ਜਦ
ਤੇਰੇ ਕੈਦੇ ਕੈਦੇ ਆਇਆ

ਢੋਲਾ ਵੇ ਢੋਲਾ
ਹਾਏ ਢੋਲਾ
ਮੇਰੀ ਗੋਲਡਨ ਸਹੇਲੀਏ
ਹਾਏ ਢੋਲਾ

ਆਪਾਂ ਦੋਵੇਂ ਸੱਜਣਾ
ਹਾਏ ਢੋਲਾ
ਸੁਪਰ ਹਿੱਟ ਬਲੀਏ
ਢੋਲਾ ਵੇ ਢੋਲਾ ਵੇ ਢੋਲਾ

ਖੁਸ਼ੀਆਂ ਪਲੱਸ ਕਰੂੰ ਲਾਈਫ ਚ ਤੇਰੀ
ਤੇ ਮੈਂ minus ਕਰੂ ਦੁਖੜੇ
ਤੇਰੇ ਨਾਲ ਮੇਰਾ ਦੇਖ ਮੇਰੇ ਨਾਲ ਤੇਰਾ
ਕਿੰਨੇ ਸੋਹਣੇ ਲੱਗਦੇ ਆਂ ਮੁਖੜੇ

ਆਪਾਂ ਦੋਵੇਂ ਇੱਕੋ ਮੀਕੇ
ਰੰਗ ਹੋਣ ਕਦੇ ਨਾ ਫ਼ਿਕੇ
ਕੋਈ ਸਾਡੇ ਤੋਂ ਜੀਣਾ ਸਿੱਖੇ
ਆਪਾਂ ਪੂਰਾ ਗਾਹ ਪਾਇਆ

ਢੋਲਾ ਵੇ ਢੋਲਾ
ਹਾਏ ਢੋਲਾ
ਮੇਰੀ ਇਸ਼ਕ ਦੀ ਗਲੀਏ

ਆਪਾਂ ਦੋਵੇਂ ਸੱਜਣਾ
ਹਾਏ ਢੋਲਾ
ਸੁਪਰ ਹਿੱਟ ਬਲੀਏ
ਢੋਲਾ ਵੇ ਢੋਲਾ ਵੇ ਢੋਲਾ

Ve Dhola Lyrics In English

I Wana See You You,
You Wana See Me,
I Dont Wana Diss You Me,
I Wana Just We,
My Every Night Is Shine And Bright,
Only For You Is Only For You,
Ho Sadi Love Story Ehda,
Romeo Juliet Jidan,
Sara Din Khideya Rehnda,
Jadon Pushdi Hanji Kidan,

Dhola Ve Dhola,
Haye Dhola,
Chal Date Te Chaliye,
Haye Dhola,

Apan Dove Sajjna,
Haye Dhola,
Super Hit Baliye,
Dhola VeDhola,
Haye Dhola,

Hathan Wich Hath Pake,
Aaja Chan Makhna,
Ve Vekh Laiye Sari Duniya,
Tere Day Dream Mainu Ajj Kal Aunde,
Ki Tu Dekhdi Mere Vi Huni An,

Luck By Chance Tu Mil Gayi,
Hun Hor Kaha Ki Dil Di,
Tu Jadon Jadon Vi Mildi,

Jee Karda Kade Na Shadan,
Dhola Ve Dhola,
Haye Dhola,
Rah Tera Maliye,
Haye Dhola,

Apan Dovein Sajjna,
Haye Dhola,
Super Hit Baliye,
Dhola VeDhola VeDhola,

Pake Rakhan Teri Ditti Diamond Ring,

Te Tu Bavein Mera Ditta Kangna,
Already Meri Jad Ban Hi Gayi Tu,
Phir Rabb Ton Ki Rehnda Mangna,

Tere Layi Tu Two Seater Leyaya,
Ghumne Da Plan Banaya,
Sachi Marke Bulan Te Jad
Tere Kaide Kaide Aya,

Dhola Ve Dhola,
Haye Dhola,
Meri Golden Shaliye,
Haye Dhola,

Apan Dovein Sajjna,
Haye Dhola,
Super Hit Baliye,
Dhola VeDhola Ve Dhola,

Khushiyan Plus Karun Life Ch Teri,

Te Mai Minus Karu Dukhde,
Tere Nal Mera Dekh Mere Nal Tera,
Kine Sohne Lagde An Mukhde,

Apan Dove Iko Mike,
Rang Hon Kade Na Fike,
Koi Sade Ton Jeena Sikhe,
Apan Poora Gah Paya,

Dhola Ve Dhola,
Haye Dhola,
Meri Ishq Di Galiye,
Haye Dhola,

Apan Dovein Sajjna,
Haye Dhola,
Super Hit Baliye,
Dhola VeDhola VeDhola,

This is it. Ve Dhola Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Details:

Singer:Prabh Gill
Lyrics:Maninder Kailey
Music:Desiroutz
Label:Prabh Gill Music