Vcr Lyrics Gippy Grewal 2021

VCR This song sung by Gippy Grewal, Afsana Khan is new Panjabi song from the movie Paani Ch Madhaani. This song lyrics are written by Happy Raikoti and music is given by Jatinder Shah.

Album: Paani Ch Madhaani

ਵੀ.ਸੀ. ਆਰ Lyrics In Panjabi

ਹਾਂ ਗੱਲ ਸੁਣੀ ਮੇਰੀ
ਨੇੜੇ ਹੋਕੇ ਸੱਜਣਾ ਵੇ
ਹੁਣ ਨੀ ਮਿੱਠੇ ਲਾਰਿਆਂ
ਦੇ ਨਾਲ ਰੱਜਣਾ ਵੇ

ਹਾਂ ਗੱਲ ਸੁਣੀ ਮੇਰੀ
ਨੇੜੇ ਹੋਕੇ ਸੱਜਣਾ ਵੇ
ਹੁਣ ਨੀ ਮਿੱਠੇ ਲਾਰਿਆਂ
ਦੇ ਨਾਲ ਰੱਜਣਾ ਵੇ

ਹੋ ਮੰਗਣਾ ਆ ਗਿਆ ਨਿਮੋ ਦਾ
ਚੁੰਨੀ ਰੰਗਵਾ ਦੇ ਵੇ
ਮੰਗਣਾ ਆ ਗਿਆ ਨਿਮੋ ਦਾ
ਚੁੰਨੀ ਰੰਗਵਾ ਦੇ ਵੇ

ਵੇ ਮਾਹੀਆ ਫ਼ਿਲਮਾਂ
ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਵੀ.ਸੀ. ਆਰ ਮੰਗਵਾ ਦੇ ਵੇ
ਵੇ ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਹਾਂ ਵੀ.ਸੀ. ਆਰ ਮੰਗਵਾ ਦੇ ਵੇ
ਹਾਏ ਵੀ.ਸੀ. ਆਰ ਮੰਗਵਾ ਦੇ ਵੇ

ਹੋ ਰੀਜਾ ਤੇਰੀਆਂ ਸਾਰੀਆਂ
ਕਰ ਦੂ ਆਮ ਕੁੜੇ
ਹੋ ਚਾਰ ਲੈਣ ਦੇ ਚਿਨੇਆਂ
ਤਾਈਂ ਬਦਾਮ ਕੁੜੇ

ਹੋ ਰੀਜਾ ਤੇਰੀਆਂ ਸਾਰੀਆਂ
ਕਰ ਦੂ ਆਮ ਕੁੜੇ
ਹੋ ਚਾਰ ਲੈਣ ਦੇ ਚਿਨੇਆਂ
ਤਾਈਂ ਬਦਾਮ ਕੁੜੇ

ਹੋ ਮੇਰਾ ਵੀ ਚਿੱਤ ਖਿੜ ਜਾਂਦਾ
ਮੇਰਾ ਵੀ
ਹੋ ਮੇਰਾ ਵੀ ਚਿੱਤ ਖਿੜ ਜਾਂਦਾ
ਇੱਕ ਤੇਰੇ ਰਾਜੀ ਤੇ

ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ
ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ

ਹਾਏ ਸੱਦਕੇ ਜਾਵਾ ਮਿੱਠੀਆਂ ਵੇ
ਤੇਰੇ ਮਿੱਠੇ ਉੱਤਰਾਂ ਦੇ
ਸਾਡੇ ਦਿਲ ਦੀ ਬਾਜ਼ੀ ਖੇਡ ਰਿਹਾ ਤੂੰ
ਨਾਲ ਕਬੂਤਰਾਂ ਦੇ

ਹਾਏ ਸੱਦਕੇ ਜਾਵਾ ਮਿੱਠੀਆਂ ਵੇ
ਤੇਰੇ ਮਿੱਠੇ ਉੱਤਰਾਂ ਦੇ
ਸਾਡੇ ਦਿਲ ਦੀ ਬਾਜ਼ੀ ਖੇਡ ਰਿਹਾ ਤੂੰ
ਨਾਲ ਕਬੂਤਰਾਂ ਦੇ

ਵੀ ਅੱਗ ਲੱਗੇ ਤੇਰੇ ਕੂਲਰ ਨੂੰ ਹਾਏ
ਹੋ ਅੱਗ ਲੱਗੇ ਤੇਰੇ ਕੂਲਰ ਨੂੰ
ਭੱਠੀ ਵਿਚ ਪਾ ਦੇ ਵੇ
ਭੱਠੀ ਵਿਚ ਪਾ ਦੇ ਵੇ

ਵੇ ਮਾਹੀਆ ਫ਼ਿਲਮਾਂ
ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਵੀ.ਸੀ. ਆਰ ਮੰਗਵਾ ਦੇ ਵੇ
ਵੇ ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਹਾਂ ਵੀ.ਸੀ. ਆਰ ਮੰਗਵਾ ਦੇ ਵੇ
ਹਾਏ ਵੀ.ਸੀ. ਆਰ ਮੰਗਵਾ ਦੇ ਵੇ

ਹੋ ਅੱਜ ਨਾ ਮਿੱਠੀਏ
ਨਾ ਹੀ ਤੈਨੂੰ ਕੱਲ ਮਾਰਨੀ ਆਂ
ਤੇਰੀ ਪ੍ਰੀਤਿ ਸਪਰੂ ਨੇ ਕਿ ਤੈਨੂੰ
ਝੱਲ ਮਾਰਨੀ ਆਂ

ਹੋ ਅੱਜ ਨਾ ਮਿੱਠੀਏ
ਨਾ ਹੀ ਤੈਨੂੰ ਕੱਲ ਮਾਰਨੀ ਆਂ
ਤੇਰੀ ਪ੍ਰੀਤਿ ਸਪਰੂ ਨੇ ਕਿ ਤੈਨੂੰ
ਝੱਲ ਮਾਰਨੀ ਆਂ

ਬਾਕੀ ਵੀ.ਸੀ. ਆਰ ਵੀ ਆ ਜੁ
ਵੀ.ਸੀ. ਆਰ ਓਏ
ਬਾਕੀ ਵੀ.ਸੀ. ਆਰ ਵੀ ਆ ਜੁ
ਗੱਲ ਛੱਡ ਦੇ ਸਾਹ ਜੀ ਤੇ

ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ
ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ

ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਵੀ.ਸੀ. ਆਰ ਮੰਗਵਾ ਦੇ ਵੇ
ਵੇ ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਹਾਂ ਵੀ.ਸੀ. ਆਰ ਮੰਗਵਾ ਦੇ ਵੇ

ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ
ਮਾਹੀਆ ਫ਼ਿਲਮਾਂ ਦੇਖਣੀਆਂ ਮੈਂ
ਵੀ.ਸੀ. ਆਰ ਮੰਗਵਾ ਦੇ ਵੇ
ਹੋ ਮਿੱਠੀਏ ਐਤਕੀ ਕੂਲਰ ਆਉਣਾ
ਵੀ.ਸੀ. ਆਰ ਅਗਲੀ ਵਾਰੀ ਤੇ

Vcr Lyrics In English

Haan gall suni meri
Nehde hoke sajna ve
Hunn nai mithe laareyan
De naal rajjna ve

Haan gall suni meri
Nehde hoke sajna ve
Hunn nai mithe laareyan
De naal rajjna ve

Ho mangna aa gaya nimmo da
Chunni rangwa de ve

Mangna aa gaya nimmo da
Chunni rangwa de ve
Ve mahiya filma
Mahiya filma dekhaniyan main
VCR manga de ve
Ve mahiya filma dekhaniyan main
VCR manga de ve
Haan VCR manga de ve
Haaye VCR manga de ve

Ho reejan teriyan saariyan
Kar doon aam kude
Ho char lain te cheeneyan

Taayin badaam kude
Ho reejan teriyan saariyan
Kar doon aam kude
Ho char lain te cheeneyan
Taayin badaam kude

Ho mera vi chitt khid janda
Mear vi
Ho mera vi chitt khid janda
Chitt tere raaji te

Ho mithiye aitki cooler auna
VCR agli vaari te
Ho mithiye aitki cooler auna

VCR agli vaari te
Haaye sadke jawaan mithiyan ve
Tere mithe uttran de
Sadde dil di baazi khed reha tu
Naal kabootran de

Haaye sadke jawaan mithiyan ve
Tere mithe uttran de
Sadde dil di baazi khed reha tu
Naal kabootran de
Haaye naal kabootran de

Ve agg lage tere cooler nu haaye
Ho agg lage tere cooler nu
Pathi vich paa de ve
Pathi vich paa de ve

Ve mahiya filma
Mahiya filma dekhaniyan main
VCR manga de ve
Ve mahiya filma dekhaniyan main
VCR manga de ve
Haaye VCR manga de ve
Haaye VCR manga de ve

Ho ajj na mithiye
Na hi tainu kal maarni aan
Teri Preeti Sapru ne ki tainu
Chall maarni aan

Ho ajj na mithiye
Na hi tainu kal maarni aan
Teri Preeti Sapru ne ki tainu
Chall maarni aan

Aa ki VCR vi aa juga
VCR oye
Aa ki VCR vi aa juga
Gall chhad de shaadi te

Ho mithiye aitki cooler auna
V.C.R agli vaari te
Ho mithiye aitki cooler auna
V.C.R agli vaari te

Mahiya filma dekhaniyan main
VCR manga de ve
Ve mahiya filma dekhaniyan main
V.C.R manga de ve

Ho mithiye aitki cooler auna
V.C.R agli vaari te
Mahiya filma dekhaniyan main
V.C.R manga de ve

Ho mithiye aitki cooler auna
V.C.R agli vaari te

This is it. Vcr Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Happy Raikoti
Singer: Gippy Grewal, Afsana Khan
Composer: Jatinder Shah

Leave a Comment